ਪੰਜਾਬੀ ਸਰਬਕਲਾ ਸਾਹਿਤ ਅਕਾਦਮੀ ਦਾ ਵਿਸ਼ੇਸ਼ ਸਮਾਗਮ ਅਟਵਾਲ ਹਾਊਸ ਕਾਲੋਨੀ ’ਚ ਅੱਜ-ਰਾਜਵੀਰ ਸਿੰਘ ਮੱਲ੍ਹੀ
ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬੀ ਸਰਬਕਲ੍ਹਾ ਸਾਹਿਤ ਅਕਾਦਮੀ ਦਾ ਵਿਸ਼ਾਲ ਸਮਾਗਮ 23 ਸਤੰਬਰ ਨੂੰ ਇੱਥੇ ਅਟਵਾਲ ਹਾਊਸ ਕਲੋਨੀ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਨਾਲ ਹੋਵੇਗਾ।
ਰਾਜਵੀਰ ਸਿੰਘ ਮੱਲ੍ਹੀ ਜਾਣਕਾਰੀ ਦਿੰਦੇ ਹੋਏ। ਤਸਵੀਰ-ਸਤਿੰਦਰ ਸ਼ਰਮਾ
23-09-2026