15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਟਰਾਲੀ ਨਾਲ ਟਕਰਾਉਣ ਕਾਰਨ ਮੋਟਰ-ਸਾਈਕਲ ਸਵਾਰ ਨੌਜਵਾਨ ਦੀ ਮੌਤ

ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ ।

Ad Position 21
No active advertisement
ਅਜੀਤ ਡੈਸਕ 16-11-2026
ਬਠਿੰਡਾ , 15 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਬਠਿੰਡਾ - ਮਲੋਟ ਬਾਦਲ ਰਿੰਗ ਰੋਡ ਓਵਰਬ੍ਰਿਜ ‘ ਤੇ , ਇਕ ਮੋਟਰ - ਸਾਈਕਲ ਸਵਾਰ ਸੜਕ ਦੇ ਕਿਨਾਰੇ ਇੱਟਾਂ ਨਾਲ ਭਰੀ ਇਕ ਖ਼ਰਾਬ ਖੜ੍ਹੀ ਟਰੈਕਟਰ ਟਰਾਲੀ ਨਾਲ ਟਕਰਾਉਣ ਕਾਰਨ ਮਾਰਿਆ ਗਿਆ । ਹਾਦਸੇ ਦੀ ਸੂਚਨਾ ਮਿਲਣ ‘ ਤੇ , ਸਹਾਰਾ ਜਨ ਸੇਵਾ ਦੀ ਟੀਮ ਮੈਂਬਰ ਸੰਦੀਪ ਗਿੱਲ ਦੀ ਅਗਵਾਈ ਹੇਠ ਸਹਾਰਾ ਐਂਬੂਲੈਂਸ ਟੀਮ ਨਾਲ ਹਾਦਸੇ ਵਾਲੀ ਥਾਂ ‘ ਤੇ ਪਹੁੰਚੀ । ਰੋਡ ਸੇਫ਼ਟੀ ਫੋਰਸ ਦੀ ਟੀਮ ਮੌਕੇ ‘ ਤੇ ਮੌਜੂਦ ਸੀ । ਕੈਨਾਲ ਕਾਲੋਨੀ ਪੁਲਿਸ ਚੌਕੀ ਦੀ ਪੁਲਿਸ ਟੀਮ ਨੇ ਮੌਕੇ ‘ ਤੇ ਪਹੁੰਚ ਕੇ ਘਟਨਾ ਦੀ ਜਾਂਚ ਕੀਤੀ । ਮ੍ਰਿਤਕ ਗੁਰਚਰਨ ਸਿੰਘ (34) ਵਾਸੀ ਵਿਰਕ ਖ਼ੁਰਦ ਦਾ ਰਹਿਣ ਵਾਲਾ ਸੀ । ਸੂਤਰਾਂ ਅਨੁਸਾਰ , ਮ੍ਰਿਤਕ ਅਮਰੂਦ ਵੇਚਣ ਲਈ ਵਿਰਕ ਪਿੰਡ ਤੋਂ ਬਠਿੰਡਾ ਦਾਣਾ ਮੰਡੀ ਜਾ ਰਿਹਾ ਸੀ ਕਿ ਹਾਦਸੇ ਦਾ ਸ਼ਿਕਾਰ ਹੋਇਆ ।
Ad Position 22
No active advertisement
ਪਿਛਲੀ ਖ਼ਬਰ 17 ਤੋਂ ਪੂਰੇ ਪੰਜਾਬ ਵਿਚ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ : ਸੂਬਾ ਪ੍ਰਧਾਨ ਅਗਲੀ ਖ਼ਬਰ ਕੋਟਕਪੂਰਾ ਹਲਕਾ ਮੇਰੀ ਸਿਆਸਤ ਭੂਮੀ, ਇਸੇ ਹਲਕੇ ਤੋਂ ਲੜਾਂਗਾ ਚੋਣ- ਰਾਹੁਲ ਸਿੱਧੂ
Ad Position 24