24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥਾ ਸਲ੍ਹੀਣਾ ਦੇ ਪ੍ਰਚਾਰ ਸਦਕਾ 20 ਪ੍ਰਾਣੀਆਂ ਨੇ ਪੰਜ ਪਿਆਰਿਆਂ ਤੋਂ ਪ੍ਰਾਪਤ ਕੀਤੀ ਖੰਡੇ ਦੀ ਪਾਹੁਲ

ਮੱਖੂ, 24 ਸਤੰਬਰ (ਕੁਲਵਿੰਦਰ ਸਿੰਘ)- ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਸਲ੍ਹੀਣਾ (ਮੋਗਾ) ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਵਲੋਂ ਸਰੀ ਇਮੀਗ੍ਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਚਲਾਈ ਗੁਰਮਤਿ ਪ੍ਰਚਾਰ ਲਹਿਰ ਦੇ ਪ੍ਰਚਾਰ ਸਦਕਾ ਵੀਹ ਪ੍ਰਾਣੀਆਂ ਨੇ ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ ਵਾਲਿਆਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਸਦਰ ਵਾਲਾ ਵਿਖੇ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਛਕੀ। ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਬਲਾਕ ਮੱਖੂ ਦੇ ਵੱਖ-ਵੱਖ ਪਿੰਡਾਂ ਵਿਚ 8 ਰੋਜ਼ਾ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ।

Ad Position 21
No active advertisement
ਅਜੀਤ ਡੈਸਕ 25-09-2026
ਮੱਖੂ, 24 ਸਤੰਬਰ (ਕੁਲਵਿੰਦਰ ਸਿੰਘ)- ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਸਲ੍ਹੀਣਾ (ਮੋਗਾ) ਜਥੇਦਾਰ ਸ਼ਾਮ ਸਿੰਘ ਸਲ੍ਹੀਣਾ ਵਲੋਂ ਸਰੀ ਇਮੀਗ੍ਰੇਸ਼ਨ ਲੁਧਿਆਣਾ ਦੇ ਸਹਿਯੋਗ ਨਾਲ ਚਲਾਈ ਗੁਰਮਤਿ ਪ੍ਰਚਾਰ ਲਹਿਰ ਦੇ ਪ੍ਰਚਾਰ ਸਦਕਾ ਵੀਹ ਪ੍ਰਾਣੀਆਂ ਨੇ ਬਾਬਾ ਠਾਕੁਰ ਸਿੰਘ ਦਮਦਮੀ ਟਕਸਾਲ ਵਾਲਿਆਂ ਦੇ ਯਾਦਗਾਰੀ ਅਸਥਾਨ ਗੁਰਦੁਆਰਾ ਅਕਾਲ ਦਰਬਾਰ ਸਦਰ ਵਾਲਾ ਵਿਖੇ ਪੰਜ ਪਿਆਰਿਆਂ ਤੋਂ ਖੰਡੇ ਦੀ ਪਾਹੁਲ ਛਕੀ। ਮੀਰੀ ਪੀਰੀ ਗੁਰਮਤਿ ਪ੍ਰਚਾਰ ਜਥੇ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਬਲਾਕ ਮੱਖੂ ਦੇ ਵੱਖ-ਵੱਖ ਪਿੰਡਾਂ ਵਿਚ 8 ਰੋਜ਼ਾ ਗੁਰਮਤਿ ਸਮਾਗਮ ਕੀਤੇ ਜਾਂਦੇ ਹਨ। ਇਸ ਗੁਰਮਤਿ ਪ੍ਰਚਾਰ ਲਹਿਰ ਨੂੰ ਸੰਤ ਬਾਬਾ ਭੁਪਿੰਦਰ ਸਿੰਘ ਸਦਰ ਵਾਲਿਆਂ ਅਤੇ ਬਾਬਾ ਬਲਕਾਰ ਸਿੰਘ ਇਲਮੇ ਵਾਲਿਆਂ ਵਲੋਂ ਵੱਡਾ ਸਹਿਯੋਗ ਮਿਲ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਜੈ ਬਰਫਾਨੀ ਸੇਵਾ ਦਲ ਅਤੇ ਸ੍ਰੀ ਅਮਰਨਾਥ ਯਾਤਰਾ ਸੰਮਤੀ ਨੇ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਵਾਏ ਅਗਲੀ ਖ਼ਬਰ ਸੜਕ ’ਤੇ ਚਲਦੀ ਕਾਰ ਉੱਪਰ ਦਰੱਖਤ ਡਿੱਗਿਆ, ਦਾਦਾ-ਪੋਤੀ ਜ਼ਖ਼ਮੀ, ਦਾਦੀ ਦੀ ਮੌਤ
Ad Position 24