23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

11ਵਾਂ ਸਾਲਾਨਾ ਸ਼ੁੱਭ ਦੀਵਾਨ ਅਤੇ ਭੰਡਾਰਾ 26 ਨੂੰ

ਬੁਢਲਾਡਾ, 23 ਨਵੰਬਰ (ਪ. ਪ.)

Ad Position 21
No active advertisement
ਅਜੀਤ ਡੈਸਕ 24-11-2026
ਬੁਢਲਾਡਾ, 23 ਨਵੰਬਰ (ਪ.ਪ.)- ਸਥਾਨਕ ਸ਼ਿਵ ਸ਼ਕਤੀ ਭਵਨ ਨਜ਼ਦੀਕ ਨਵਾਂ ਪੀਰਖਾਨਾ ਵਿਖੇ ਹਰ-ਹਰ ਮਹਾਂਦੇਵ ਸੇਵਾ ਦਲ, ਹਨੂੰਮਾਨ ਫ਼ੈਕਟਰੀ ਵਲੋਂ ਪੀਰ ਲੱਖ ਦਾਤਾ ਸਖੀ ਸੁਲਤਾਨ ਅਤੇ ਪੀਰ ਕੋਟਲੇ ਵਾਲੇ ਹੈਦਰ ਸ਼ੇਖ ਜੀ ਦਾ 11ਵਾਂ ਸ਼ੁੱਭ ਦੀਵਾਨ ਅਤੇ ਭੰਡਾਰਾ ਲਗਾਇਆ ਜਾ ਰਿਹਾ ਹੈ। ਬਾਬਾ ਜੰਟਾ ਸ਼ੇਖ ਕਲੀਪੁਰ ਵਾਲਿਆਂ ਨੇ ਦੱਸਿਆ ਕਿ ਇਹ ਦੀਵਾਨ 26 ਨਵੰਬਰ ਨੂੰ ਲਗਾਇਆ ਜਾਵੇਗਾ। ਗੁਣਗਾਨ ਕਰਨ ਲਈ ਬੇਬੀ ਸ਼ੇਖ ਭੈਣੀ ਬਾਘਾ, ਬਾਬਾ ਨੀਟੂ ਕੁਲਾਣਾ, ਗੁਰਲਾਲ ਛੀਨਾ, ਕਰਮੀਤ ਸ਼ੇਖ, ਕੁਲਦੀਪ ਬਾਬਾ, ਰਿੰਕੂ ਬਾਂਸਲ, ਗੁਲਾਬ ਖਾਨ ਅਤੇ ਸਲਾਮੋ ਖਾਨ ਐਂਡ ਪਾਰਟੀ ਵਲੋਂ ਭਜਨ ਗਾ ਕੇ ਭਗਤਾਂ ਨੂੰ ਮੰਤਰ ਮੁਗਧ ਕੀਤਾ ਜਾਵੇਗਾ। ਇਸ ਮੌਕੇ ਬਾਬਾ ਭੋਲਾ ਸ਼ੇਖ ਤੋਂ ਇਲਾਵਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ੀਲੀ ਵਸਤੂ ਦਾ ਸੇਵਨ ਕਰਦੇ ਇਕ ਵਿਅਕਤੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ ਅਗਲੀ ਖ਼ਬਰ ਮਿਡ-ਡੇ ਮੀਲ ਤਿਆਰ ਕਰਨ ਸਮੇਂ ਫੂਡ ਸੇਫ਼ਟੀ ਅਤੇ ਨਿੱਜੀ ਸਫ਼ਾਈ ਦੇ ਨਿਯਮਾਂ ਦੀ ਪਾਲਣਾ ਲਾਜ਼ਮੀ-ਸਿਹਤ ਵਿਭਾਗ ਸਕੂਲਾਂ ਦੇ ਮੁਖ...
Ad Position 24