ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ-ਵੱਖ ਅਹੁਦੇਦਾਰ ਐਲਾਨੇ
ਜ਼ੀਰਾ, 18 ਅਗਸਤ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਬੀਬੀ ਜਸਵਿੰਦਰ ਕੌਰ ਨੂੰ ਹਲਕਾ ਜ਼ੀਰਾ ਮਹਿਲਾ ਵਿੰਗ ਦਾ ਪ੍ਰਧਾਨ ਡਾ.
ਸ
ਸ਼੍ਰੋਮਣੀ ਅਕਾਲੀ ਦਲ ਦਫਤਰ ਜ਼ੀਰਾ ਵਿਖੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਿਰੋਪੇ ਨਾ ਕੇ ਸਨਮਾਨਿਤ ਕਰਦੇ ਹੋਏ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਅਤੇ ਹੋਰ। ਤਸਵੀਰ-ਪ੍ਰਤਾਪ ਸਿੰਘ ਹੀਰਾ
19-08-2026
ਜ਼ੀਰਾ, 18 ਅਗਸਤ (ਪ੍ਰਤਾਪ ਸਿੰਘ ਹੀਰਾ/ਰਜਨੀਸ਼ ਕਥੂਰੀਆ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਜ਼ੀਰਾ ਦੇ ਵੱਖ ਵੱਖ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦਿਆਂ ਹਲਕਾ ਇੰਚਾਰਜ ਹਰਪ੍ਰੀਤ ਸਿੰਘ ਹੀਰੋ ਨੇ ਦੱਸਿਆ ਕਿ ਬੀਬੀ ਜਸਵਿੰਦਰ ਕੌਰ ਨੂੰ ਹਲਕਾ ਜ਼ੀਰਾ ਮਹਿਲਾ ਵਿੰਗ ਦਾ ਪ੍ਰਧਾਨ ਡਾ. ਸੁਖਦੇਵ ਸਿੰਘ ਹਾਮਦ ਵਾਲਾ ਮੀਤ ਪ੍ਰਧਾਨ ਯੂਥ ਅਕਾਲੀ ਦਲ, ਰਵਿੰਦਰ ਸਿੰਘ ਲਾਡੀ ਨੂਰਪੁਰ ਸੀਨੀਅਰ ਮੀਤ ਪ੍ਰਧਾਨ ਪੰਜਾਬ ਯੂਥ ਤੋਂ ਇਲਾਵਾ ਸਰਕਲ ਮੱਲਾਂਵਾਲਾ ਦਿਹਾਤੀ ਤੋਂ ਸੁਖਮੰਦਰ ਸਿੰਘ ਸੂਸ਼ਕ ਸਰਕਲ ਪ੍ਰਧਾਨ, ਮਹਿੰਗਾ ਸਿੰਘ ਠੱਠਾ ਪ੍ਰਧਾਨ ਬੀ. ਸੀ. ਵਿੰਗ,ਚਰਨਜੀਤ ਸਿੰਘ ਕੋਹਾਲਾ ਪ੍ਰਧਾਨ ਐੱਸ.ਸੀ. ਵਿੰਗ , ਕਮਲਜੀਤ ਕੌਰ ਗੋਗੋਆਣੀ ਮਹਿਲਾ ਵਿੰਗ ਪ੍ਰਧਾਨ , ਅਰਵਿੰਦਰ ਸਿੰਘ ਝੀਤੇ ਪ੍ਰਧਾਨ ਯੂਥ ਵਿੰਗ, ਗੁਰਬੀਰ ਸਿੰਘ ਪ੍ਰਧਾਨ ਵਪਾਰ ਵਿੰਗ, ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਪਾਰਟੀ ਦਫਤਰ ਜ਼ੀਰਾ ਵਿਖੇ ਹਰਪ੍ਰੀਤ ਸਿੰਘ ਹੀਰੋ ਵਲੋਂ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਗੱਲਬਾਤ ਕਰਦਿਆਂ ਸਮੂਹ ਅਹੁਦੇਦਾਰਾਂ ਨੇ ਹਲਕਾ ਇੰਚਾਰਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਬੇਹਤਰੀ ਲਈ ਦਿਨ ਰਾਤ ਕੰਮ ਕਰਨਗੇ। ਇਸ ਮੌਕੇ ਉਹਨਾਂ ਦੇ ਨਾਲ ਸਰਕਲ ਪ੍ਰਧਾਨ ਜ਼ੀਰਾ ਸ਼ਹਿਰੀ ਸੁਖਦੇਵ ਬਿੱਟੂ ਵਿਜ,ਚਿੱਤਬੀਰ ਸਿੰਘ ਜ਼ਿਲ੍ਹਾ ਪ੍ਰਧਾਨ,ਸਰਕਲ ਪ੍ਰਧਾਨ, ਗੁਰਬਖਸ਼ ਸਿੰਘ ਰਟੋਲ , ਸਾਬਕਾ ਸਰਪੰਚ, ਦਰਸ਼ਨ ਸਿੰਘ ਕੋਹਾਲਾ,ਗੋਲਡੀ ਵਿਰਕਾਂ ਵਾਲੀ,ਸੁਖਵਿੰਦਰ ਸਿੰਘ ਸੁੱਖ ਜੌੜਾ,ਹਰਪ੍ਰੀਤ ਸਿੰਘ ਗੋਗੋਆਣੀ, ਸੁਖਦੀਪ ਸਿੰਘ ਮਰੂੜ,ਜੱਗਾ ਸਿੰਘ ਕੋਹਾਲਾ,ਚਮਕੌਰ ਸਿੰਘ ਖੋਸਾ ਦਲ ਸਿੰਘ,ਮਾਸਟਰ ਗੁਰਪਾਲ ਸਿੰਘ, ਹਰਦਿਆਲ ਸਿੰਘ ਅਲੀਪੁਰ, ਰੀਤਮਹਿੰਦਰ ਸਿੰਘ ਹੋਲਾਂ ਵਾਲੀ, ਸ਼ਮਸ਼ੇਰ ਸਿੰਘ ਕੋਠੇ,ਗੁਰਜੰਟ ਸਿੰਘ ਨੰਬਰਦਾਰ, ਬਲਰਾਜ ਸ਼ਰਮਾ ਗਿਰਦਰ, ਤੇਗਾ ਸਿੰਘ ਠੱਠਾ, ਰੇਸ਼ਮ ਸਿੰਘ ਠੱਠਾ, ਤੇਜਿੰਦਰ ਸਿੰਘ ਜ਼ੀਰਾ,ਰਮਨਦੀਪ ਸਿੰਘ ਗੋਗੋਆਨੀ,ਗੁਰਮੀਤ ਸਿੰਘ ਗੋਗੋਆਣੀ, ਸ਼ਿੰਦਰਜਿੱਤ ਸਿੰਘ, ਗਗਨਦੀਪ ਗੋਗੋਆਣੀ ਕੇਵਲ ਸਿੰਘ ਸਾਬਕਾ ਸਰਪੰਚ,ਗਗਨਦੀਪ ਸਿੰਘ ਬੂਹ ਯੂਥ ਆਗੂ, ਗੁਰਮੀਤ ਸਿੰਘ ਸਾਬਕਾ ਸਰਪੰਚ ਝੀਤੇ,ਸਤਨਾਮ ਸਿੰਘ ਮੀਹਾਂ ਸਿੰਘ ਵਾਲਾ, ਗੁਰਪ੍ਰੀਤ ਸਿੰਘ ਨਾਰੰਗ ਸਿੰਘ ਵਾਲਾ, ਰਵਿੰਦਰ ਸਿੰਘ ਬਸਤੀ ਖੁਸ਼ੀਆਲ ਸਿੰਘ, ਕੁਲਵੰਤ ਸਿੰਘ ਲੋਹਕੇ ਕਲਾਂ, ਹਰਜਿੰਦਰ ਸਿੰਘ ਸਾਬਕਾ ਸਰਪੰਚ ਹਾਮਾਦ ਵਾਲਾ, ਬਾਜ ਸਿੰਘ,ਹਰਦੀਪ ਸਿੰਘ ਰੋਡੇ ਜੱਲੇ ਵਾਲਾ, ਅੰਗਰੇਜ਼ ਸਿੰਘ ਹੋਲਾਂ ਵਾਲੀ, ਜਸਵਿੰਦਰ ਸਿੰਘ ਵਿਰਕਾਂ ਵਾਲੀ, ਮਹਿਕਦੀਪ ਸਿੰਘ ਆਦਿ ਹਾਜ਼ਿਰ ਸਨ |