06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਦੋ-ਰੋਜ਼ਾ ਫੁੱਟਬਾਲ ਟੂਰਨਾਮੈਂਟ ਅੱਜ ਤੋਂ

ਕਾਲਾਂਵਾਲੀ/ਸਿਰਸਾ, 6 ਅਗਸਤ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਕੇਵਲ ਦੇ ਗੁਰੂ ਗੋਬਿੰਦ ਸਿੰਘ ਨੌਜਵਾਨ ਭਲਾਈ ਕਲੱਬ 7 ਅਗਸਤ ਤੋਂ ਪਹਿਲਾ ਦੋ-ਰੋਜ਼ਾ, 7-ਏ-ਸਾਈਡ ਫੁੱਟਬਾਲ ਟੂਰਨਾਮੈਂਟ ਆਯੋਜਿਤ ਕਰੇਗਾ। ਕਲੱਬ ਦੇ ਪ੍ਰਧਾਨ ਬਲਵੰਤ ਸਿੰਘ ਸਰਾਂ ਅਤੇ ਉਪ-ਪ੍ਰਧਾਨ ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਜਨਤਕ ਸਮਰਥਨ ਨਾਲ ਕਰਵਾਏ ਜਾ ਰਹੇ ਇਸ ਉਦਘਾਟਨੀ ਫੁੱਟਬਾਲ ਟੂਰਨਾਮੈਂਟ ਵਿੱਚ ਜੇਤੂ ਟੀਮਾਂ ਨੂੰ ਦਾ ਨਕਦ ਇਨਾਮ ਅਤੇ ਟਰਾਫੀ ਦਿੱਤੀ ਜਾਵੇਗੀ।

Ad Position 21
No active advertisement
ਅਜੀਤ ਡੈਸਕ 07-08-2026

Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਕਰਮਚਾਰੀ 3 ਦਿਨਾਂ ਦੀ ਹੜਤਾਲ ’ਤੇ, ਸ਼ਹਿਰ ਭਰ ’ਚ ਸਫ਼ਾਈ ਠੱਪ, ਦਫ਼ਤਰੀ ਕੰਮ ਵੀ ਬੰਦ ਅਗਲੀ ਖ਼ਬਰ ਧੀਆਂ ਬਣ ਰਹੀਆਂ ਕੁਦਰਤ ਰੱਖਿਅਕ , ਇਕ ਧੀ ਇਕ ਬੂਟਾ ਮੁਹਿੰਮ ਦੇ ਪਹਿਲੇ ਹਫ਼ਤੇ 150 ਬੂਟੇ ਲਗਾਏ ਪੁਲਿਸ ਡੀ.ਏ.ਵੀ. ਪਬਲਿਕ...
Ad Position 24
No active advertisement