ਦਿੜ੍ਹਬਾ ਵਿਖੇ ਤਾਇਨਾਤ ਥਾਣੇਦਾਰ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ ਰੈਸਟੋਰੈਂਟ ਸਬੰਧੀ ਪੁਲਿਸ ਕਾਰਵਾਈ ਵਿੱਚ ਰਾਹਤ ਦੇਣ ਬਦਲੇ ਰਿਸ਼ਵਤ ਮੰਗਣ ਦੇ ਦੋਸ਼; ਦੋ ਮੈਡੀਕਲ ਅਫ਼ਸਰ ਸਰਕਾਰੀ ਗਵਾਹ ਵਜੋਂ ਰਹੇ ਮੌਜੂਦ
ਦਿੜ੍ਹਬਾ, 3 ਨਵੰਬਰ (ਜਸਵੀਰ ਸਿੰਘ ਔਜਲਾ)-ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਦਿਆਂ ਦਿੜ੍ਹਬਾ ਵਿਖੇ ਤਾਇਨਾਤ ਏ. ਐੱਸ.
ਕਥਿਤ ਮੁਲਜ਼ਮ ਏ.ਐੱਸ.ਆਈ. ਤਰਸੇਮ ਲਾਲ ਦੇ ਨਾਲ ਵਿਜੀਲੈਂਸ ਵਿਭਾਗ ਦੇ ਅਧਿਕਾਰੀ। ਤਸਵੀਰ-ਔਜਲਾ
04-11-2026