09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਸ਼ੇਰ ਸਿੰਘ ਆਕਲੀਆਂ ਕਲਾਂ ਨੂੰ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਸ਼ਰਧਾ ਦੇ ਫੁੱਲ ਭੇਟ

ਮਹਿਮਾ ਸਰਜਾ, 9 ਅਕਤੂਬਰ (ਬਲਦੇਵ ਸੰਧੂ)- ਸ਼ੇਰ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਅਕਲੀਆ ਕਲਾਂ ਦੇ ਸ੍ਰੀ ਗੁਰਦੁਆਰਾ ਨਜ਼ੀਕਸਰ ਸਾਹਿਬ ਵਿਖੇ ਹੋਇਆ। ਉਹ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਲਾ ਅਤੇ ਗੁਰਜੀਤ ਸਿੰਘ ਗੋਰਾ ਦੇ ਪਿਤਾ ਸਨ।

Ad Position 21
No active advertisement
ਅਜੀਤ ਡੈਸਕ 10-10-2026
ਮਹਿਮਾ ਸਰਜਾ, 9 ਅਕਤੂਬਰ (ਬਲਦੇਵ ਸੰਧੂ)- ਸ਼ੇਰ ਸਿੰਘ ਬਰਾੜ ਨਮਿੱਤ ਸ਼ਰਧਾਂਜਲੀ ਸਮਾਗਮ ਪਿੰਡ ਅਕਲੀਆ ਕਲਾਂ ਦੇ ਸ੍ਰੀ ਗੁਰਦੁਆਰਾ ਨਜ਼ੀਕਸਰ ਸਾਹਿਬ ਵਿਖੇ ਹੋਇਆ। ਉਹ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਲਾ ਅਤੇ ਗੁਰਜੀਤ ਸਿੰਘ ਗੋਰਾ ਦੇ ਪਿਤਾ ਸਨ। ਇਸ ਦੁੱਖ ਦੀ ਘੜੀ ਵਿਚ ਵੱਖ-ਵੱਖ ਸਿਆਸੀ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ, ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕਰਦਿਆਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪਾਠ ਦੇ ਭੋਗ ਉਪਰੰਤ ਸਿੰਘ ਸਾਹਿਬਾਨ ਵਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਮੌਕੇ ਸ਼ਰਧਾਂਜਲੀ ਭੇਟ ਕਰਨ ਵਾਲੀਆਂ ਸ਼ਖ਼ਸੀਅਤਾਂ ਨੇ ਸ਼ੇਰ ਸਿੰਘ ਬਰਾੜ ਦੇ ਵਿਛੋੜੇ ਨੂੰ ਪਰਿਵਾਰ ਅਤੇ ਸਨੇਹੀਆਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਇਸ ਮੌਕੇ ਪ੍ਰੀਤਮ ਸਿੰਘ ਕੋਟਭਾਈ, ਰੁਪਿੰਦਰ ਕੌਰ ਰੂਬੀ, ਪ੍ਰਕਾਸ਼ ਸਿੰਘ ਭੱਟੀ, ਗੁਰਾ ਸਿੰਘ ਤੁੰਗਵਾਲੀ (ਸਾਰੇ ਸਾਬਕਾ ਵਿਧਾਇਕ), ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਬਰਾੜ, ਲਖਵਿੰਦਰ ਸਿੰਘ ਲੱਖਾ, ਇਕਬਾਲ ਸਿੰਘ ਬਰਾੜ, ਹਲਕਾ ਇੰਚਾਰਜ ਸੂਰਜ ਭਾਰਦਵਾਜ ਜੈਤੋ, ਡਾ: ਜੀਵਨਜੋਤ ਕੌਰ ਭੱਟੀ, ਗੁਰਬਾਜ਼ ਸਿੰਘ ਸਿੱਧੂ, ਸਮਿਤੀ ਮੈਂਬਰ ਮਨਜਿੰਦਰ ਸਿੰਘ ਜੰਡਾਂਵਾਲਾ, ਰਾਜਾ ਸਿੰਘ ਭਾਰਦਵਾਜ ਜੈਤੋ, ਬਲਕਰਨ ਸਿੰਘ ਬਰਾੜ, ਅਕਾਲੀ ਦਲ ਦੇ ਸੂਬਾਈ ਆਗੂ ਬਲਕਾਰ ਸਿੰਘ ਬਰਾੜ, ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਆਕਲੀਆਂ, ਸਵਰਨ ਸਿੰਘ ਅਕਲੀਆਂ, ਸਾਬਕਾ ਚੇਅਰਮੈਨ ਸਿਕੰਦਰ ਸਿੰਘ, ਬਲਵਿੰਦਰ ਸਿੰਘ ਭਿੰਡਰ ਅਤੇ ਭੋਲਾ ਸਿੰਘ ਬਲਾਕ ਪ੍ਰਧਾਨ ਭੁੱਚੋ ਸਮੇਤ ਹੋਰ ਸ਼ਖ਼ਸੀਅਤਾਂ ਸ਼ਾਮਲ ਸਨ। ਇਸ ਤੋਂ ਇਲਾਵਾ ਲਾਲੀ ਸਰਪੰਚ ਚੰਦਭਾਨ, ਗੁਰਪ੍ਰੀਤ ਸਰਪੰਚ ਭਲਾਈਆਣਾ, ਸੁਪਰਡੈਂਟ ਮਲਕੀਤ ਸਿੰਘ, ਹਰਬੰਸ ਸਿੰਘ ਮਾਨ, ਸੂਬਾਈ ਆਗੂ ਅਤੇ ਸਕੱਤਰ ਗੁਰਜੀਵਨ ਸਿੰਘ ਬਰਾੜ, ਸਕੱਤਰ ਸੁਖਵੀਰ ਸਿੰਘ, ਜੇ.ਈ. ਸੁਖਦੇਵ ਸਿੰਘ, ਰਾਜਾ ਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ, ਕੁਲਵਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਭੋਖੜਾ, ਗੁਰਦੀਪ ਸਿੰਘ ਬਰਾੜ, ਕਿਰਨਜੀਤ ਕੌਰ, ਕੁਲਦੀਪ ਸਿੰਘ ਦਾਨ ਸਿੰਘ ਵਾਲਾ, ਸਰਪੰਚ ਹਰਚਰਨ ਸਿੰਘ, ਯੂਥ ਆਗੂ ਸੀਰਾ ਬਾਦਲ, ਸਰਪੰਚ ਜਗਸੀਰ ਸਿੰਘ ਜੱਗਾ, ਸਾਬਕਾ ਸਰਪੰਚ ਸ਼ਮਿੰਦਰ ਸਿੰਘ, ਸਰਪੰਚ ਗੁਰਚਰਨ ਸਿੰਘ ਚਰਨਾਂ ਭਲਾਈਆਣਾ, ਦਮਨ ਸਿੰਘ ਕੈਲੇਫੋਰਨੀਆ ਰਿਜੋਰਟ, ਗੋਨੀ ਸਰਾਂ, ਸਰਪੰਚ ਦਰਸ਼ਨ ਕੋਟਲੀ, ਮੋਹਨ ਸਿੰਘ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੀਆਂ ਹੋਰ ਸ਼ਖ਼ਸੀਅਤਾਂ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਗੋਨਿਆਣਾ ਮੰਡੀ ਵਿਚ ਖਾਦ ਅਤੇ ਖੇਤੀ ਇਨਪੁਟਸ ਦੇ ਡੀਲਰਾਂ ਦੀ ਅਚਨਚੇਤ ਚੈਕਿੰਗ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਧੁੰਨੀ ਕੇ ਵਿਖੇ ਮੈਗਾ ਪੀ.ਟੀ.ਐਮ. ਕਰਵਾਈ ਮਾਪਿਆਂ ਨਾਲ ਬੱਚਿਆਂ ਦੀ ਪੜ੍ਹਾਈ ਦੀ ਪ੍ਰਗਤੀ ਬਾਰੇ ਕ...
Ad Position 24