18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤਿੰਨ ਰੋਜ਼ਾ ਲੰਗਰ ਭੰਡਾਰਾ ਕੱਲ੍ਹ ਤੋਂ

ਲਾਂਬੜਾ, 17 ਅਗਸਤ (ਗੁਰਮੇਲ ਸਿੰਘ)-ਜਲੰਧਰ ਨਕੋਦਰ ਮੁੱਖ ਮਾਰਗ ਸੜਕ ’ਤੇ ਨਜ਼ਦੀਕ ਪ੍ਰਤਾਪਪੁਰਾ ਵਿਖੇ ਬਣੇ ਸਥਾਨਕ ਫਰੈਂਡ ਟੈਕਸੀ ਸਟੈਂਡ ਵਿਖੇ ਵਿਰਦੀ ਮਾਰਕੀਟ ਅਤੇ ਸਮੂਹ ਅੱਡਾ ਲੁਹਾਰ ਪ੍ਰਤਾਪਾਂ ਵਲੋਂ ਸਲਾਨਾ ਤਿੰਨ ਦਿਨਾਂ ਮਾਤਾ ਰਾਣੀ ਦਾ ਵਿਸ਼ਾਲ ਭੰਡਾਰਾ 18 ਤੋਂ 20 ਅਗਸਤ ਤੱਕ ਲਾਇਆ ਜਾ ਰਿਹਾ ਹੈ । ਇਸ ਭੰਡਾਰੇ ਵਿੱਚ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਅਤੇ ਚਾਹ ਪਕੌੜਿਆਂ ਦੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ ।

Ad Position 21
No active advertisement
ਅਜੀਤ ਡੈਸਕ 18-08-2026
ਲਾਂਬੜਾ, 17 ਅਗਸਤ (ਗੁਰਮੇਲ ਸਿੰਘ)-ਜਲੰਧਰ ਨਕੋਦਰ ਮੁੱਖ ਮਾਰਗ ਸੜਕ ’ਤੇ ਨਜ਼ਦੀਕ ਪ੍ਰਤਾਪਪੁਰਾ ਵਿਖੇ ਬਣੇ ਸਥਾਨਕ ਫਰੈਂਡ ਟੈਕਸੀ ਸਟੈਂਡ ਵਿਖੇ ਵਿਰਦੀ ਮਾਰਕੀਟ ਅਤੇ ਸਮੂਹ ਅੱਡਾ ਲੁਹਾਰ ਪ੍ਰਤਾਪਾਂ ਵਲੋਂ ਸਲਾਨਾ ਤਿੰਨ ਦਿਨਾਂ ਮਾਤਾ ਰਾਣੀ ਦਾ ਵਿਸ਼ਾਲ ਭੰਡਾਰਾ 18 ਤੋਂ 20 ਅਗਸਤ ਤੱਕ ਲਾਇਆ ਜਾ ਰਿਹਾ ਹੈ । ਇਸ ਭੰਡਾਰੇ ਵਿੱਚ ਦੂਰ ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਲੰਗਰ ਪ੍ਰਸ਼ਾਦਾ ਅਤੇ ਚਾਹ ਪਕੌੜਿਆਂ ਦੇ ਲੰਗਰ ਅਟੁੱਟ ਵਰਤਾਏ ਜਾਂਦੇ ਹਨ । ਇਸ ਭੰਡਾਰੇ ਵਿਚ ਲਗਾਤਾਰ ਤਿੰਨ ਦਿਨ ਮਾਤਾ ਦਾ ਗੁਣਗਾਨ ਹੁੰਦਾ ਹੈ। ਇਸ ਦੀ ਜਾਣਕਾਰੀ ਯੂਨੀਅਨ ਦੇ ਪ੍ਰਧਾਨ ਵਰਿੰਦਰ ਮੋਹਨ ਕਾਲਾ ਵਲੋਂ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਸਾਲਾਂ ਬਾਅਦ ਬਣੇਗੀ ਧੋਗੜੀ ਰੋਡ , ਮੇਅਰ ਵਲੋਂ ਉਦਘਾਟਨ ਅਗਲੀ ਖ਼ਬਰ ਹੜਤਾਲ ਕਾਰਨ ਡਰਾਈਵਿੰਗ ਟਰੈਕ ਰਿਹਾ ਬੰਦ , ਲੋਕ ਹੋਏ ਖ਼ੱਜਲ - ਖ਼ੁਆਰ ਰਜਿਸਟਰੀਆਂ ਦਾ ਕੰਮ ਚੱਲਦਾ ਰਿਹਾ ਪਰ ਡਰਾਈਵਿੰਗ ਟਰੈਕ...
Ad Position 24