04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਸੂਬੇਦਾਰ ਰਜਿੰਦਰ ਸਿੰਘ ਸੇਵਾ ਮੁਕਤੀ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਹੋਏ ਨਤਮਸਤਕ

ਬੀਜਾ, 3 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਸ਼੍ਰੋਮਣੀ ਅਕਾਲੀ ਦਲ ਐਸ. ਸੀ.

Ad Position 21
No active advertisement
ਸੂਬੇਦਾਰ ਰਜਿੰਦਰ ਸਿੰਘ ਦਾ ਸਨਮਾਨ ਕਰਦੇ ਹੋਏ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ, ਭਾਈ ਰਜਿੰਦਰ ਸਿੰਘ ਕਰਤਾਪੁਰ ਤੇ ਅਕਾਲੀ ਆਗੂ ਗੁਰਦੀਪ ਸਿੰਘ ਅੜੈਚਾਂ ਤੇ ਹੋਰ। ਤਸਵੀਰ ਕਸ਼ਮੀਰਾ ਸਿੰਘ ਬਗਲੀ 04-11-2026
ਬੀਜਾ, 3 ਅਕਤੂਬਰ (ਕਸ਼ਮੀਰਾ ਸਿੰਘ ਬਗਲੀ)- ਸ਼੍ਰੋਮਣੀ ਅਕਾਲੀ ਦਲ ਐਸ. ਸੀ. ਵਿੰਗ ਮਾਲਵਾ ਜੋਨ 3 ਦੇ ਮੀਡੀਆ ਇੰਚਾਰਜ ਗੁਰਦੀਪ ਸਿੰਘ ਅੜੈ੍ਚਾਂ ਦੇ ਛੋਟੇ ਭਰਾ ਸੂਬੇਦਾਰ ਰਜਿੰਦਰ ਸਿੰਘ ਫੌਜ ਵਿੱਚ ਡਿਊਟੀ ਨਿਭਾਉਣ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਨਤਮਸਤਕ ਹੋਏ, ਉਥੇ ਉਨਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਾਰਵਾਈ। ਇਸ ਸਮੇਂ ਗੁਰਦੁਆਰਾ ਸਾਹਿਬ ਦੇ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ ਅਤੇ ਰਾਗੀ ਭਾਈ ਰਜਿੰਦਰ ਸਿੰਘ ਕਰਤਾਰਪੁਰ ਵੱਲੋਂ ਗੁਰੂ ਘਰ ਦੀ ਬਖਸ਼ਿਸ ਸਿਰੋਪਾਓ ਭੇਟ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨੇ ਨਾਲ ਹਰਬੰਸ ਸਿੰਘ ਅੜੈਚਾਂ, ਨਛੱਤਰ ਕੌਰ, ਕੈਪਟਨ ਰਾਮਪਾਲ ਸਿੰਘ ਬੀਜਾ, ਭਿੰਦਰ ਕੌਰ ਬੀਜਾ, ਕਿਰਨਪਾਲ ਕੌਰ ਅੜੈ੍ਹਚਾਂ, ਬਲਜਿੰਦਰ ਕੌਰ, ਕੈਪਟਨ ਰਾਮਲਾਲ ਸਿੰਘ ਗੌਸਲਾਂ, ਰਾਜਵੀਰ ਕੌਰ, ਗੁਰਮੀਤ ਸਿੰਘ ਢੀਡਸਾਂ, ਹਰਮੇਸ ਸਿੰਘ, ਕਰਮ ਸਿੰਘ, ਬਲਵੰਤ ਸਿੰਘ ਬਾਵਾ ਤੇ ਹੁਸਨਦੀਪ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਵਿਦਿਆਰਥੀਆਂ ਨੇ ਇਤਿਹਾਸਿਕ ਟੂਰ ਲਗਾਇਆ ਅਗਲੀ ਖ਼ਬਰ ਪਾਇਲ ਦਾ ਇਕ ਪਰਿਵਾਰ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ
Ad Position 24