ਗਾਇਕ ਸਾਧੂ ਸਿੰਘ ਰੋਮਾਣਾ 28 ਅਕਤੂਬਰ ਨੂੰ ਦੂਰਦਰਸ਼ਨ ਕੇਂਦਰ ਜਲੰਧਰ ’ਤੇ ਗੀਤ ਪੇਸ਼ ਕਰਨਗੇ
ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਪੰਜਾਬੀ ਸੱਭਿਆਚਾਰਕ ਗੀਤਾਂ ਦੇ ਗਾਇਕ ਸਾਧੂ ਸਿੰਘ ਰੋਮਾਣਾ ਬੁੱਧਵਾਰ ਸ਼ਾਮ 06:45 ‘ਤੇ 28 ਅਕਤੂਬਰ ਨੂੰ ਦੂਰਦਰਸ਼ਨ ਕੇਂਦਰ ਜਲੰਧਰ ਤੇ ਅਪਣਾ ਗੀਤ ਰੱਬ ਦੀਆਂ ਲਿਖੀਆਂ ਨੂੰ ਰੱਬ ਜਾਣਦਾ ਦਰਸ਼ਕਾਂ ਦੀ ਕਚਹਿਰੀ ਵਿਚ ਗੀਤ ਲੈ ਕੇ ਹਾਜ਼ਰ ਹੋ ਰਹੇ ਹਨ। ਪੰਜਾਬੀ ਪ੍ਰੋਗਰਾਮ ਗਾਉਂਦਾ ਪੰਜਾਬ ਜਿਸ ਦੇ ਪ੍ਰੋਡਿਊਸਰ ਡਾਇਰੈਕਟਰ ਰਾਮ ਸਿੰਘ ਦੁਆਰਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਅਜੀਤ ਡੈਸਕ
27-10-2026