01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪੈਨਸ਼ਨ ਐਸੋਸੀਏਸ਼ਨਾਂ ਨੇ ਸਾਂਝਾ ਸੰਘਰਸ਼ ਅੰਤਰਰਾਸ਼ਟਰੀ ਦਿਵਸ ਮਨਾਇਆ

ਬਠਿੰਡਾ, 1 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਾਬਕਾ ਡਾਕ ਤੇ ਰੇਲ ਡਾਕ ਸੇਵਾ ਕਰਮਚਾਰੀ ਵੈਲਫ਼ੇਅਰ ਐਸੋਸੀਏਸ਼ਨ ਬਠਿੰਡਾ ਬ੍ਰਾਂਚ ਵਲੋਂ ਅਤੇ ਆਲ ਇੰਡੀਆ ਬੀ. ਐਸ.

Ad Position 21
No active advertisement
ਅਜੀਤ ਡੈਸਕ 02-10-2026
ਬਠਿੰਡਾ, 1 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਸਾਬਕਾ ਡਾਕ ਤੇ ਰੇਲ ਡਾਕ ਸੇਵਾ ਕਰਮਚਾਰੀ ਵੈਲਫ਼ੇਅਰ ਐਸੋਸੀਏਸ਼ਨ ਬਠਿੰਡਾ ਬ੍ਰਾਂਚ ਵਲੋਂ ਅਤੇ ਆਲ ਇੰਡੀਆ ਬੀ.ਐਸ. ਐਨ. ਐਲ. ਪੈਨਸ਼ਨ ਵੈਲਫ਼ੇਅਰ ਐਸੋਸੀਏਸ਼ਨ ਬਠਿੰਡਾ ਦੇ ਨਾਲ ਮਿਲ ਕੇ ਟੈਲੀਫੋਨ ਐਕਜਚੇਂਜ ਈ 10 ਬੀ ਦੇ ਗੇਟ ਉਪਰ ਇਕ ਸਾਂਝਾ ਸੰਘਰਸ਼ ਅੰਤਰਰਾਸ਼ਟਰੀ ਦਿਵਸ ਸੀ ਐਚ ਕਿਊ ਦੀ ਗਾਈਡ ਲਾਈਨ ਮੁਤਾਬਿਕ ਵਰਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨ ਦੀ ਕਾਲ ’ਤੇ 1 ਅਕਤੂਬਰ 2026 ਨੂੰ ਇੰਟਰਨੈਸ਼ਨਲ ਡੇ ਆਫ਼ ਗਲੋਬਲ ਸਟਰਗਲ ਆਫ਼ ਪੈਨਸ਼ਨਰਜ਼ ਅਤੇ ਰੀਟਾਇਰੀਜ਼ ਦਿਨ ਮਨਾ ਰਹੇ ਹਾਂ। ਇਸ ਦਾ ਮਕਸਦ ਸਮਾਜਿਕ ਸੁਰੱਖਿਆ, ਸਨਮਾਨ ਅਤੇ ਬਿਹਤਰ ਜੀਵਨ ਲਈ ਪੈਨਸ਼ਨਰਾਂ ਦੀ ਇਕਜੁਟ ਆਵਾਜ਼ ਬੁਲੰਦ ਕਰਨਾ ਹੈ। ਮੱਘਰ ਸਿੰਘ ਡਵੀਜ਼ਨਲ ਸਕੱਤਰ ਨੇ ਵਰਲਡ ਫੈਡਰੇਸ਼ਨ ਟਰੇਡ ਯੂਨੀਅਨ ਦੇ ਬਾਰੇ ਅਤੇ ਮੁੱਖ ਮੰਗਾਂ ਬਾਰੇ ਜਾਣਕਾਰੀ ਦਿੱਤੀ। ਰਾਮ ਦਾਸ ਸਿੰਘ ਸੋਢੀ ਨੇ ਬੀ ਐਸ ਐਨ ਐਲ ਦੇ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੱਤੀ ।
Ad Position 22
No active advertisement
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਦਿਵਸ ਮੌਕੇ ਲੋੜਵੰਦ ਬਜ਼ੁਰਗਾਂ ਨੂੰ ਸਹਾਇਕ ਉਪਕਰਨ ਵੰਡੇ ਅਗਲੀ ਖ਼ਬਰ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਸ਼ਵ ਦੇ ਸਿਖਰਲੇ 800 ਉੱਚ ਸਿੱਖਿਆ ਸੰਸਥਾਨਾਂ ’ਚ ਸ਼ਾਮਿਲ
Ad Position 24