26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਵਿਸਕਾਨਸਨ ਵਿਖੇ ਦੀਵਾਲੀ ਮੇਲਾ ਕਰਵਾਇਆ

ਸ਼ਿਕਾਗੋ, 26 ਨਵੰਬਰ (ਕੇਵਲ ਗੁਰਾਇਆ)-ਵਿਸਕਾਨਸਨ ਸੂਬੇ ਦੇ ਸ਼ਹਿਰ ਅਸ਼ਕਾਸ ਵਿਖੇ ਦੀਵਾਲੀ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ| ਰੰਗਲਾ ਪੰਜਾਬ ਫੋਕਸ ਵੈਲੀ ਵਲੋਂ ਹਰ ਸਾਲ ਸਮਾਜਿਕ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਕਿ ਕਮਿਊਨਿਟੀ ਲਈ ਮੁਫ਼ਤ ਹੁੰਦੇ ਹਨ| ਸਮਾਗਮ ਦੇ ਸ਼ੁਰੂਆਤ ਵਿਚ ਮੰਚ ਸੰਚਾਲਕ ਗੁਰਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਬੱਚਿਆਂ ਵਲੋਂ ਕੋਰੀਉਗ੍ਰਾਫੀ ਪੇਸ਼ ਕੀਤੀ ਗਈ| ਇਹ ਮੇਲਾ ਅਮ੍ਰਿੰਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ| ਉੱਘੇ ਗਾਇਕ ਜੀਤਾ ਗਿੱਲ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ| ਇਸ ਮੌਕੇ ’ਤੇ ਐਮ.

Ad Position 21
No active advertisement
ਅਜੀਤ ਡੈਸਕ 27-11-2026
ਸ਼ਿਕਾਗੋ, 26 ਨਵੰਬਰ (ਕੇਵਲ ਗੁਰਾਇਆ)-ਵਿਸਕਾਨਸਨ ਸੂਬੇ ਦੇ ਸ਼ਹਿਰ ਅਸ਼ਕਾਸ ਵਿਖੇ ਦੀਵਾਲੀ ਮੇਲਾ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿਚ ਵੱਡੀ ਗਿਣਤੀ ਵਿਚ ਭਾਰਤੀ ਭਾਈਚਾਰੇ ਨੇ ਹਿੱਸਾ ਲਿਆ| ਰੰਗਲਾ ਪੰਜਾਬ ਫੋਕਸ ਵੈਲੀ ਵਲੋਂ ਹਰ ਸਾਲ ਸਮਾਜਿਕ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਹਨ, ਜੋ ਕਿ ਕਮਿਊਨਿਟੀ ਲਈ ਮੁਫ਼ਤ ਹੁੰਦੇ ਹਨ| ਸਮਾਗਮ ਦੇ ਸ਼ੁਰੂਆਤ ਵਿਚ ਮੰਚ ਸੰਚਾਲਕ ਗੁਰਲੀਨ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ| ਬੱਚਿਆਂ ਵਲੋਂ ਕੋਰੀਉਗ੍ਰਾਫੀ ਪੇਸ਼ ਕੀਤੀ ਗਈ| ਇਹ ਮੇਲਾ ਅਮ੍ਰਿੰਤਪਾਲ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਇਆ ਗਿਆ| ਉੱਘੇ ਗਾਇਕ ਜੀਤਾ ਗਿੱਲ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ| ਇਸ ਮੌਕੇ ’ਤੇ ਐਮ.ਆਰ. ਦੂਬੇ , ਗੁਰਮੀਤ ਗੀਤਾ, ਬੱਬੂ ਖੱਟੜਾ, ਉਂਕਾਰ ਸਿੰਘ ਸੰਘਾ, ਸੰਨੀ ਅਹੂਜਾ ਅਤੇ ਹੋਰ ਹਾਜ਼ਰ ਸਨ|
Ad Position 22
No active advertisement
ਪਿਛਲੀ ਖ਼ਬਰ ਜੰਮੂ ’ਚ ਇਕ ਘਰ ਦੀ ਛੱਤ ’ਤੇ ਦਾਣੇ ਚੁਗਦਾ ਹੋਇਆ ਤੋਤਿਆਂ ਦਾ ਝੁੰਡ। ਅਗਲੀ ਖ਼ਬਰ ਜਹਾਜ਼ ਹਾਦਸੇ ’ ਚ 2 ਪਰਿਵਾਰਾਂ ਦੇ 6 ਜੀਆਂ ਦੀ ਮੌਤ
Ad Position 24