ਖ਼ਰਾਬ ਮੌਸਮ ’ਚ ਵੀ ਕਿਸਾਨ ਪੂਰੇ ਸਿਦਕ ਨਾਲ ਚੰਡੀਗੜ੍ਹ ਮੋਰਚੇ ਵਿਚ ਡਟੇ ਰਹੇ-ਢੀਂਡਸਾ ਬੀ.ਕੇ.ਯੂ. ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਖ਼ੁਦ ਕਿਸਾਨਾਂ ਦਾ ਹਾਲ ਜਾਣਨ ਲਈ ਅੱਧੀ ਰਾਤ ਪੁੱਜੇ
ਮਲੌਦ, 5 ਸਤੰਬਰ (ਸਹਾਰਨ ਮਾਜਰਾ)-ਸਰਕਾਰੀ ਕੰਨਿਆ ਹਾਈ ਸਕੂਲ ਸਿਆੜ ਦੇ ਸਕੂਲ ਇੰਚਾਰਜ ਅਸ਼ੋਕ ਸਿੰਘ ਘਲੋਟੀ ਨੂੰ ਸਿੱਖਿਆ ਵਿਭਾਗ ਵਲੋਂ ਬਤੌਰ ਮੁੱਖ ਅਧਿਆਪਕ ਵਜੋਂ ਪਦਉੱਨਤ ਕੀਤਾ ਗਿਆ ਹੈ। ਉਨ੍ਹਾਂ ਨੇ ਸਿੱਖਿਆ ਵਿਭਾਗ ਵਿੱਚ 32 ਸਾਲਾਂ ਦੀਆਂ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ।
ਚੰਡੀਗੜ੍ਹ ਮੋਰਚੇ ਵਿਚ ਡਟੇ ਹੋਏ ਬੀ.ਕੇ.ਯੂ. ਲੱਖੋਵਾਲ ਦੇ ਕਿਸਾਨ ਆਗੂ, ਵਰਕਰ ਅਤੇ ਮਜ਼ਦੂਰ। ਅਜੀਤ ਤਸਵੀਰ
06-09-2026