22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਤਲਵੰਡੀ ਭਾਈ ਦੇ ਆੜ੍ਹਤੀਆ ਐਸੋਸੀਏਸ਼ਨ ਵਲੋਂ ਮੰਡੀਕਰਨ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਮੀਟਿੰਗ

ਤਲਵੰਡੀ ਭਾਈ, 22 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਵਲੋਂ ਇੱਥੇ ਸਨਾਤਨ ਧਰਮਸ਼ਾਲਾ ਵਿਖੇ ਬੈਠਕ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਰੂਪ ਲਾਲ ਵੱਤਾ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਦੀਪ ਮੰਗਲਾ, ਰਛਪਾਲ ਸਿੰਘ ਕਰਮੂੰਵਾਲਾ, ਜਗਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਕੁਲਵਿੰਦਰ ਸਿੰਘ ਚੋਟੀਆਂ, ਲਾਲੀ ਮੰਗਲਾ, ਸੋਨੂੰ ਗੁਪਤਾ, ਜੀਤ ਰਾਮ ਢੱਲ, ਜਗਜੀਤ ਸਿੰਘ ਸਮਰਾ, ਨਰੇਸ਼ ਢੱਲ, ਬਲਵਿੰਦਰ ਸਿੰਘ ਢੱਲ, ਸੁਰਿੰਦਰ ਮੰਗਲਾ, ਵਿਜੇ ਸਲੂਜਾ, ਗੁਰਮੀਤ ਸਿੰਘ ਅਰੋੜਾ, ਸੁੱਚਪਾਲ ਸਿੰਘ ਸੁੱਚਾ, ਗੁਰਦਰਸ਼ਨ ਸਿੰਘ ਹੈਪੀ, ਨਰਿੰਦਰਜੀਤ ਸਿੰਘ ਅਰੋੜਾ, ਅਜੇ ਮੌਂਗਾ, ਅਜੇ ਗੁਰਦਾਸ ਮੋਹਨ, ਦੇਵਕੀ ਨੰਦਨ ਗੁਪਤਾ, ਰਾਜੂ ਖੁਰਾਣਾ, ਗੋਪਾਲ ਖੁਰਾਣਾ, ਹਰਮਨਦੀਪ ਸਿੰਘ ਸੋਢੀ, ਗੋਪਾਲ ਖੁਰਾਣਾ, ਅਰਸ਼ ਢਿੱਲੋਂ, ਅਮਨਦੀਪ ਸਿੰਘ ਰਾਜਾ ਬੇਦੀ, ਕਪਿਲ ਛਾਬੜਾ, ਨਰੇਸ਼ ਤਾਇਲ, ਦਵਿੰਦਰ ਸ਼ਰਮਾਂ, ਹਰਸ਼ ਛੱਟਾ, ਗਗਨਦੀਪ ਸਿੰਘ ਹਰਾਜ, ਅਮਰਿੰਦਰ ਸਿੰਘ ਗਿੱਲ, ਵਿੱਕੀ ਸਾਂਡਲ, ਰਾਮ ਸਰੂਪ, ਗੁਰਚਰਨ ਸਿੰਘ, ਅਸ਼ਵਨੀ ਗੁਲ੍ਹਾਟੀ, ਦੇਵ ਗੁਪਤਾ, ਸਨੇਹ ਅਰੋੜਾ, ਵਿੱਕੀ ਢਿੱਲੋਂ, ਹੀਰਾ ਲਾਲ ਪੁਰੀ, ਅਮਿੱਤ ਬਜਾਜ, ਗੋਪਾਲ ਕ੍ਰਿਸ਼ਨ ਗੋਲ੍ਹਾ, ਟੀਟੂ ਆੜ੍ਹਤੀਆ, ਰਾਜੂ ਚੋਟੀਆਂ, ਗੁਰਪ੍ਰੀਤ ਸਿੰਘ ਖੋਸਾ ਕੋਟ ਕਰੋੜ, ਰਾਮ ਕੁਮਾਰ, ਗੁਰਵੀਰ ਸਿੰਘ ਖੋਸਾ ਕੋਟ ਕਰੋੜ, ਮਦਨ ਝੰਜੀ, ਅੰਕੁਸ਼ ਅਰੋੜਾ ਆਦਿ ਸ਼ਾਮਿਲ।

Ad Position 21
No active advertisement
ਅਜੀਤ ਡੈਸਕ 23-10-2026
ਤਲਵੰਡੀ ਭਾਈ, 22 ਅਕਤੂਬਰ (ਕੁਲਜਿੰਦਰ ਸਿੰਘ ਗਿੱਲ)-ਝੋਨੇ ਦੇ ਸੀਜ਼ਨ ਦੌਰਾਨ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਆੜ੍ਹਤੀਆ ਐਸੋਸੀਏਸ਼ਨ ਤਲਵੰਡੀ ਭਾਈ ਵਲੋਂ ਇੱਥੇ ਸਨਾਤਨ ਧਰਮਸ਼ਾਲਾ ਵਿਖੇ ਬੈਠਕ ਕੀਤੀ ਗਈ। ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਜਥੇਬੰਦੀ ਦੇ ਸੂਬਾ ਆਗੂ ਰੂਪ ਲਾਲ ਵੱਤਾ, ਰੁਪਿੰਦਰ ਸਿੰਘ ਮੋਨੂੰ ਸਾਬਕਾ ਪ੍ਰਧਾਨ ਨਗਰ ਕੌਂਸਲ, ਸੰਦੀਪ ਮੰਗਲਾ, ਰਛਪਾਲ ਸਿੰਘ ਕਰਮੂੰਵਾਲਾ, ਜਗਜੀਤ ਸਿੰਘ ਗਿੱਲ, ਬਲਜਿੰਦਰ ਸਿੰਘ ਬੱਬੀ ਫ਼ਿਰੋਜ਼ਸ਼ਾਹ, ਸੋਨੂੰ ਗੋਇਲ, ਓਮ ਪ੍ਰਕਾਸ਼ ਚੋਟੀਆਂ, ਕੁਲਵਿੰਦਰ ਸਿੰਘ ਚੋਟੀਆਂ, ਲਾਲੀ ਮੰਗਲਾ, ਸੋਨੂੰ ਗੁਪਤਾ, ਜੀਤ ਰਾਮ ਢੱਲ, ਜਗਜੀਤ ਸਿੰਘ ਸਮਰਾ, ਨਰੇਸ਼ ਢੱਲ, ਬਲਵਿੰਦਰ ਸਿੰਘ ਢੱਲ, ਸੁਰਿੰਦਰ ਮੰਗਲਾ, ਵਿਜੇ ਸਲੂਜਾ, ਗੁਰਮੀਤ ਸਿੰਘ ਅਰੋੜਾ, ਸੁੱਚਪਾਲ ਸਿੰਘ ਸੁੱਚਾ, ਗੁਰਦਰਸ਼ਨ ਸਿੰਘ ਹੈਪੀ, ਨਰਿੰਦਰਜੀਤ ਸਿੰਘ ਅਰੋੜਾ, ਅਜੇ ਮੌਂਗਾ, ਅਜੇ ਗੁਰਦਾਸ ਮੋਹਨ, ਦੇਵਕੀ ਨੰਦਨ ਗੁਪਤਾ, ਰਾਜੂ ਖੁਰਾਣਾ, ਗੋਪਾਲ ਖੁਰਾਣਾ, ਹਰਮਨਦੀਪ ਸਿੰਘ ਸੋਢੀ, ਗੋਪਾਲ ਖੁਰਾਣਾ, ਅਰਸ਼ ਢਿੱਲੋਂ, ਅਮਨਦੀਪ ਸਿੰਘ ਰਾਜਾ ਬੇਦੀ, ਕਪਿਲ ਛਾਬੜਾ, ਨਰੇਸ਼ ਤਾਇਲ, ਦਵਿੰਦਰ ਸ਼ਰਮਾਂ, ਹਰਸ਼ ਛੱਟਾ, ਗਗਨਦੀਪ ਸਿੰਘ ਹਰਾਜ, ਅਮਰਿੰਦਰ ਸਿੰਘ ਗਿੱਲ, ਵਿੱਕੀ ਸਾਂਡਲ, ਰਾਮ ਸਰੂਪ, ਗੁਰਚਰਨ ਸਿੰਘ, ਅਸ਼ਵਨੀ ਗੁਲ੍ਹਾਟੀ, ਦੇਵ ਗੁਪਤਾ, ਸਨੇਹ ਅਰੋੜਾ, ਵਿੱਕੀ ਢਿੱਲੋਂ, ਹੀਰਾ ਲਾਲ ਪੁਰੀ, ਅਮਿੱਤ ਬਜਾਜ, ਗੋਪਾਲ ਕ੍ਰਿਸ਼ਨ ਗੋਲ੍ਹਾ, ਟੀਟੂ ਆੜ੍ਹਤੀਆ, ਰਾਜੂ ਚੋਟੀਆਂ, ਗੁਰਪ੍ਰੀਤ ਸਿੰਘ ਖੋਸਾ ਕੋਟ ਕਰੋੜ, ਰਾਮ ਕੁਮਾਰ, ਗੁਰਵੀਰ ਸਿੰਘ ਖੋਸਾ ਕੋਟ ਕਰੋੜ, ਮਦਨ ਝੰਜੀ, ਅੰਕੁਸ਼ ਅਰੋੜਾ ਆਦਿ ਸ਼ਾਮਿਲ। ਮੀਟਿੰਗ ਦੀ ਆਰੰਭਤਾ ਸਮੇਂ ਵਿਚਾਰ ਸਾਂਝੇ ਕਰਦਿਆਂ ਰਛਪਾਲ ਸਿੰਘ ਕਰਮੂੰਵਾਲਾ ਨੇ ਪੁੱਜੇ ਆੜ੍ਹਤੀਆਂ ਲਈ ਸਵਾਗਤੀ ਸ਼ਬਦ ਕਹਿੰਦਿਆਂ ਝੋਨੇ ਦੇ ਸੀਜ਼ਨ ਦੌਰਾਨ ਦਰਪੇਸ਼ ਮੁਸ਼ਕਲਾਂ ਦੀ ਜਾਣਕਾਰੀ ਦਿੱਤੀ ਜਦਕਿ ਰੂਪ ਲਾਲ ਵੱਤਾ ਨੇ ਮੰਡੀਆਂ ਵਿਚ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਨਮੀ ਵਾਲਾ ਝੋਨਾ ਮੰਡੀਆਂ ਵਿਚ ਆਉਣ ਨਾਲ ਖ਼ਰੀਦ ਪ੍ਰਕਿਰਿਆ ਵਿਚ ਆ ਰਹੀ ਖੜ੍ਹੋਤ ਤੇ ਚਿੰਤਾ ਪ੍ਰਗਟ ਕੀਤੀ। ਇਸ ਸਮੇਂ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੰਟ ਸਿੰਘ ਢਿੱਲੋਂ ਨੇ ਕਿਹਾ ਕਿ ਮੰਡੀ ਦੇ ਸੀਜ਼ਨ ਦੌਰਾਨ ਆੜ੍ਹਤੀਆਂ, ਕਿਸਾਨਾਂ, ਮੰਡੀ ਮਜ਼ਦੂਰਾਂ ਅਤੇ ਰਾਈਸ ਮਿੱਲਰਾਂ ਦਰਮਿਆਨ ਆਪਸੀ ਸਮਤੋਲ ਬਣਾਈ ਰੱਖਣ ਨਾਲ ਝੋਨੇ ਨਿਰਵਿਘਨ ਜਾਰੀ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਵਿਸ਼ਵਾਸ ਆੜ੍ਹਤੀਆਂ ਪ੍ਰਤੀ ਪ੍ਰਪੱਕ ਹੈ ਤੇ ਜੇਕਰ ਕੋਈ ਇਸ ਨੂੰ ਢਾਅ ਲਾਉਂਦਾ ਹੈ ਤਾਂ ਐਸੋਸੀਏਸ਼ਨ ਵਲੋਂ ਉਸ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਉਨ੍ਹਾਂ ਮੰਡੀਕਰਣ ਅਧਿਕਾਰੀਆਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕਾਰਜ਼ ਕੁਸ਼ਲਤਾ ਬਣਾਈ ਰੱਖਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਹੱਦੀ ਖੇਤਰ ਗੱਟੀਆਂ ’ਚ ਕੁਲਦੀਪ ਸਿੰਘ ਭੁੱਲਰ ਦੇ ਸਮਰਥਕਾਂ ਨੇ ਖੋਲ੍ਹਿਆ ਦਫ਼ਤਰ ਖ਼ੂਨਦਾਨ ਕੈਂਪ ਲਗਾ ਕੇ ਮਨੁੱਖਤਾ ਦੀ ਸੇ... ਅਗਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਵਲੋਂ ਜ਼ੀਰਾ ਵਿਖੇ ਲੋਕ ਸੁਣਵਾਈ ਕੈਂਪ ਕੱਲ੍ਹ
Ad Position 24