ਖੇਡ ਸੰਸਾਰ
Free
ਪਾਰੁਲ ਨੇ 5000 ਮੀਟਰ ਦੌੜ ’ਚ ਜਿੱਤਿਆ ਕਾਂਸੀ ਦਾ ਤਗਮਾ
ਨਾਗੋਯਾ, 28 ਸਤੰਬਰ (ਏਜੰਸੀ)-ਲੰਬੀ ਦੂਰੀ ਦੀ ਦੌੜਾਕ ਪਾਰੁਲ ਚੌਧਰੀ ਭਾਵੇਂ ਆਪਣਾ ਸੋਨ ਤਗਮਾ ਬਚਾਉਣ ’ਚ ਕਾਮਯਾਬ ਨਹੀਂ ਹੋ ਸਕੀ, ਪਰ ਉਸ ਨੇ ਸੋਮਵਾਰ ਨੂੰ ਇੱਥੇ ਏਸ਼ਿਆਈ ਖੇਡਾਂ ਵਿਚ ਔਰਤਾਂ ਦੀ 5000 ਮੀਟਰ ਦੌੜ ਦੇ ਫਾਈਨਲ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਦੇ ਤਗਮੇ ਜਿੱਤਣ ਦੇ ਸਿਲਸਿਲੇ ਨੂੰ ਜਾਰੀ ਰੱਖਿਆ। ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ 31 ਸਾਲਾ ਖਿਡਾਰਨ, ਜਿਸ ਨੇ 2023 ਵਿਚ ਹਾਂਗਜ਼ੂ ਵਿਖੇ ਸੋਨ ਤਗਮਾ ਜਿੱਤਿਆ ਸੀ, ਨੇ 15:14.
ਕਾਂਸੀ ਦੇ ਤਗਮੇ ਨਾਲ ਖੁਸ਼ੀ ਦਾ ਇਜ਼ਹਾਰ ਕਰਦੀ ਹੋਈ ਪਾਰੁਲ ਚੌਧਰੀ।
29-09-2026