ਪਿੰਡ ਚਕੇਰੀਆਂ ’ ਚ ਮੁਫ਼ਤ ਆਯੁਰਵੈਦਿਕ ਮੈਡੀਕਲ ਅਤੇ ਯੋਗ ਕੈਂਪ ਲਗਾਇਆ
ਕਾਲਾਂਵਾਲੀ/ਸਿਰਸਾ, 19 ਅਗਸਤ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਆਯੁਰਵੈਦਿਕ ਅਧਿਕਾਰੀ ਡਾ. ਆਸ਼ੂ ਸ਼ਰਮਾ ਦੀ ਅਗਵਾਈ ਹੇਠ ਆਯੁਸ਼ਮਾਨ ਅਰੋਗਿਆ ਮੰਦਰ ਆਯੁਸ਼ ਆਨੰਦਗੜ੍ਹ ਨੇ ਪਿੰਡ ਚਕੇਰੀਆਂ ਵਿੱਚ ਮੁਫ਼ਤ ਮੈਡੀਕਲ ਅਤੇ ਯੋਗ ਕੈਂਪ ਲਗਾਇਆ।
ਪਿੰਡ ਚਕੇਰੀਆਂ ਵਿੱਚ ਕੈਂਪ ’ਚ ਮਰੀਜ਼ਾਂ ਦੀ ਜਾਂਚ ਕਰ ਰਹੇ ਡਾਕਟਰ। ਤਸਵੀਰ : ਪੰਨੀਵਾਲੀਆ
20-08-2026