17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਵਾਤਸਲਿਆ ਯੋਗ ਗ੍ਰਾਮ ਵਿਖੇ ਮਨਾਇਆ ਤੀਜ ਦਾ ਤਿਉਹਾਰ

ਜਲੰਧਰ, 16 ਅਗਸਤ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 17-08-2026
ਜਲੰਧਰ, 16 ਅਗਸਤ (ਐੱਮ. ਐੱਸ. ਲੋਹੀਆ) - ਵਾਤਸਲਿਆ ਯੋਗ ਗ੍ਰਾਮ, ਟਾਂਡਾ ਰੋਡ, ਜਲੰਧਰ ਵਿਖੇ ਯੋਗਾ ਕਲਾਸ ਦੀਆਂ ਮਹਿਲਾ ਮੈਂਬਰਾਂ ਨੇ ਰਵਾਇਤੀ ਰਸਮਾਂ ਨਾਲ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ। ਉਨ੍ਹਾਂ ਨੇ ਸੰਗੀਤ, ਗੀਤਾਂ, ਝੂਲਿਆਂ ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਰਾਹੀਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ। ਸਾਰੀਆਂ ਮੈਂਬਰਾਂ ਨੇ ਭਾਰਤੀ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਦਾ ਪ੍ਰਣ ਲਿਆ। ਇਸ ਮੌਕੇ ਯੋਗ ਗੁਰੂ ਅਮਰਜੀਤ ਸਿੰਘ ਬਿੱਟੂ, ਅਨੂ ਬੱਤਰਾ, ਅਨੂ ਕੋਹਲੀ, ਮੇਨਕਾ, ਨਿਧੀ ਜੈਨ, ਆਸ਼ਿਮਾ ਜੈਨ, ਸ਼ਿਵਾਨੀ ਜੈਨ, ਸੁਮੇਘਾ ਜੈਨ, ਸ਼ੈਂਕੀ ਸ਼ਰਮਾ, ਮਨਿੰਦਰ ਕੌਰ, ਅੰਕਿਤ ਸ਼ਾਰਦਾ, ਗੁਰਦੀਪ ਕੌਰ, ਰਿਧੀਮਾ ਜੈਨ, ਅਮਨ ਫਤਿਹ, ਟਿੰਨੀ, ਜੋਤੀ ਭੋਲਾ, ਸੰਦੀਪ ਕੌਰ, ਸੀਤਾ ਬਾਂਸਲ, ਰਿੱਤੂ ਸ਼ਰਮਾ, ਰਿੱਤੂ ਯੂਨੀਵਰਸਲ, ਰਿੱਤੂ ਅਗਰਵਾਲ, ਸੋਨੀਆ ਸ਼ਰਮਾ, ਸੋਨੀਆ, ਭਾਵਨਾ ਧਵਨ, ਰੁਸ਼ਮਾ ਬਾਂਸਲ, ਮਨੀਸ਼ਾ, ਕਸ਼ਿਸ਼ ਮਿੱਤਲ, ਆਸ਼ਾ ਰਾਣੀ, ਪੂਜਾ ਗੁਪਤਾ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 30 ਅਗਸਤ ਨੂੰ ਹੋਣਗੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਫਾਈਨਲ ਅਗਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਸੰਗਰਾਂਦ ਸੰਬੰਧੀ ਕੀਰਤਨ ਸਮਾਗਮ ਅੱਜ
Ad Position 24