ਚਾਰਾਂ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ
ਪੁਲਿਸ ਅਨੁਸਾਰ ਮੁਲਜ਼ਮ ਰੋਹਿਤ ਉਰਫ਼ ਪਠਾ ਖ਼ਿਲਾਫ਼ ਪਹਿਲਾਂ ਵੀ 10 ਮਾਮਲੇ ਦਰਜ ਹਨ, ਜਦਕਿ ਵਿਕਾਸ ਉਰਫ਼ ਛੋਟਾ ਸ਼ੇਰਾ ਖ਼ਿਲਾਫ਼ ਛੇ ਮਾਮਲੇ ਦਰਜ ਹਨ। ਇਸੇ ਤਰ੍ਹਾਂ ਸਾਵਨ ਅਤੇ ਅੰਸ਼ ਸਾਗਰ ਉਰਫ਼ ਅੰਸ਼ੂ ਖ਼ਿਲਾਫ਼ ਪਹਿਲਾਂ ਚਾਰ-ਚਾਰ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਅਜੀਤ ਡੈਸਕ
11-10-2026