ਖੇਡ ਸੰਸਾਰ
Free
ਈਸ਼ਾ ਨੇ 25 ਮੀਟਰ ਪਿਸਟਲ ਮੁਕਾਬਲੇ ’ਚ ਜਿੱਤਿਆ ਚਾਂਦੀ ਦਾ ਤਗਮਾ
ਨਾਗੋਯਾ, 28 ਸਤੰਬਰ (ਏਜੰਸੀ)- ਔਰਤਾਂ ਦੇ 25 ਮੀਟਰ ਪਿਸਟਲ ਮੁਕਾਬਲੇ ’ਚ ਭਾਰਤ ਦੀ ਈਸ਼ਾ ਸਿੰਘ ਨੇ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ। ਈਸ਼ਾ ਇਕ ਸਮੇਂ ਤੀਸਰੇ ਸਥਾਨ ’ਤੇ ਖਿਸਕ ਗਈ ਸੀ, ਪਰ ਉਸ ਨੇ ਜਬਰਦਸਤ ਵਾਪਸੀ ਕਰਦੇ ਹੋਏ ਚਾਂਦੀ ਦਾ ਤਗਮਾ ਆਪਣੇ ਨਾਂਅ ਕਰ ਲਿਆ।
ਈਸ਼ਾ ਸਿੰਘ ਚਾਂਦੀ ਦੇ ਤਗਮੇ ਨਾਲ ਖੁਸ਼ੀ ਪ੍ਰਗਟ ਕਰਦੀ ਹੋਈ।
29-09-2026