ਗੁਰੂ ਨਾਨਕ ਸਕੂਲ ਦੋਰਾਹਾ ਵਿਖੇ ਸਾਲਾਨਾ ਖੇਡ ਸਮਾਗਮ ਕਰਵਾਇਆ
ਦੋਰਾਹਾ , 24 ਅਕਤੂਬਰ ( ਪੱਤਰ ਪ੍ਰੇਰਕ )- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਖੇਡ ਸਮਾਗਮ ਕਰਵਾਇਆ ਗਿਆ । ਡਾ .
ਦੋਰਾਹਾ , 24 ਅਕਤੂਬਰ ( ਪੱਤਰ ਪ੍ਰੇਰਕ )- ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਵਿਖੇ ਜਮਾਤ ਨਰਸਰੀ ਤੋਂ ਲੈ ਕੇ ਜਮਾਤ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦਾ ਖੇਡ ਸਮਾਗਮ ਕਰਵਾਇਆ ਗਿਆ । ਡਾ . ਪਵਿੱਤਰਪਾਲ ਸਿੰਘ ਪਾਂਗਲੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਪ੍ਰੀ - ਨਰਸਰੀ ਦੀ ਰੈਬਿਟ ਰੇਸ ਵਿਚ ਕਸ਼ਵੀ , ਨਿਰਵੈਰ ਕੌਰ , ਨਰਸਰੀ ਦੀ ਬਾਲ ਰੇਸ ਵਿਚ ਲੜਕਿਆਂ ਵਿਚੋਂ ਜਸ਼ਨਪ੍ਰੀਤ ਸਿੰਘ , ਸਮਰਪ੍ਰੀਤ ਸਿੰਘ , ਲੜਕੀਆਂ ਦੀ ਗਾਰਲੈਂਡ ਰੇਸ ਵਿਚ ਨਿਤਿਆ ਵਰਮਾ , ਮਨਜੋਤ ਕੌਰ , ਐੱਲ . ਕੇ . ਜੀ . ਦੀ ਕੋਨ ਰੇਸ ਵਿਚ ਕਰਮਵੀਰ ਸਿੰਘ , ਰਿਧਾਨ ਤਿਵਾੜੀ , ਹੈਟ ਰੇਸ ਵਿਚ ਨਿਮਤ ਕੌਰ ਗਰੇਵਾਲ , ਹਰਰੀਤ ਕੌਰ ਗਿੱਲ , ਯੂ . ਕੇ . ਜੀ . ਦੀ ਕਮਾਂਡੋ ਰੇਸ ਵਿਚ ਜਸਰਾਜ ਸਿੰਘ , ਵਿਕਰਮਜੀਤ ਸਿੰਘ , ਅੰਬਰੇਲਾ ਰੇਸ ਵਿੱਚ ਜਪਸੀਰਤ ਕੌਰ , ਮਹੀਰਾ , ਜਮਾਤ ਪਹਿਲੀ ਦੀ 80 ਮੀਟਰ ਦੌੜ ਵਿਚ ਕਿਰਨੇਹ ਠੁਕਰਾਲ , ਜਿਗਰ ਸਿੰਘ ਬੋਪਾਰਾਏ , ਲੜਕੀਆਂ 80 ਮੀਟਰ ਦੌੜ ਵਿਚ ਜੈਸਮੀਨ ਕੌਰ ਗੁਰਮ ਅਤੇ ਮੰਨਤਪ੍ਰੀਤ ਕੌਰ , ਜਮਾਤ ਦੂਸਰੀ 100 ਮੀਟਰ ਦੌੜ ਵਿਚ ਪ੍ਰਭਜੀਤ ਸਿੰਘ , ਫਤਿਹਵੀਰ ਸਿੰਘ , ਰਿਹਾਤਜੋਤ ਕੌਰ , ਅਮੋਲਰੂਪ ਮਾਂਗਟ , ਜਮਾਤ ਤੀਸਰੀ 80 ਮੀਟਰ ਦੌੜ ਵਿੱਚ ਜੋਧਵੀਰ ਸਿੰਘ ਮਾਂਗਟ , ਜਸਦੀਪ ਸਿੰਘ , ਪਰਿਧੀ , ਨੂਰਦੀਪ ਕੌਰ , ਜਮਾਤ ਚੌਥੀ ਦੀ 100 ਮੀਟਰ ਦੌੜ ਵਿਚ ਮਨੀ ਬਹਾਦਰ ਸਿੰਘ , ਅਪੂਰਬ ਕੁਮਾਰ , ਸਹਿਜਪ੍ਰੀਤ ਕੌਰ , ਮਨਕੀਰਤ ਕੌਰ , ਜਮਾਤ ਪੰਜਵੀਂ 200 ਮੀਟਰ ਦੌੜ ਵਿਚ ਮੁਹੰਮਦ ਮਾਹਿਬ , ਹਰਮਨਦੀਪ ਸਿੰਘ , ਪ੍ਰਭਨੂਰ ਕੌਰ , ਹਰਨੂਰ ਕੌਰ , ਜਮਾਤ ਛੇਵੀਂ ਦੀ 100 ਮੀਟਰ ਦੌੜ ਵਿਚ ਯੁਵਰਾਜ ਸਿੰਘ ਰਾਣਾ , ਇਸ਼ਮੀਤ ਸਿੰਘ , ਕੁਮਾਰੀ ਅਤੇ ਗੁਰਸਿਮਰਨ ਕੌਰ , ਜਮਾਤ ਸੱਤਵੀਂ ਦੀ 200 ਮੀਟਰ ਦੌੜ ਵਿਚ ਅਮਨ ਕੁਮਾਰ , ਜਸਕੀਰਤ ਸਿੰਘ , ਇੱਕਨੂਰਪ੍ਰੀਤ ਕੌਰ , ਮਨਰੀਤ ਕੌਰ , ਜਮਾਤ ਅੱਠਵੀਂ ਦੀ 400 ਮੀਟਰ ਦੌੜ ਵਿਚ ਮੁਹੰਮਦ ਈਜ਼ਾਨ ਅਤੇ ਖੇਮ ਸਿੰਘ , ਗੁਰਨੂਰ ਕੌਰ ਮਾਂਗਟ , ਐਵਲੀਨ ਕੌਰ , ਜਮਾਤ ਨੌਵੀਂ ਦੀ 100 ਮੀਟਰ ਦੌੜ ਵਿਚੋਂ ਗੁਰਕਰਨ ਸਿੰਘ , ਹਰਕੀਰਤ ਸਿੰਘ , ਲੜਕੀਆਂ ਵਿਚ ਸੁਨੇਹਪ੍ਰੀਤ ਕੌਰ , ਦੀਵਾਨਸੀ , ਜਮਾਤ ਦਸਵੀਂ 200 ਮੀਟਰ ਦੌੜ ਵਿਚ ਹਬਿਸ਼ , ਮਨਰੀਤ ਸਿੰਘ , ਲੜਕੀਆਂ ਦੀ ਦੌੜ ਵਿਚ ਗੁਰਲੀਨ ਕੌਰ , ਅਵਨੀਤ ਕੌਰ , ਜਮਾਤ ਗਿਆਰ੍ਹਵੀਂ ਦੀ 200 ਮੀਟਰ ਦੌੜ ਵਿਚ ਹਰਬੀਰ ਸਿੰਘ , ਗੁਰਜੋਤ ਸਿੰਘ , ਲੜਕੀਆਂ ਦੀ ਦੌੜ ਵਿਚੋਂ ਓਸ਼ੀਮਾ ਪਾਠਕ , ਤਨਜੋਤ ਕੌਰ ਨੇ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਪ੍ਰਾਪਤ ਕੀਤੇ । ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ । ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਮੈਂਬਰ ਰਵਿੰਦਰ ਸਿੰਘ ਮਲਹਾਂਸ , ਨਵਨੀਤ ਸਿੰਘ ਮਾਂਗਟ ਅਤੇ ਕਾਲਜ ਪਿ੍ਰੰਸੀਪਲ ਡਾ . ਸਰਵਜੀਤ ਕੌਰ ਬਰਾੜ ਨੇ ਸ਼ਿਰਕਤ ਕੀਤੀ । ਸਮਾਗਮ ਦੇ ਅੰਤ ਵਿਚ ਸਕੂਲ ਡਾਇਰੈਕਟਰ ਰੁਪਿੰਦਰ ਕੌਰ ਬਰਾੜ , ਸਕੂਲ ਪ੍ਰਿੰਸੀਪਲ ਡੀ . ਪੀ . ਠਾਕੁਰ ਨੇ ਕਿਹਾ ਕਿ ਵਧੀਆ ਖਿਡਾਰੀ ਤਿਆਰ ਕਰਨ ਲਈ ਸਕੂਲ ਵਲੋਂ ਅਜਿਹੇ ਪ੍ਰਸੰਸਾਯੋਗ ਉਪਰਾਲੇ ਕੀਤੇ ਜਾਂਦੇ ਰਹਿਣਗੇ ।