13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਪਿੰਡ ਬਖਤਗੜ੍ਹ ਵਿਖੇ ‘ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ’ ਵਲੋਂ ਕਬੱਡੀ ਕੱਪ 14 ਦਸੰਬਰ ਨੂੰ

ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-‘ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ’ ਵਲੋਂ ਪਿੰਡ ਬਖਤਗੜ੍ਹ ਵਿਖੇ ਨੌਜਵਾਨਾਂ ਨੂੰ ਗਰਾਉਂਡਾਂ ਨਾਲ ਜੋੜਨ ਹਿੱਤ 14 ਦਸੰਬਰ ਨੂੰ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾੳਂੂਡੇਸ਼ਨ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ, ਪ੍ਰਧਾਨ ਨੇਵਲਜੀਤ ਸਿੰਘ ਹਨੀ, ਬਿੱਲਾ ਸਰਪੰਚ ਬਖਤਗੜ੍ਹ, ਯਾਦਵਿੰਦਰ ਸਿੰਘ ਗਿਆਨੀ ਨੇ ਦੱਸਿਆ ਕਿ ਮਾਂ-ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਆਉਂਦੀ 14 ਦਸੰਬਰ ਨੂੰ ਪਿੰਡ ਬਖਤਗੜ੍ਹ ਵਿਖੇ ਇਕ ਵਿਸ਼ਾਲ ਕਬੱਡੀ ਕੱਪ ਸਮੂਹ ਐਨ.

Ad Position 21
No active advertisement
ਅਜੀਤ ਡੈਸਕ 14-11-2026
ਟੱਲੇਵਾਲ, 13 ਅਕਤੂਬਰ (ਸੋਨੀ ਚੀਮਾ)-‘ਸ਼ਹੀਦ ਸੇਵਾ ਸਿੰਘ ਕ੍ਰਿਪਾਨ ਬਹਾਦਰ ਫਾਊਂਡੇਸ਼ਨ’ ਵਲੋਂ ਪਿੰਡ ਬਖਤਗੜ੍ਹ ਵਿਖੇ ਨੌਜਵਾਨਾਂ ਨੂੰ ਗਰਾਉਂਡਾਂ ਨਾਲ ਜੋੜਨ ਹਿੱਤ 14 ਦਸੰਬਰ ਨੂੰ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾੳਂੂਡੇਸ਼ਨ ਦੇ ਸਰਪ੍ਰਸਤ ਤਰਨਜੀਤ ਸਿੰਘ ਦੁੱਗਲ, ਪ੍ਰਧਾਨ ਨੇਵਲਜੀਤ ਸਿੰਘ ਹਨੀ, ਬਿੱਲਾ ਸਰਪੰਚ ਬਖਤਗੜ੍ਹ, ਯਾਦਵਿੰਦਰ ਸਿੰਘ ਗਿਆਨੀ ਨੇ ਦੱਸਿਆ ਕਿ ਮਾਂ-ਖੇਡ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੇ ਉਦੇਸ਼ ਨਾਲ ਆਉਂਦੀ 14 ਦਸੰਬਰ ਨੂੰ ਪਿੰਡ ਬਖਤਗੜ੍ਹ ਵਿਖੇ ਇਕ ਵਿਸ਼ਾਲ ਕਬੱਡੀ ਕੱਪ ਸਮੂਹ ਐਨ.ਆਰ.ਆਈਜ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਜਿੱਥੇ ਕਿ ਵਜ਼ਨੀ ਕਬੱਡੀ 60 ਕਿੱਲੋ 2 ਖਿਡਾਰੀ ਬਾਹਰੋਂ ਦੇ ਮੁਕਾਬਲੇ ਹੋਣਗੇ, ੳੁੱਥੇ ਕਬੱਡੀ ਓਪਨ 3 ਖਿਡਾਰੀ ਬਾਹਰੋਂ ਦੀਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਕਰਵਾਏ ਜਾਣਗੇ। ਜਿਸ ਦਾ ਪਹਿਲਾ ਇਨਾਮ 71 ਹਜ਼ਾਰ, ਦੂਜਾ ਇਨਾਮ 61 ਹਜ਼ਾਰ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 31-31 ਹਜ਼ਾਰ ਦੀ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਆਨੰਦ ਸ਼ਰਮਾ ਭੋਤਨਾ ਚੇਅਰਮੈਨ,ਦਲਜੀਤ ਸਿੰਘ, ਕੁਲਵਿੰਦਰ ਸਿੰਘ, ਗੁਰਪ੍ਰੀਤ ਗੁਰਾ ਭੋਤਨਾ ਖ਼ਜ਼ਾਨਚੀ, ਪਰਵਿੰਦਰ ਚੀਮਾ ਭਾਗ ਪੈਲੇਸ, ਜਸਕਰਨ ਦਰਾਜ, ਪਰਮਿੰਦਰ ਭਦੌੜ, ਜਥੇਦਾਰ ਮਹਿੰਦਰ ਸਿੰਘ ਚੁਹਾਣਕੇ ਸੀਨੀਅਰ ਮੀਤ ਪ੍ਰਧਾਨ, ਅਵਤਾਰ ਸਿੰਘ ਜੋਧਪੁਰ, ਹਰਵਿੰਦਰ ਸਿੰਘ ਦੁੱਗਲ, ਗੁਰਪ੍ਰੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਰਾਜੀਆ, ਪਾਲਇੰਦਰ ਸਿੰਘ ਲਾਡੀ, ਯੋਧਾ ਹਮੀਦੀ, ਮਨਦੀਪ ਸਿੰਘ ਦੀਪਾ ਮੀਤ ਪ੍ਰਧਾਨ, ਵਿਵੇਕ ਸੈਣੀ, ਸੁਖਦੇਵ ਸਿੰਘ ਸੇਬੂ ਭੋਤਨਾ ਕੁਆਰਡੀਨੇਟਰ, ਕੁਲਦੀਪ ਸਿੰਘ ਧਾਲੀਵਾਲ, ਰਾਜਵਿੰਦਰ ਸਿੰਘ, ਜਗਸੀਰ ਸਿੰਘ, ਹਰਜਿੰਦਰ ਸਿੰਘ ਜੈਜੀ ਭਦੌੜ, ਜੁਗਰਾਜ ਸਿੰਘ ਕਹਿਲ ਭਦੌੜ, ਚਰਨਜੀਤ ਸਿੰਘ ਧਾਲੀਵਾਲ ਜਨਰਲ ਸਕੱਤਰ, ਜਗਦੀਪ ਸਿੰਘ ਰਾਜੂ, ਹਰਜਿੰਦਰ ਸਿੰਘ, ਚਰਨਪ੍ਰੀਤ ਸਿੰਘ ਸਹਾਇਕ ਜਨਰਲ ਸਕੱਤਰ, ਰਵਿੰਦਰ ਸਿੰਘ ਰਵੀ ਮੀਡੀਆ ਇੰਚਾਰਜ, ਯਾਦਵਿੰਦਰ ਸਿੰਘ ਧਾਲੀਵਾਲ, ਮੋਹਨਦੀਪ ਸਿੰਘ ਭਦੌੜ ਸਕੱਤਰ ਜਨਰਲ, ਪ੍ਰਗਟ ਸਿੰਘ, ਹਰਪ੍ਰੀਤ ਸਿੰਘ ਨਿੱਕਾ, ਮਨੀ ਦੁੱਗਲ, ਸਿਮਰਨਜੀਤ ਸਿੰਘ, ਚਰਨਜੀਤ ਸਿੰਘ ਸਕੱਤਰ, ਅਮਰਿੰਦਰ ਸਿੰਘ, ਚੀਨਾ ਬਰਨਾਲਾ, ਸਹਿਜਪ੍ਰੀਤ ਸਿੰਘ, ਲਵਜੀਤ ਸਿੰਘ, ਰਿਸੀ ਗੋਇਲ, ਮਨਜਿੰਦਰ ਸਿੰਘ, ਰਣਜੀਤ ਸਿੰਘ, ਜਗਪ੍ਰੀਤ ਸਿੰਘ ਮੁੱਖ ਸਲਾਹਕਾਰ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਵਲੋਂ ਮਿਲਾਵਟਖੋਰੀ ਦੇ 10 ਕੇਸਾਂ ਵਿਚ 5 ਲੱਖ 50 ਹਜ਼ਾਰ ਰੁਪਏ ਜੁਰਮਾਨਾ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਇਕਾਈ ਬਰਨਾਲਾ ਵਲੋਂ ਐੱਸ.ਡੀ.ਐੱਮ. ਨੂੰ ਦਿੱਤਾ ਮੰਗ-ਪੱਤਰ
Ad Position 24