5 ਐਮ. ਟੀ. ਪੀ. ਨੂੰ ਮਿਲੀ ਤਰੱਕੀ,ਬਣੇ ਐਸ. ਟੀ. ਪੀ.
ਜਲੰਧਰ, 25 ਅਗਸਤ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਕਾਡਰ ਵਿੱਚ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਦੇ ਖਾਲੀ ਅਹੁਦਿਆਂ ’ਤੇ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ 5 ਸਹਾਇਕ ਟਾਊਨ ਪਲਾਨਰ (ਏਟੀਪੀ) ਨੂੰ ਤਰੱਕੀ ਦੇ ਕੇ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਬਣਾਇਆ ਗਿਆ ਹੈ।
ਜਲੰਧਰ, 25 ਅਗਸਤ (ਸ਼ਿਵ)- ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਗਰ ਨਿਗਮ ਕਾਡਰ ਵਿੱਚ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਦੇ ਖਾਲੀ ਅਹੁਦਿਆਂ ’ਤੇ ਤਰੱਕੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਤਹਿਤ 5 ਸਹਾਇਕ ਟਾਊਨ ਪਲਾਨਰ (ਏਟੀਪੀ) ਨੂੰ ਤਰੱਕੀ ਦੇ ਕੇ ਸੀਨੀਅਰ ਟਾਊਨ ਪਲਾਨਰ (ਐਸਟੀਪੀ) ਬਣਾਇਆ ਗਿਆ ਹੈ। ਤਰੱਕੀ ਪ੍ਰਾਪਤ ਕਰਨ ਵਾਲਿਆਂ ਵਿੱਚ ਲਖਬੀਰ ਸਿੰਘ, ਮੇਹਰਬਾਨ ਸਿੰਘ, ਨਰੇਸ਼ ਕੁਮਾਰ, ਸੁਰਿੰਦਰ ਸਿੰਘ ਬਿੰਦਰਾ ਅਤੇ ਨੀਰਜ ਭੱਟੀ ਸ਼ਾਮਲ ਹਨ। ਮਿਹਰਬਾਨ ਸਿੰਘ ਜਲੰਧਰ ਨਗਰ ਨਿਗਮ ਵਿਚ ਤੈਨਾਤ ਹਨ।