08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਸਾਇੰਸਦਾਨ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਹੇਠ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-01-2026
ਬਿ੍ਸਬੇਨ, 22 ਜਨਵਰੀ (ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਅਨ ਪੁਲਿਸ ਨੇ ਗੋਲਡ ਕੋਸਟ ਤੋਂ ਪੀ.ਐਚ.ਡੀ. ਕਰ ਰਹੇ ਸੀ.ਆਈ.ਐਸ ਆਰ.ਓ. ਸਾਇੰਸਦਾਨ ਸੀਫੀਅਰ ਸਰਯਾਦੀ ਨੂੰ 26 ਜਨਵਰੀ ਆਸਟ੍ਰੇਲੀਆ ਡੇਅ ਨੂੰ ਕਥਿਤ ਤੌਰ 'ਤੇ ਅੱਤਵਾਦੀ ਕਾਰਵਾਈ ਕਰਨ ਦੀ ਸਾਜਿਸ਼ ਰੱਚਣ ਦੇ ਦੋਸ਼ਾਂ ਅਧੀਨ ਗਿ੍ਫਤਾਰ ਕੀਤਾ ਹੈ | ਇੰਨ੍ਹੇ ਹੋਣਹਾਰ ਵਿਅਕਤੀ ਦੇ ਅੱਤਵਾਦੀ ਕਾਰਵਾਈ ਕਰਨ ਦੀ ਸਾਜਿਸ਼ ਰੱਚਣਾ ਪੁਲਿਸ ਨੂੰ ਹੈਰਾਨ ਕਰ ਦਿੱਤਾ |


Ad Position 22
No active advertisement
ਪਿਛਲੀ ਖ਼ਬਰ ਆਸਟ੍ਰੇਲੀਆ ਵਿਖੇ ਗੋਲੀਬਾਰੀ 'ਚ ਤਿੰਨ ਮÏਤਾਂ, ਇਕ ਜ਼ਖਮੀ ਅਗਲੀ ਖ਼ਬਰ ਬਾਬਰ ਆਜ਼ਮ ਨਿਰਾਸ਼ਾਜਨਕ ਬੀ.ਬੀ.ਐਲ. ਪ੍ਰਦਰਸ਼ਨ ਤੋਂ ਬਾਅਦ ਪਾਕਿਸਤਾਨ ਵਾਪਸ ਪਰਤਿਆ
Ad Position 24