05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਸੀ . ਟੀ . ਐਮ . ਪੀਯੂਸ਼ ਗੁਪਤਾ ਵਲੋਂ ਈ . ਵੀ . ਐਮ . ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ

ਯਮੁਨਾਨਗਰ, 5 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਖੇ ਸਥਿਤ ਈ. ਵੀ.

Ad Position 21
No active advertisement
ਅਜੀਤ ਡੈਸਕ 06-08-2026
ਯਮੁਨਾਨਗਰ, 5 ਅਗਸਤ (ਗੁਰਦਿਆਲ ਸਿੰਘ ਨਿਮਰ)-ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਟੀ ਮੈਜਿਸਟ੍ਰੇਟ ਪਿਊਸ਼ ਗੁਪਤਾ ਨੇ ਜ਼ਿਲ੍ਹਾ ਸਕੱਤਰੇਤ ਕੰਪਲੈਕਸ ਵਿਖੇ ਸਥਿਤ ਈ. ਵੀ. ਐਮ. ਗੋਦਾਮ ਦਾ ਮਹੀਨਾਵਾਰ ਭੌਤਿਕ ਨਿਰੀਖਣ ਕੀਤਾ। ਇਸ ਨਿਰੀਖਣ ਦੌਰਾਨ ਸਿਟੀ ਮੈਜਿਸਟ੍ਰੇਟ ਨੇ ਯਮੁਨਾਨਗਰ ਦੇ ਚੋਣ ਡਿਪਟੀ ਤਹਿਸੀਲਦਾਰ ਨੂੰ ਹਦਾਇਤ ਕੀਤੀ ਕਿ ਉਹ ਈ. ਵੀ. ਐਮ. ਵੇਅਰ ਹਾਊਸ ਸੰਬੰਧੀ ਭਾਰਤ ਦੇ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਈ. ਵੀ. ਐਮ. ਵੇਅਰ ਹਾਊਸ ਦੇ ਮਾਸਿਕ ਭੌਤਿਕ ਨਿਰੀਖਣ ਦੌਰਾਨ ਡੀ. ਪੀ. ਆਰ. ਓ. ਡਾ. ਮਨੋਜ ਕੁਮਾਰ, ਚੋਣ ਡਿਪਟੀ ਤਹਿਸੀਲਦਾਰ ਪ੍ਰਸ਼ਾਂਤ ਕੁਮਾਰ ਅਤੇ ਚੋਣ ਕਾਨੂੰਨਗੋ ਵਿਸ਼ਾਲ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੰਦ ਪਏ ਮਕਾਨ ’ਚੋਂ ਕੀਮਤੀ ਸਾਮਾਨ ਅਤੇ ਘਰੇਲੂ ਵਰਤੋਂ ਦੀਆਂ ਵਸਤੂਆਂ ਚੋਰੀਆਂ ਇਕ ਸਾਲ ਤੋਂ ਬਾਹਰ ਰਹਿ ਰਿਹਾ ਸੀ ਪਰਿਵਾਰ ਅਗਲੀ ਖ਼ਬਰ ਵਿਧਾਇਕ ਸਵਨਾ ਅਤੇ ਪਤਨੀ ਖ਼ੁਸ਼ਬੂ ਸਾਵਨ ਸੁੱਖਾ ਸਵਨਾ ਵਲੋਂ ਕੇਜਰੀਵਾਲ ਨਾਲ ਮੁਲਾਕਾਤ
Ad Position 24
No active advertisement