17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਲੋਕ ਭਲਾਈ ਸੇਵਾ ਸੰਮਤੀ ਵਲੋਂ ਲੋੜਵੰਦ ਨੂੰ ਟਰਾਈਸਾਈਕਲ ਦਾ ਸਹਿਯੋਗ- ਵਿਸ਼ਾਲ ਲੈਹਰੀ

ਰਾਮਾਂ ਮੰਡੀ , 16 ਸਤੰਬਰ ( ਗੁਰਪ੍ਰੀਤ ਸਿੰਘ ਅਰੋੜਾ )- ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਮੰਦਿਰ ਭਗਵਾਨ ਸ੍ਰੀ ਚੰਦ ਡੇਰਾ ਬਾਬਾ ਮੋਤੀ ਰਾਮ ਤੇ ਬਾਬਾ ਤ੍ਰਿਵੈਣੀ ਦਾਸ ਰਾਮਾਂ ਪਿੰਡ ਦੇ ਮਹੰਤ ਦਰਬਾਰਾ ਦਾਸ ਦੇ ਸਹਿਯੋਗ ਨਾਲ ਲੋਕ ਭਲਾਈ ਸੇਵਾ ਸੰਮਤੀ ਵਲੋਂ ਲੋੜਵੰਦ ਪਰਿਵਾਰ ਦੇ ਮੈਂਬਰ ਨੂੰ ਟਰਾਈ ਸਾਈਕਲ ਦਾਨ ਦੀਤੀ ਗਈ ਤਾਂ ਜੋ ਲੋੜਵੰਦ ਨੂੰ ਸਹਾਰਾ ਮਿਲ ਸਕੇ । ਇਸ ਮੌਕੇ ਸ੍ਰੀ ਮਾਨ ਮਹੰਤ ਦਰਬਾਰਾ ਦਾਸ ਨੇ ਕਿਹਾ ਕਿ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਸ਼ਲਾਘਾਯੋਗ ਹਨ ।

Ad Position 21
No active advertisement
ਅਜੀਤ ਡੈਸਕ 17-09-2026
ਰਾਮਾਂ ਮੰਡੀ , 16 ਸਤੰਬਰ ( ਗੁਰਪ੍ਰੀਤ ਸਿੰਘ ਅਰੋੜਾ )- ਰਾਮਾਂ ਮੰਡੀ ਦੀ ਸਾਂਝੀ ਸਮਾਜ ਸੇਵੀ ਸੰਸਥਾ ਲੋਕ ਭਲਾਈ ਸੇਵਾ ਸੰਮਤੀ ਵਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਲਈ ਮੰਦਿਰ ਭਗਵਾਨ ਸ੍ਰੀ ਚੰਦ ਡੇਰਾ ਬਾਬਾ ਮੋਤੀ ਰਾਮ ਤੇ ਬਾਬਾ ਤ੍ਰਿਵੈਣੀ ਦਾਸ ਰਾਮਾਂ ਪਿੰਡ ਦੇ ਮਹੰਤ ਦਰਬਾਰਾ ਦਾਸ ਦੇ ਸਹਿਯੋਗ ਨਾਲ ਲੋਕ ਭਲਾਈ ਸੇਵਾ ਸੰਮਤੀ ਵਲੋਂ ਲੋੜਵੰਦ ਪਰਿਵਾਰ ਦੇ ਮੈਂਬਰ ਨੂੰ ਟਰਾਈ ਸਾਈਕਲ ਦਾਨ ਦੀਤੀ ਗਈ ਤਾਂ ਜੋ ਲੋੜਵੰਦ ਨੂੰ ਸਹਾਰਾ ਮਿਲ ਸਕੇ । ਇਸ ਮੌਕੇ ਸ੍ਰੀ ਮਾਨ ਮਹੰਤ ਦਰਬਾਰਾ ਦਾਸ ਨੇ ਕਿਹਾ ਕਿ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਸ਼ਲਾਘਾਯੋਗ ਹਨ । ਸੇਵਾ ਹੀ ਸਭ ਤੋਂ ਵੱਡਾ ਧਰਮ ਅਤੇ ਪੁੰਨ ਦਾ ਕਾਰਜ ਹੈ । ਸੇਵਾ ਨੂੰ ਹੀ ਰੱਬ ਦੀ ਰਹਿਮਤ ਮਿਲਦੀ ਹੈ । ਇਸ ਮੌਕੇ ਸੰਸਥਾ ਦੇ ਪ੍ਰਧਾਨ ਵਿਸ਼ਾਲ ਲੈਹਰੀ ਨੇ ਕਿਹਾ ਕਿ ਸੰਸਥਾ ਵਲੋਂ ਕੀਤੇ ਜਾਂਦੇ ਲੋਕ ਭਲਾਈ ਸੇਵਾ ਦੇ ਕੰਮ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ । ਲੋੜਵੰਦ ਪਰਿਵਾਰ ਦੇ ਮੈਂਬਰ ਲਈ ਟਰਾਈ ਸਾਈਕਲ ਸਹਾਰਾ ਬਣੇਗੀ । ਇਸ ਮੌਕੇ ਸੰਸਥਾ ਦੇ ਡਾਕਟਰ ਅਮਿਤੋਸ ਵਿਸ਼ਵਾਸ , ਰੋਵਿਨ ਗਰਗ ( ਸੀ . ਏ .), ਐਡਵੋਕੇਟ ਸਿਮਰ ਰੋਮਾਣਾ , ਕਿੰਦਰ ਸਿੰਘ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸਵੀਪ ਟੀਮ ਵਲੋਂ ਵੋਟਰ ਜਾਗਰੂਕਤਾ ਪ੍ਰੋਗਰਾਮ
Ad Position 24