19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਲੋਹੀਆਂ ਦੀ ਘਟਨਾ ਨੇ ਦੁਹਰਾਇਆ ਕਿ ‘ਮੌਜਦੂਾ ਪੰਜਾਬ ਸਰਕਾਰ’ ਹਰ ਫਰੰਟ ’ਤੇ ਫੇਲ੍ਹ : ਰਾਣਾ ਹਰਦੀਪ ਸਿੰਘ

ਲੋਹੀਆਂ ਖਾਸ, 18 ਨਵੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਬੀਤੇ ਕੱਲ੍ਹ ਲੋਹੀਆਂ ਬਲਾਕ ਦੇ ਪਿੰਡ ਗਿੱਦੜ ਪਿੰਡੀ ਦੇ ਸਤਲੁਜ ਦਰਿਆ ਦੇ ਪੁਲ ਨੇੜੇ ਪੈਂਦੇ ਟੋਲ ਪਾਲਜ਼ਾ ’ਤੇ ਹਾਈਟੈੱਕ ਨਾਕੇ ’ਤੇ ‘ਫਿਰੋਜ਼ਪੁਰ ਦੇ ਇੱਕ ਆਪ ਪ੍ਰਧਾਨ’ ਦੇ ਹਾਈਵੋਲਟੇਜ ਡਰਾਮੇ ਤੇ ਧਮਕੀਆਂ ਦੌਰਾਨ ਉਥੇ ਤਾਇਨਾਤ ਲੋਹੀਆਂ ਪੁਲਿਸ ਦੇ ਮੁਲਾਜ਼ਮ ਰਜਿੰਦਰਪ੍ਰਤਾਪ ਸਿੰਘ ਸੰਧੂ ਦੀ ਜਾਨ ਨੂੰ ਜੋਖ਼ਮ ’ਚ ਪਾਉਣ ਵਾਲੀ ਮੌਜੂਦਾ ਸਰਕਾਰ ਹਰ ਫਰੰਟ ’ਤੇ ਫੇਲ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਸ਼ਾਹਕੋਟ ਦੇ ਸੀਨੀਅਰ ਆਗੂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਰਜਿੰਦਰਪ੍ਰਤਾਪ ਸਿੰਘ ਸੰਧੂ ਦੀ ਜਾਨ ਨੂੰ ਜੋਖਮ ’ਚ ਪਾਉਣ ਲਈ ਜਿਥੇ ‘ਫਿਰੋਜ਼ਪੁਰ ਦਾ ਆਪ ਪ੍ਰਧਾਨ’ ਜਿੰਮੇਵਾਰ ਹੈ, ਉਥੇ ਆਪਣੇ ਸੱਚੇ ਸੁੱਚੇ ਸਾਥੀ ਮੁਲਾਜ਼ਮ ਦਾ ਸਾਥ ਦੇਣ ਦੀ ਬਿਜਾਏ ‘ਸੱਤਾਧਾਰੀਆਂ’ ਦੀ ਅਧੀਨਗੀ ਪ੍ਰਵਾਨ ਕਰ ਚੁੱਕੇ ਸੀਨੀਅਰ ਪੁਲਿਸ ਅਧਿਕਾਰੀ ਵੀ ਜਿੰਮੇਵਾਰ ਹਨ| ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਮਾਂ ਦੇ ਕੇ ਨਾ ਪੁੱਜਣ ਵਾਲੇ ਉਕਤ ਪ੍ਰਧਾਨ ਵਿਰੁੱਧ ਪੁਲਿਸ ਨੇ ਹਾਲੇ ਤੱਕ ਬਣਦੀ ਕਾਰਵਾਈ ਕਰਕੇ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ?

Ad Position 21
No active advertisement
ਅਜੀਤ ਡੈਸਕ 19-11-2026

Ad Position 22
No active advertisement
ਪਿਛਲੀ ਖ਼ਬਰ ਆਰ.ਟੀ.ਓ. ਦਫ਼ਤਰ ਤੇ ਡਰਾਈਵਿੰਗ ਟੈਸਟ ਟਰੈਕ ਦੇ ਟੈਲੀਫੋਨ ਨੰਬਰ ਸਾਲਾਂ ਤੋਂ ਬੰਦ, ਲੋਕ ਹੋ ਰਹੇ ਖੱਜਲ-ਖੁਆਰ ਅਗਲੀ ਖ਼ਬਰ ਘਰ ਦੇ ਬਾਹਰ ਸੈਰ ਕਰ ਰਹੀ ਔਰਤ ਦੇ ਕੰਨ ’ਚੋਂ ਸੋਨੇ ਦੀ ਵਾਲ਼ੀ ਝਪਟੀ
Ad Position 24