17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗਣਪਤੀ ਚਤੁਰਥੀ ਦੇ ਪਹਿਲੇ ਦਿਨ ਸ੍ਰੀ ਬਾਲਾਜੀ ਸੰਕੀਰਤਨ ਮੰਡਲ ਨੇ ਕੀਤੀ ਪੂਜਾ

ਭੁੱਚੋ ਮੰਡੀ, 14 ਸਤੰਬਰ (ਪੱਤਰ ਪ੍ਰੇਰਕ)- ਸ੍ਰੀ ਬਾਲਾਜੀ ਸੰਕੀਰਤਨ ਮੰਡਲ ਭੁੱਚੋ ਮੰਡੀ ਵਲੋਂ ਗਣਪਤੀ ਚਤੁਰਥੀ ‘ਤੇ ਪਹਿਲੇ ਦਿਨ ਦੀ ਪੂਜਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਵਿਧੀਵਤ ਤੌਰ ‘ਤੇ ਸੰਪੂਰਨ ਕਰਵਾਈ ਗਈ। ਪੂਜਾ-ਅਰਚਨਾ ਪੰਡਿਤ ਰਮਨ ਸ਼ਰਮਾ ਨੇ ਮੰਤਰ ਉਚਾਰਨ ਨਾਲ ਕਰਵਾਈ।

Ad Position 21
No active advertisement
ਅਜੀਤ ਡੈਸਕ 15-09-2026
ਭੁੱਚੋ ਮੰਡੀ, 14 ਸਤੰਬਰ (ਪੱਤਰ ਪ੍ਰੇਰਕ)- ਸ੍ਰੀ ਬਾਲਾਜੀ ਸੰਕੀਰਤਨ ਮੰਡਲ ਭੁੱਚੋ ਮੰਡੀ ਵਲੋਂ ਗਣਪਤੀ ਚਤੁਰਥੀ ‘ਤੇ ਪਹਿਲੇ ਦਿਨ ਦੀ ਪੂਜਾ ਸ਼ਰਧਾ ਅਤੇ ਭਗਤੀ ਭਾਵਨਾ ਨਾਲ ਵਿਧੀਵਤ ਤੌਰ ‘ਤੇ ਸੰਪੂਰਨ ਕਰਵਾਈ ਗਈ। ਪੂਜਾ-ਅਰਚਨਾ ਪੰਡਿਤ ਰਮਨ ਸ਼ਰਮਾ ਨੇ ਮੰਤਰ ਉਚਾਰਨ ਨਾਲ ਕਰਵਾਈ। ਇਸ ਅਵਸਰ ‘ਤੇ ਅਸ਼ੋਕ ਕੁਮਾਰ ਨੇ ਪਰਿਵਾਰ ਸਮੇਤ ਭਗਵਾਨ ਗਣੇਸ਼ ਦੀ ਪੂਜਾ-ਅਰਚਨਾ ਕਰਕੇ ਸੁਖ-ਸਮ੍ਰਿੱਧੀ ਅਤੇ ਮਨੁੱਖਤਾ ਦੀ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਇਸ ਮੌਕੇ ਬਾਲਾਜੀ ਸੰਕੀਰਤਨ ਮੰਡਲ ਦੇ ਪ੍ਰਧਾਨ ਭੂਸ਼ਨ ਗਰਗ ਤੋਂ ਇਲਾਵਾ ਦਰਸ਼ਨ ਪਾਲ, ਜਸਪਾਲ, ਮੁਕੇਸ਼, ਸੰਜੀਵ ਨਿੱਕਾ, ਜਗਜੀਤ ਸਿੰਘ, ਨਿਧੀ, ਪ੍ਰੀਤੀ, ਕੁਨਿਸ਼ਿਕਾ, ਹਿਮਾਂਸ਼ੀ, ਕੁਸ਼ਲ, ਨਿਤਿਨ ਸਮੇਤ ਮੰਡਲ ਦੇ ਮੈਂਬਰ ਅਤੇ ਸ਼ਰਧਾਲੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼- ਸ. ਲਖਵੀਰ ਸਿੰਘ ਸਿੱਧੂ (ਐਮ.ਡੀ. ਬਾਬਾ ਮੋਨੀ ਜੀ ਮਹਾਰਾਜ ਗਰੁੱਪ ਆਫ਼ ਕਾਲਜ) ਅਗਲੀ ਖ਼ਬਰ 20 ਸਤੰਬਰ ਨੂੰ ਲਗਾਇਆ ਜਾ ਰਿਹਾ ਮੁਫ਼ਤ ਮੈਡੀਕਲ ਕੈਂਪ
Ad Position 24