30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਿਰਕ ਪਰਿਵਾਰ ਨੂੰ ਸਦਮਾ, ਬਾਪੂ ਨਿਸ਼ਾਨ ਸਿੰਘ ਵਿਰਕ ਦਾ ਦਿਹਾਂਤ

ਮੱਖੂ, 30 ਸਤੰਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸਾਹ ਦੇ ਵਿਰਕ ਪਰਿਵਾਰ ਨੂੰ ਉਸ ਵਿਚ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਬਾਪੂ ਨਿਸਾਨ ਸਿੰਘ ਵਿਰਕ ਸਪੁੱਤਰ ਸਵ: ਬਾਪੂ ਜਗੰਤਾ ਸਿੰਘ ਵਿਰਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਵਰਗ ਸੁਧਾਰ ਗਏ। ਇਸ ਦੁੱਖ ਦੀ ਘੜੀ ਵਿਚ ਪਰਿਵਾਰਕ ਮੈਂਬਰ ਬਾਪੂ ਕਸਮੀਰ ਸਿੰਘ ਵਿਰਕ, ਬਾਪੂ ਤਰਲੋਕ ਸਿੰਘ ਵਿਰਕ, ਨਿਰਵੈਰ ਸਿੰਘ, ਡਾ.

Ad Position 21
No active advertisement
ਸਵ.ਬਾਪੂ ਨਿਸਾਨ ਸਿੰਘ ਵਿਰਕ ਦੀ ਪੁਰਾਣੀ ਤਸਵੀਰ। 01-10-2026
ਮੱਖੂ, 30 ਸਤੰਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸਾਹ ਦੇ ਵਿਰਕ ਪਰਿਵਾਰ ਨੂੰ ਉਸ ਵਿਚ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਬਾਪੂ ਨਿਸਾਨ ਸਿੰਘ ਵਿਰਕ ਸਪੁੱਤਰ ਸਵ: ਬਾਪੂ ਜਗੰਤਾ ਸਿੰਘ ਵਿਰਕ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਕੇ ਸਵਰਗ ਸੁਧਾਰ ਗਏ। ਇਸ ਦੁੱਖ ਦੀ ਘੜੀ ਵਿਚ ਪਰਿਵਾਰਕ ਮੈਂਬਰ ਬਾਪੂ ਕਸਮੀਰ ਸਿੰਘ ਵਿਰਕ, ਬਾਪੂ ਤਰਲੋਕ ਸਿੰਘ ਵਿਰਕ, ਨਿਰਵੈਰ ਸਿੰਘ, ਡਾ.ਜੁਗਰਾਜ ਸਿੰਘ ਵਿਰਕ, ਡਾ.ਲਖਵਿੰਦਰ ਸਿੰਘ ਵਿਰਕ, ਹਰਪ੍ਰੀਤ ਸਿੰਘ, ਨਵਦੀਪ ਸਿੰਘ, ਗੁਰਵਿੰਦਰ ਸਿੰਘ, ਅਭੇ ਪ੍ਰਤਾਪ ਸਿੰਘ, ਦਿਲਬਾਗ ਸਿੰਘ ਗਿੱਲ, ਖੁਸ਼ਦੀਪ ਸਿੰਘ ਨਾਲ ਰਾਜਨੀਤਿਕ, ਗੈਰ-ਰਾਜਨੀਤਿਕ ਪਾਰਟੀਆਂ, ਸਮਾਜ ਸੇਵੀ, ਧਾਰਮਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮੱਖੂ ਪ੍ਰੈੱਸ ਐਸੋਸੀਏਸ਼ਨ,ਪੈਸਸਾਈਡ ਯੂਨੀਅਨ,ਆੜ੍ਹਤੀਆ ਐਸੋਸੀਏਸ਼ਨ, ਜੈ ਮਿਲਾਪ ਲੈਬਟਰੀ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਤੇ ਪਿੰਡ ਵਾਸੀ, ਰਿਸ਼ਤੇਦਾਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ 2 ਤੋਂ 4 ਤੱਕ ਅਗਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਕਾਬੂ
Ad Position 24