ਸਾਬਕਾ ਰੇਲਵੇ ਕਰਮਚਾਰੀਆਂ ਵਲੋਂ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਸੰਬੰਧੀ ਕੈਂਪ
ਚੁਗਿੱਟੀ/ਜੰਡੂਸਿੰਘਾ, 3 ਨਵੰਬਰ (ਨਰਿੰਦਰ ਲਾਗੂ)- ਆਲ ਇੰਡੀਆ ਰਿਟਾਇਰਡ ਰੇਲਵੇਮੈਨਜ਼ ਫੈਡਰੇਸ਼ਨ ਵਲੋਂ ਸੇਵਾਮੁਕਤ ਰੇਲਵੇ ਕਰਮਚਾਰੀਆਂ ਦੇ ਚਿਹਰੇ ਦੀ ਪਛਾਣ ਰਾਹੀਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣ ਲਈ ਇੱਕ ਕੈਂਪ ਲਗਾਇਆ ਗਿਆ। ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੁਭਾਸ਼ ਚੰਦਰ ਦੱਤਾ (ਜਨਰਲ ਸਕੱਤਰ), ਸੁੱਚਾ ਰਾਮ (ਚੇਅਰਮੈਨ), ਰਾਜਿੰਦਰ ਵਾਲੀਆ (ਵਾਈਸ ਚੇਅਰਮੈਨ), ਦਲਜੀਤ ਸਿੰਘ (ਪੀ.
ਕੈਂਪ ਦੌਰਾਨ ਹਾਜ਼ਰ ਰੇਲ ਵਿਭਾਗ ਦੇ ਸੇਵਾਮੁਕਤ ਕਰਮਚਾਰੀ।
04-11-2026