18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਜ਼ਿਲ੍ਹਾ ਪ੍ਰਧਾਨ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਦੇ ਸਰਕਲ ਪ੍ਰਧਾਨਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 19-02-2026
ਜਲੰਧਰ, 18 ਫਰਵਰੀ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਉੱਤਰੀ, ਹਲਕਾ ਸੈਂਟਰਲ, ਹਲਕਾ ਪੱਛਮੀ ਤੇ ਹਲਕਾ ਕੈਂਟ ਦੇ ਸਰਕਲਾਂ ਦੇ ਪ੍ਰਧਾਨਾਂ ਦੀਆਂ ਨਿਯੂਕਤੀਆ ਦਾ ਐਲਾਨ ਇਕਬਾਲ ਸਿੰਘ ਢੀਂਡਸਾ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਕੀਤਾ ਗਿਆ | ਸਰਕਲ ਪ੍ਰਧਾਨਾਂ ਦੀਆਂ ਨਿਯੂਕਤੀਆਂ 'ਚ ਸਰਕਲ ਮੋਤੀ ਨਗਰ ਦਾ ਪ੍ਰਧਾਨ ਸੁਖਦੀਪ ਸਿੰਘ ਸੁੱਖ ਗੁਰਾਇਆ ਨੂੰ ਬਣਾਇਆ ਗਿਆ, ਜਦਕਿ ਸਰਕਲ ਮਕਸੂਦਾਂ ਦਾ ਪ੍ਰਧਾਨ ਹਰਪਾਲ ਸਿੰਘ ਸੋਢੀ, ਸਰਕਲ ਨਾਗਰਾ ਦਾ ਪ੍ਰਧਾਨ ਠੇਕੇਦਾਰ ਕਰਤਾਰ ਸਿੰਘ ਬਿੱਲਾ, ਸਰਕਲ ਸੋਢਲ ਦਾ ਪ੍ਰਧਾਨ ਗੁਰਜੀਤ ਸਿੰਘ ਮਰਵਾਹਾ, ਸਰਕਲ ਕਿਸ਼ਨਪੁਰਾ ਦਾ ਪ੍ਰਧਾਨ ਸੁਰਜੀਤ ਸਿੰਘ ਰਾਠੌਰ, ਸਰਕਲ ਪ੍ਰਤਾਪਬਾਗ ਦਾ ਪ੍ਰਧਾਨ ਗੁਰਮੀਤ ਸਿੰਘ ਬਾਵਾ, ਸਰਕਲ ਸੰਤੋਖਪੁਰਾ ਦਾ ਪ੍ਰਧਾਨ ਹਕੀਕਤ ਸਿੰਘ ਸੈਣੀ ਤੇ ਸਰਕਲ ਗੋਪਾਲ ਨਗਰ ਦਾ ਪ੍ਰਧਾਨ ਰਘਬੀਰ ਸਿੰਘ ਨੂੰ ਬਣਾਇਆ ਗਿਆ | ਇਸੇ ਤਰ੍ਹਾਂ ਸਰਕਲ ਗੁਰੂ ਨਾਨਕਪੁਰਾ -1 ਜਸਬੀਰ ਸਿੰਘ ਲਾਡੀ, ਸਰਕਲ ਗੁਰੂ ਨਾਨਕਪੁਰਾ- 2 ਸ਼ਮਸ਼ੇਰ ਸਿੰਘ ਢੀਂਡਸਾ, ਸਰਕਲ ਦਕੋਹਾ-1 ਹਰਦੀਪ ਸਿੰਘ ਰਿੰਪੀ, ਸਰਕਲ ਦਕੋਹਾ -2 ਪਵਨ ਪ੍ਰਾਸ਼ਰ, ਸਰਕਲ ਧੰਨੋਵਾਲੀ ਸੁਖਦੀਪ ਸਿੰਘ, ਸਰਕਲ ਰਾਮਾਂਮੰਡੀ ਹਰਜਿੰਦਰ ਸਿੰਘ ਢੀਂਡਸਾ, ਸਰਕਲ ਲੱਧੇਵਾਲੀ ਪ੍ਰਮਜੀਤ ਸਿੰਘ ਪੰਮਾ, ਸਰਕਲ ਲਾਡੋਵਾਲੀ ਪ੍ਰਮਿੰਦਰ ਸਿੰਘ, ਸਰਕਲ ਪਟੇਲ ਚੌਕ ਚਰਨਜੀਤ ਸਿੰਘ ਮਿੰਟਾਂ, ਸਰਕਲ ਪੱਕਾ ਬਾਗ਼ ਕੁਲਦੀਪ ਸਿੰਘ ਉਬਰਾਏ, ਸਰਕਲ ਆਦਰਸ਼ ਨਗਰ ਅਮਰਜੀਤ ਸਿੰਘ ਬਸਰਾ, ਸਰਕਲ ਵਿਜੇ ਨਗਰ ਕੁਲਜੀਤ ਸਿੰਘ ਚਾਵਲਾ, ਸਰਕਲ ਬਸਤੀ ਬਾਵਾ ਖੇਲ ਸੁਖਦੇਵ ਸਿੰਘ, ਸਰਕਲ ਬਸਤੀ ਮਿੱਠੂ ਕੁਲਬੀਰ ਸਿੰਘ, ਸਰਕਲ ਬਸਤੀ ਗੁਜਾਂ ਅਮਨਦੀਪ ਸਿੰਘ ਬਾਜਵਾ, ਸਰਕਲ ਮਾਡਲ ਹਾਊਸ ਸਰਬਜੀਤ ਸਿੰਘ ਰਿੱਪੀ, ਸਰਕਲ ਬਸਤੀ ਸ਼ੇਖ ਮਨਬੀਰ ਸਿੰਘ ਅਕਾਲੀ, ਸਰਕਲ ਅਵਤਾਰ ਨਗਰ ਗੁਰਬਿੰਦਰ ਸਿੰਘ ਜੱਜ, ਸਰਕਲ ਅਸ਼ੋਕ ਨਗਰ ਗੁਰਜੀਤ ਸਿੰਘ ਪੋਪਲੀ, ਸਰਕਲ ਘਈ ਨਗਰ ਤਜਿੰਦਰ ਸਿੰਘ, ਸਰਕਲ ਪ੍ਰਤਾਪ ਪੁਰਾ ਜਥੇਦਾਰ ਸੁਖਦੇਵ ਸਿੰਘ ਫਤਿਹਪੁਰ, ਸਰਕਲ ਜੰਡਿਆਲਾ ਜਥੇਦਾਰ ਬਲਰਾਜ ਸਿੰਘ ਜੋਹਲ, ਸਰਕਲ ਜਮਸ਼ੇਰ ਜਥੇਦਾਰ ਰਣਧੀਰ ਸਿੰਘ ਬਾਹੀਆ, ਸਰਕਲ ਕੈਂਟ ਸੁਮੀਤ ਧੀਰ, ਸਰਕਲ ਗੜ੍ਹਾ -1 ਰਾਮ ਸਰੂਪ, ਸਰਕਲ ਗੜ੍ਹਾ-2 ਮਨਦੀਪ ਅਰੋੜਾ, ਸਰਕਲ ਅਰਬਨ ਅਸਟੇਟ ਹਰਪ੍ਰੀਤ ਸਿੰਘ ਸਚਦੇਵਾ, ਸਰਕਲ ਸੁਭਾਨਾ ਕੁਲਬੀਰ ਸਿੰਘ ਢਿੱਲੋਂ, ਸਰਕਲ ਦੀਪ ਨਗਰ ਗੁਰਨਾਮ ਸਿੰਘ,ਸਰਕਲ ਬੂਟਾ ਮੰਡੀ ਸੰਜੂ ਭੱਟੀ, ਸਰਕਲ ਖੁਰਲਾ ਕਿੰਗਰਾ ਹਰਵਿੰਦਰ ਸਿੰਘ ਬੱਬੀ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ¢
Ad Position 22
No active advertisement
ਪਿਛਲੀ ਖ਼ਬਰ ਇੰਦਰਾ ਕਾਲੋਨੀ ਤੋਂ 15 ਸਾਲਾ ਬੱਚਾ ਲਾਪਤਾ, ਅਗਵਾਹ ਕੀਤੇ ਜਾਣ ਦਾ ਸ਼ੱਕ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਕੋ-ਐੱਡ ਦੇ ਵਿਦਿਆਰਥੀਆਂ ਨੇ ਜੇ.ਈ.ਈ. ਮੇਨਜ਼ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Ad Position 24