ਭਾਜਪਾ ਵਲੋਂ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਵਿੱਕੀ ਪਰੋਚਾ ਵਲੋਂ ਨਵ-ਨਿਯੁਕਤੀਆਂ
ਸ਼ੇਰਪੁਰ, 28 ਨਵੰਬਰ (ਦਰਸ਼ਨ ਸਿੰਘ ਖੇੜੀ) - ਹਲਕਾ ਮਹਿਲ ਕਲਾਂ ਤੋਂ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਵੱਲੋਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤੇ ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਬਰਨਾਲਾ ਦੀ ਸਹਿਮਤੀ ਅਨੁਸਾਰ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਕ੍ਰਿਸ਼ਨ ਚੰਦ ਬਿੱਟੂ ਨੂੰ ਕੋ-ਇਨਚਾਰਜ ਜਿਲ੍ਹਾ ਵਪਾਰ ਸ਼ੈੱਲ ਬਰਨਾਲਾ, ਵਿਨੈ ਗੋਇਲ ਇੰਚਾਰਜ ਵਪਾਰ ਸ਼ੈੱਲ ਸ਼ੇਰਪੁਰ, ਨਵਲਜੀਤ ਗਰਗ ਕੋ-ਇਨਚਾਰਜ ਲੀਗਲ ਸ਼ੈੱਲ,ਰਾਮ ਲਾਲ ਇੰਚਾਰਜ ਬੁੱਧੀਜੀਵੀ, ਪ੍ਰਿੰਸ ਗੋਇਲ ਇੰਚਾਰਜ ਮੀਡੀਆ ਸ਼ੈੱਲ, ਸਤੀਸ ਬਾਂਸਲ ਇੰਚਾਰਜ ਮੀਡੀਆ ਸ਼ੈੱਲ, ਵਿਸ਼ਾਲ ਗਰਗ ਵਪਾਰ ਸ਼ੈੱਲ, ਇਮਨ ਜੀਤ ਸਿੰਘ ਟਿੱਬਾ ਇੰਚਾਰਜ ਸੱਭਿਆਚਾਰਕ ਸ਼ੈੱਲ,ਹਰਜਿੰਦਰ ਸਿੰਘ ਖਹਿਰਾ ਇੰਚਾਰਜ ਟਰਾਂਸਪੋਰਟ ਸ਼ੈੱਲ, ਪ੍ਰਦੀਪ ਕੁਮਾਰ ਬੱਬੀ ਆਰਟੀਆਈ ਸ਼ੈੱਲ,ਅੰਕੁਸ ਗਰਗ,ਜੈਮਲ ਸਿੰਘ ਗੁੰਮਟੀ ਇੰਚਾਰਜ ਜੀਰਾਮਜੀ ਸ਼ੈੱਲ, ਕਰਮਜੀਤ ਸਿੰਘ ਕੰਮਾਂ ਜਨਰਲ ਸਕੱਤਰ, ਸੰਦੀਪ ਕੁਮਾਰ ਸ਼ਨੀ ਵਾਈਸ ਪ੍ਰਧਾਨ, ਸੰਦੀਪ ਸਿੰਘ ਹੈਰੀ ਟਿੱਬਾ ਪ੍ਰਧਾਨ ਯੂਥ ਮੋਰਚਾ ਸ਼ੇਰਪੁਰ ਮੰਡਲ ਨਿਯੁਕਤ ਕੀਤਾ ਗਿਆ ਹੈ।
ਸ਼ੇਰਪੁਰ, 28 ਨਵੰਬਰ (ਦਰਸ਼ਨ ਸਿੰਘ ਖੇੜੀ) - ਹਲਕਾ ਮਹਿਲ ਕਲਾਂ ਤੋਂ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਵੱਲੋਂ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਤੇ ਨਰਿੰਦਰ ਗਰਗ ਨੀਟਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਬਰਨਾਲਾ ਦੀ ਸਹਿਮਤੀ ਅਨੁਸਾਰ ਵੱਖ-ਵੱਖ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਜਿਸ ਅਨੁਸਾਰ ਕ੍ਰਿਸ਼ਨ ਚੰਦ ਬਿੱਟੂ ਨੂੰ ਕੋ-ਇਨਚਾਰਜ ਜਿਲ੍ਹਾ ਵਪਾਰ ਸ਼ੈੱਲ ਬਰਨਾਲਾ, ਵਿਨੈ ਗੋਇਲ ਇੰਚਾਰਜ ਵਪਾਰ ਸ਼ੈੱਲ ਸ਼ੇਰਪੁਰ, ਨਵਲਜੀਤ ਗਰਗ ਕੋ-ਇਨਚਾਰਜ ਲੀਗਲ ਸ਼ੈੱਲ,ਰਾਮ ਲਾਲ ਇੰਚਾਰਜ ਬੁੱਧੀਜੀਵੀ, ਪ੍ਰਿੰਸ ਗੋਇਲ ਇੰਚਾਰਜ ਮੀਡੀਆ ਸ਼ੈੱਲ, ਸਤੀਸ ਬਾਂਸਲ ਇੰਚਾਰਜ ਮੀਡੀਆ ਸ਼ੈੱਲ, ਵਿਸ਼ਾਲ ਗਰਗ ਵਪਾਰ ਸ਼ੈੱਲ, ਇਮਨ ਜੀਤ ਸਿੰਘ ਟਿੱਬਾ ਇੰਚਾਰਜ ਸੱਭਿਆਚਾਰਕ ਸ਼ੈੱਲ,ਹਰਜਿੰਦਰ ਸਿੰਘ ਖਹਿਰਾ ਇੰਚਾਰਜ ਟਰਾਂਸਪੋਰਟ ਸ਼ੈੱਲ, ਪ੍ਰਦੀਪ ਕੁਮਾਰ ਬੱਬੀ ਆਰਟੀਆਈ ਸ਼ੈੱਲ,ਅੰਕੁਸ ਗਰਗ,ਜੈਮਲ ਸਿੰਘ ਗੁੰਮਟੀ ਇੰਚਾਰਜ ਜੀਰਾਮਜੀ ਸ਼ੈੱਲ, ਕਰਮਜੀਤ ਸਿੰਘ ਕੰਮਾਂ ਜਨਰਲ ਸਕੱਤਰ, ਸੰਦੀਪ ਕੁਮਾਰ ਸ਼ਨੀ ਵਾਈਸ ਪ੍ਰਧਾਨ, ਸੰਦੀਪ ਸਿੰਘ ਹੈਰੀ ਟਿੱਬਾ ਪ੍ਰਧਾਨ ਯੂਥ ਮੋਰਚਾ ਸ਼ੇਰਪੁਰ ਮੰਡਲ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਨਰਿੰਦਰ ਪਾਲ ਸਿੰਘ ਛੰਨਾਂ ਸਪੋਕਸਮੈਨ ਕਿਸਾਨ ਮੋਰਚਾ, ਸੁਸ਼ੀਲ ਕੁਮਾਰ ਬਾਂਸਲ ਲੱਡੂ ਮੰਡਲ ਪ੍ਰਧਾਨ,ਅਰੁਣ ਸ਼ਰਮਾ,ਹੈਪੀ ਭਗਵਾਨਪੁਰਾ ਪੰਚ,ਵਰੁਣ ਸਿੰਗਲਾ ਆਦਿ ਆਗੂ ਮੌਜੂਦ ਸਨ।ਕਸਬਾ ਸ਼ੇਰਪੁਰ ਵਿਖੇ ਭਾਜਪਾ ਅਤੇ ਅਕਾਲੀ ਦਲ ਦੇ ਗੱਠਜੋੜ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਲੋ ਕਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ।