23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਸ਼੍ਰੋਮਣੀ ਅਕਾਲੀ ਦਲ ਵਲੋਂ ਫ਼ਿਰੋਜ਼ਪੁਰ ਦਿਹਾਤੀ ਹਲਕੇ ’ਚ ਜਥੇਬੰਦਕ ਢਾਂਚੇ ਦਾ ਵਿਸਥਾਰ ਹਲਕਾ ਇੰਚਾਰਜ ਜਿੰਦੂ ਵਲੋਂ 105 ਕੋਰ ਕਮੇਟੀ ਮੈਂਬਰਾਂ ਦੀ ਸੂਚੀ ਜਾਰੀ

ਫ਼ਿਰੋਜ਼ਪੁਰ, 22 ਅਕਤੂਬਰ (ਗੁਰਿੰਦਰ ਸਿੰਘ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਚੋਣ ਸਰਗਰਮੀਆਂ ਤੇਜ਼ ਕਰਨ ਲਈ ਕਮਰ ਕੱਸ ਲਈ ਗਈ ਹੈ। ਇਸੇ ਲੜੀ ਤਹਿਤ ਪਾਰਟੀ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਚ 105 ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ।

Ad Position 21
No active advertisement
ਜੁਗਿੰਦਰ ਸਿੰਘ ਜਿੰਦੂ 23-10-2026
ਫ਼ਿਰੋਜ਼ਪੁਰ, 22 ਅਕਤੂਬਰ (ਗੁਰਿੰਦਰ ਸਿੰਘ)- ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਤੇ ਚੋਣ ਸਰਗਰਮੀਆਂ ਤੇਜ਼ ਕਰਨ ਲਈ ਕਮਰ ਕੱਸ ਲਈ ਗਈ ਹੈ। ਇਸੇ ਲੜੀ ਤਹਿਤ ਪਾਰਟੀ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਵਿਚ 105 ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਵਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਇਨ੍ਹਾਂ ਆਗੂਆਂ ਨੂੰ ਜਥੇਬੰਦਕ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਉਨ੍ਹਾਂ ਵਿਚ ਸਤਪਾਲ ਸਿੰਘ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਰਸ਼ਨ ਸਿੰਘ ਸ਼ੇਰ ਖਾਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਲਵਿੰਦਰ ਸਿੰਘ ਭੰਬਾ ਲੰਡਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਿੰਦਰ ਸਿੰਘ ਵੈਰੜ ਮਮਦੋਟ, ਜੋਗਾ ਸਿੰਘ ਮੁਰਕ ਵਾਲਾ, ਚਮਕੌਰ ਸਿੰਘ ਟਿੱਬੀ ਕਲਾਂ, ਮਹਿਲ ਸਿੰਘ ਕਾਲਾ ਟਿੱਬਾ, ਬਚਿੱਤਰ ਸਿੰਘ ਮੋਰ ਰੁਕਨਾ ਬੇਗੂ, ਰਸ਼ਪਾਲ ਸਿੰਘ ਕਰਮੂ ਵਾਲਾ, ਗੁਰਮੀਤ ਸਿੰਘ ਮੁੱਦਕੀ, ਸੁਖਵਿੰਦਰ ਸਿੰਘ ਕਾਕਾ ਮੁੱਦਕੀ, ਜਗਸੀਰ ਸਿੰਘ ਸੀ.ਓ ਮੁੱਦਕੀ, ਸੰਜੀਵ ਕੁਮਾਰ ਪਿੰਟਾ ਤਲਵੰਡੀ ਭਾਈ, ਭੁਪਿੰਦਰ ਸਿੰਘ ਫਰੀਦੇਵਾਲਾ, ਦਿਲਬਾਗ ਸਿੰਘ ਵਿਰਕ ਅੱਕੂ ਮਸਤੇ ਕੇ, ਬਲਵੰਤ ਸਿੰਘ ਚੱਕ ਭੰਗੇ ਵਾਲਾ, ਜਤਿੰਦਰ ਸਿੰਘ ਘਾਲੀ ਅਤੇ ਮਹਿੰਦਰ ਸਿੰਘ ਮੁਦਕੀ, ਮੁਕੰਦ ਸਿੰਘ ਕਰਮਿੱਤੀ, ਹਰਜਿੰਦਰ ਸਿੰਘ ਕੋਟ ਕਰੋੜ ਕਲਾਂ, ਬਲਰਾਜ ਸਿੰਘ ਰਾਜਾ ਕੋਟ ਕਰੋੜ ਖੁਰਦ, ਅਜਾਇਬ ਸਿੰਘ ਕਰਮੂਵਾਲਾ, ਸਲਵੰਤ ਸਿੰਘ ਗਿਆਨੀ ਨਵਾਂ ਪੁਰਬਾਂ, ਪਰਵਿੰਦਰ ਸਿੰਘ ਪਰੀ ਬੂਟੇ ਵਾਲਾ, ਬਲਦੇਵ ਸਿੰਘ ਉੱਗੋਕੇ, ਰਜਿੰਦਰ ਸਿੰਘ ਕਾਕਾ ਢਿੱਲੋਂ ਲਖਮੀਰ ਕੇ ਉਤਾੜ, ਸੂਬਾ ਸਿੰਘ ਮੱਤੜ ਉਤਾੜ, ਕੁਲਦੀਪ ਸਿੰਘ ਫ਼ਿਰੋਜ਼ਸ਼ਾਹ, ਮੁਖ਼ਤਿਆਰ ਸਿੰਘ ਤੇ ਕੁਲਦੀਪ ਸਿੰਘ ਰਾਏਵਿੰਡੀਆ ਮੱਲਵਾਲ ਕਦੀਮ, ਅਮਰੀਕ ਸਿੰਘ ਅਤੇ ਕਰਨੈਲ ਸਿੰਘ ਹਸਣਾ ਮਮਦੋਟ, ਨਿਰਮਲ ਸਿੰਘ ਮੋਨਾ ਬੱਧਨੀ ਜੈਮਲ, ਸਤਵਿੰਦਰ ਸਿੰਘ ਸੱਤਾ ਤੂਤ, ਵੀਰ ਸਿੰਘ ਲੋਹਾਮ, ਅਮਰੀਕ ਸਿੰਘ, ਸਤਵਿੰਦਰ ਸਿੰਘ ਕੋਟ ਕਰੋੜ ਕਲਾਂ, ਧਰਮਲ ਸਿੰਘ ਧਰਮਾ ਗਿੱਲ, ਰਸ਼ਪਾਲ ਸਿੰਘ ਰਹੀਮੇ ਕੇ, ਗੁਰਬੰਸ ਸਿੰਘ ਸ਼ਕੂਰ , ਰਜਿੰਦਰ ਸਿੰਘ ਲਾਡਾ ਸੁਲਹਾਣੀ, ਬਲਵਿੰਦਰ ਸਿੰਘ ਸਰਪੰਚ ਰੁਕਣ ਸ਼ਾਹ, ਸਰਵਨ ਸਿੰਘ ਮਹਾਲਮ, ਬੇਅੰਤ ਸਿੰਘ ਭੋਲਾ ਝੋਕ ਹਰੀ ਹਰ, ਬਲਟੇਕ ਸਿੰਘ ਨੰਬਰਦਾਰ ਸੁੱਧ ਸਿੰਘ ਵਾਲਾ, ਸਾਰਜ ਸਿੰਘ ਪੀਰੂ ਵਾਲਾ, ਜੱਜ ਸਿੰਘ ਸਰਪੰਚ ਮੁਰਕ ਵਾਲਾ, ਅਮਰ ਸਿੰਘ ਬਾਲੇ ਵਾਲਾ, ਅਮਨਦੀਪ ਸਿੰਘ ਵਾੜਾ ਜਵਾਹਰ ਸਿੰਘ ਵਾਲਾ, ਪਰਮਜੀਤ ਸਿੰਘ ਖਾਰਾ ਬਸਤੀ ਮੁਹੰਮਦ ਅਲੀ ਸ਼ਾਹ, ਰਾਜ ਕੁਮਾਰ ਦਰੀਏ ਕੇ, ਜੰਗਸ਼ੇਰ ਸਿੰਘ ਘੱਲ ਖੁਰਦ, ਭਗਵਾਨ ਸਿੰਘ ਪੀਰ ਖਾ ਸ਼ੇਖ, ਜੱਜਵਿੰਦਰ ਸਿੰਘ ਸਾਂਦੇ ਹਾਸ਼ਮ, ਰੇਸ਼ਮ ਸਿੰਘ ਸਤੀਏ ਵਾਲਾ, ਸੁਖਦੇਵ ਸਿੰਘ ਤਰਾਂ ਵਾਲੀ, ਗੁਰਭੇਜ ਸਿੰਘ ਜਵਾਹਰ ਸਿੰਘ ਵਾਲਾ ਖੁਰਦ,ਅਵਤਾਰ ਸਿੰਘ ਰੁਕਣ ਸ਼ਾਹ, ਬੂਟਾ ਸਿੰਘ ਭੁੱਲਰ ਸਤੀਏ ਵਾਲਾ, ਮਨਦੀਪ ਸਿੰਘ ਲਾਲੀ ਫਿੰਡੇ, ਕੁਲਦੀਪ ਸਿੰਘ ਜਲਾਲ ਵਾਲ, ਸਾਬਹ ਸਿੰਘ ਸੋਢੀ ਨਗਰ, ਜਗਸੀਰ ਸਿੰਘ ਬਸਤੀ ਬੂਟਾ ਸਿੰਘ ਵਾਲੀ, ਜਸਵੀਰ ਸਿੰਘ ਜੋਹਲ ਬਸਤੀ ਧਲੇ ਕੀ, ਗੁਰਨਾਮ ਸਿੰਘ ਤੇ ਹਰਗੁਰਮੀਤ ਸਿੰਘ ਧਾਰੀਵਾਲ ਪ੍ਰਤਾਪ ਨਗਰ, ਬਲਜੀਤ ਸਿੰਘ ਮਮਦੋਟ, ਸੁਰਿੰਦਰ ਸਿੰਘ ਫੌਜੀ ਆਲੇ ਵਾਲਾ, ਜਸਵੀਰ ਸਿੰਘ ਮਮਦੋਟ, ਟਹਿਲ ਸਿੰਘ ਬਜੀਦਪੁਰ, ਭਗਵਾਨ ਸਿੰਘ ਨੂਰਪੁਰ, ਲਖਵਿੰਦਰ ਸਿੰਘ ਲੱਖਾ ਕਮਾਲਦੀਨ ਨਿਆਜ਼ੀਆ, ਜੋਗਿੰਦਰ ਸਿੰਘ, ਮਹਾਵੀਰ ਸਿੰਘ ਅਤੇ ਮਹਾਵੀਰ ਸਿੰਘ ਧਾਲੀਵਾਲ ਮੁਦਕੀ, ਰੂਪਿੰਦਰ ਸਿੰਘ ਮੋਨੂੰ ਤੇ ਬੇਅੰਤ ਸਿੰਘ ਬਰਾੜ ਤਲਵੰਡੀ, ਬਬਲਜੀਤ ਸਿੰਘ ਧਾਲੀਵਾਲ ਤੇ ਸੁਰਿੰਦਰ ਸਿੰਘ ਸ਼ਿੰਦਾ ਸ਼ਹਿਜ਼ਾਦੀ, ਹਰਸਿਮਰਨ ਸਿੰਘ ਬਾਵਾ ਮਮਦੋਟ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ, ਇਕਬਾਲ ਸਿੰਘ, ਨਿਸ਼ਾਨ ਸਿੰਘ ਅਤੇ ਜਗਸੀਰ ਸਿੰਘ ਜੱਜ ਕਾਦਾ ਬੋੜਾ, ਭੁਪਿੰਦਰ ਸਿੰਘ ਵੈਰੜ ਮਮਦੋਟ, ਗੁਰਸੇਵਕ ਸਿੰਘ ਝਜੀਆਂ, ਗਗਨਦੀਪ ਸਿੰਘ ਹਰਾਜ, ਮਨਪ੍ਰੀਤ ਸਿੰਘ ਝੋਕ ਹਰੀ ਹਰ, ਗੁਰਮੀਤ ਸਿੰਘ ਬੁੱਕਣ ਖਾਂ ਵਾਲਾ, ਜਸਵੀਰ ਸਿੰਘ ਡੀ.ਸੀ ਸ਼ਕੂਰ, ਗੁਰਨਾਮ ਸਿੰਘ ਸੈਦਾ ਰੁਹੇਲਾ, ਕਰਮਦੀਨ (ਮੁਸਲਮਾਨ) ਮੁੱਦਕੀ, ਗਮਦੂਰ ਸਿੰਘ ਤੇ ਗੁਰਸੇਵਕ ਸਿੰਘ ਤੂਤ, ਗੁਰਪ੍ਰੀਤ ਸਿੰਘ ਮਾਣਾ ਸਿੰਘ ਵਾਲਾ, ਅਮਰਜੀਤ ਸਿੰਘ ਘੱਲ ਖੁਰਦ, ਸੁਖਦਰਸ਼ਨ ਸਿੰਘ ਅਤੇ ਰੂਪ ਸਿੰਘ ਫ਼ਿਰੋਜ਼ਸ਼ਾਹ, ਸੁਖਦੇਵ ਸਿੰਘ ਮੱਲੂ ਵਾਲਾ, ਜਗਸੀਰ ਸਿੰਘ ਨਾਨਕਪੁਰਾ, ਲਖਵਿੰਦਰ ਸਿੰਘ ਨਸੀਰਾ ਖਲਚੀਆਂ, ਸਰਬਜੀਤ ਸਿੰਘ ਮਾਹੂ ਬੇਗੂ, ਜਗਮੋਹਨ ਸਿੰਘ ਬਾਜੇ ਵਾਲਾ, ਦੀਦਾਰ ਸਿੰਘ ਕੈਲਾਸ਼ ਤੇ ਸੁਖਵਿੰਦਰ ਸਿੰਘ ਬੈਲਰ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਨਿਯੁਕਤੀਆਂ ਨੂੰ ਹਲਕੇ ਵਿਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨ ਤੇ ਜ਼ਮੀਨੀ ਪੱਧਰ ’ਤੇ ਵਰਕਰਾਂ ਨਾਲ ਤਾਲਮੇਲ ਮਜ਼ਬੂਤ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਕੋਰ ਕਮੇਟੀ ਦੇ ਵਿਸਥਾਰ ਨਾਲ ਪਾਰਟੀ ਨੂੰ ਆਗਾਮੀ ਚੋਣਾਂ ਲਈ ਰਣਨੀਤੀ ਉਲੀਕਣ, ਲੋਕਾਂ ਤੱਕ ਪਹੁੰਚ ਵਧਾਉਣ ਅਤੇ ਜਥੇਬੰਦਕ ਸਰਗਰਮੀਆਂ ਨੂੰ ਨਵੀਂ ਦਿਸ਼ਾ ਦੇਣ ਵਿਚ ਮਦਦ ਮਿਲਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਤਹਿਸੀਲਦਾਰ ਨੇ ਕੀਤਾ ਪ੍ਰੇਰਿਤ ਅਗਲੀ ਖ਼ਬਰ ਕੌਂਸਲਰ ਜਸਵਿੰਦਰ ਸਿੰਘ ਵੀਰੂ ਨੇ ਸਾਬਕਾ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ
Ad Position 24