07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਭਾਜਪਾ ਦਾ ਝੰਡਾ ਬੁਲੰਦ ਕਰਨ ’ਚ ਮਿਹਨਤੀ ਆਗੂ ਸ਼ਰਮਾ ਨਿਭਾਅ ਰਹੇ ਅਹਿਮ ਭੂਮਿਕਾ

ਮਾਛੀਵਾੜਾ ਸਾਹਿਬ, 7 ਨਵੰਬਰ (ਮਨੋਜ ਕੁਮਾਰ)-ਇਤਿਹਾਸ ਗਵਾਹ ਹੈ ਕਿ ਇੱਕ ਦੌਰ ਉਹ ਵੀ ਸੀ ਇਸ ਇਲਾਕੇ ਵਿਚ ਦੂਰ ਦੂਰ ਤੱਕ ਭਾਜਪਾ ਦਾ ਨਾਮ ਲੈਣ ਵਾਲਾ ਕੋਈ ਨਹੀਂ ਸੀ ਤੇ ਉਸ ਸਮੇਂ ਸ਼ਹਿਰ ਦੇ ਮਹਿਜ਼ ਕੁੱਝ ਵਿਅਕਤੀ ਹੀ ਭਾਜਪਾ ਦੀ ਲਹਿਰ ਦਾ ਗੁਣਗਾਨ ਕਰਦੇ ਸੀ। ਪਰ ਸਮਾਂ ਬੀਤਿਆ ਤੇ ਇਸ ਇਲਾਕੇ ਵਿਚ ਵੀ ਭਾਜਪਾ ਦਾ ਝੰਡਾ ਬੁਲੰਦ ਹੋਇਆ ਤੇ ਸਮੇਂ ਸਮੇਂ ’ਤੇ ਇੱਥੋਂ ਦੇ ਆਗੂਆਂ ਨੇ ਮਿਹਨਤ ਕੀਤੀ।

Ad Position 21
No active advertisement
ਜ਼ਿਲ੍ਹਾ ਵਾਈਸ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ। 08-11-2026
ਮਾਛੀਵਾੜਾ ਸਾਹਿਬ, 7 ਨਵੰਬਰ (ਮਨੋਜ ਕੁਮਾਰ)-ਇਤਿਹਾਸ ਗਵਾਹ ਹੈ ਕਿ ਇੱਕ ਦੌਰ ਉਹ ਵੀ ਸੀ ਇਸ ਇਲਾਕੇ ਵਿਚ ਦੂਰ ਦੂਰ ਤੱਕ ਭਾਜਪਾ ਦਾ ਨਾਮ ਲੈਣ ਵਾਲਾ ਕੋਈ ਨਹੀਂ ਸੀ ਤੇ ਉਸ ਸਮੇਂ ਸ਼ਹਿਰ ਦੇ ਮਹਿਜ਼ ਕੁੱਝ ਵਿਅਕਤੀ ਹੀ ਭਾਜਪਾ ਦੀ ਲਹਿਰ ਦਾ ਗੁਣਗਾਨ ਕਰਦੇ ਸੀ। ਪਰ ਸਮਾਂ ਬੀਤਿਆ ਤੇ ਇਸ ਇਲਾਕੇ ਵਿਚ ਵੀ ਭਾਜਪਾ ਦਾ ਝੰਡਾ ਬੁਲੰਦ ਹੋਇਆ ਤੇ ਸਮੇਂ ਸਮੇਂ ’ਤੇ ਇੱਥੋਂ ਦੇ ਆਗੂਆਂ ਨੇ ਮਿਹਨਤ ਕੀਤੀ। ਪਰ ਇਸ ਇਲਾਕੇ ਵਿਚ ਭਾਜਪਾ ਦੇ ਗਰਾਫ਼ ਨੂੰ ਜਿਸ ਤੇਜ਼ੀ ਨਾਲ ਰਫ਼ਤਾਰ ਵਿਚ ਲਿਆਂਦਾ, ਉਹ ਸ਼ਖ਼ਸ ਪਾਰਟੀ ਦੇ ਮੌਜੂਦਾ ਜ਼ਿਲ੍ਹਾ ਵਾਈਸ ਪ੍ਰਧਾਨ ਸੁਖਵਿੰਦਰ ਲਾਲ ਸ਼ਰਮਾ ਦੀ ਅਥਾਹ ਮਿਹਨਤ ਨੂੰ ਦੇਖਿਆ ਜਾ ਰਿਹਾ ਹੈ। ਜਿਨ੍ਹਾਂ ਨਾ ਸਿਰਫ਼ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜੀ, ਬਲਕਿ ਨਗਰ ਕੌਂਸਲ ਚੋਣਾਂ ਵਿਚ ਪਾਰਟੀ ਉਮੀਦਵਾਰਾਂ ਦੀ ਪਿੱਠ ਵੀ ਥੱਪ ਥਪਾਈ। ਇੱਕ ਖ਼ਾਸ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਾਰਟੀ ਦੀ ਹਾਈਕਮਾਂਡ ਦੇ ਹਰ ਹੁਕਮ ਨੂੰ ਉਨ੍ਹਾਂ ਬਾਖ਼ੂਬੀ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਪਾਰਟੀ ਦਾ ਇੱਕ ਮਜ਼ਬੂਤ ਸੰਗਠਨ ਮਾਛੀਵਾੜਾ ਇਲਾਕੇ ਵਿਚ ਪੂਰੀ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਭੂਮਿਕਾ ਅਹਿਮ ਰਹੇਗੀ ਤੇ ਉਹ ਘਰ ਘਰ ਜਾ ਕੇ ਪਾਰਟੀ ਲਈ ਪ੍ਰਚਾਰ ਤੇ ਵੋਟ ਮੰਗਣਗੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪਬਲਿਕ ਸਕੂਲ ਰੁਪਾਲੋਂ ਵਿਖੇ ਦੀਵਾਲੀ ਤੇ ਬੰਦੀ ਛੋੜ ਦਿਵਸ ਮਨਾਇਆ ਗਿਆ ਅਗਲੀ ਖ਼ਬਰ 12 ਨੂੰ ਸਮਰਾਲਾ ਪਹੁੰਚਣਗੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਹਲਕਾ ਵ...
Ad Position 24