ਧਾਰਮਿਕ ਅਤੇ ਸਮਾਜਿਕ ਸਮਾਗਮ ਆਪਸੀ ਮਿਲਵਰਤਨ ਅਤੇ ਪਿਆਰ ਦੀਆਂ ਤੰਦਾਂ ਮਜ਼ਬੂਤ ਕਰਦੇ ਹਨ-ਰਾਜ ਕੁਮਾਰ ਅਰੋੜਾ
ਸੰਗਰੂਰ, 28 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮਾਤਾ ਸ਼੍ਰੀ ਮਨਸਾ ਦੇਵੀ ਮੰਦਿਰ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਓ. ਪੀ.
ਕ
ਕਰਵਾਏ ਗਏ ਸਮਾਗਮ ਦੀ ਦੀਆ ਵੱਖ-ਵੱਖ ਝਲਕੀਆਂ। ਤਸਵੀਰ-ਮੁਕੇਸ਼ ਕੁਮਾਰ
29-11-2026
ਸੰਗਰੂਰ, 28 ਨਵੰਬਰ (ਚੌਧਰੀ ਨੰਦ ਲਾਲ ਗਾਂਧੀ)-ਸਥਾਨਕ ਮਾਤਾ ਸ਼੍ਰੀ ਮਨਸਾ ਦੇਵੀ ਮੰਦਿਰ ਨਾਭਾ ਗੇਟ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖਾਲਸਾ, ਓ.ਪੀ.ਖੀਪਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਜਨਰਲ ਸਕੱਤਰ ਕੰਵਲਜੀਤ ਸਿੰਘ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਮੁੱਖ ਸਲਾਹਕਾਰ ਅਰ.ਐਲ.ਪਾਂਧੀ, ਨੱਥੂ ਲਾਲ ਢੀਂਗਰਾ, ਮੰਗਤ ਰਾਜ ਸਖੀਜਾ, ਮੀਤ ਪ੍ਰਧਾਨ ਰਜਿੰਦਰ ਗੋਇਲ, ਰਜਿੰਦਰ ਸਿੰਘ ਚੰਗਾਲ, ਜਨਕ ਰਾਜ ਜੋਸ਼ੀ, ਅਸ਼ੋਕ ਡੱਲਾ, ਦਵਿੰਦਰ ਗੁਪਤਾ, ਜਗਦੀਸ਼ ਕਾਲੜਾ, ਅਸ਼ੋਕ ਨਾਗਪਾਲ, ਗੋਬਿੰਦਰ ਸ਼ਰਮਾ, ਤਿਲਕ ਰਾਜ ਸਤੀਜਾ, ਜਤਿੰਦਰ ਗੁਪਤਾ,ਅਤੇ ਨੈਸ਼ਨਲ ਅਵਾਰਡੀ ਸਤਦੇਵ ਸ਼ਰਮਾ ਆਦਿ ਦੀ ਦੇਖਰੇਖ ਹੇਠ ਬੜੇ ਸੁਚੱਜੇ ਢੰਗ ਨਾਲ ਸਤਿਕਾਰ ਸਹਿਤ ਕਰਵਾਇਆ ਗਿਆ। ਇਸ ਦੌਰਾਨ ਦਿਵਿਯ ਜੋਤੀ ਜਾਗਿ੍ਤੀ ਸੰਸਥਾਨ ਬਰਾਂਚ ਸੁਨਾਮ ਵੱਲੋਂ ਸੰਗੀਤਮਈ ਵਿਆਖਿਆ ਸਮੇਤ ਸੁੰਦਰ ਕਾਂਡ ਦਾ ਪਾਠ ਕਰਕੇ ਹਾਜ਼ਰੀਨ ਨੂੰ ਸ਼੍ਰੀ ਬਾਲਾ ਜੀ ਦੇ ਰੰਗ ਵਿੱਚ ਰੰਗ ਦਿੱਤਾ। ਸਮਾਗਮ ਦੀ ਸ਼ੁਰੂਆਤ 105 ਸੁਭਾਗੇ ਜੋੜਿਆਂ ਵੱਲੋਂ ਪੂਜਨ ਅਤੇ ਪ੍ਰਾਰਥਨਾ ਕਰਕੇ ਕੀਤੀ ਗਈ। ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਖੱਤਰੀ ਸਭਾ ਦੇ ਪੰਜਾਬ ਦੇ ਪ੍ਰਧਾਨ ਦਲਜੀਤ ਜ਼ਖ਼ਮੀ, ਉਨ੍ਹਾਂ ਦੀ ਧਰਮ ਪਤਨੀ ਸੁਮਨ ਜ਼ਖ਼ਮੀ ਅਤੇ ਉਘੇ ਸਮਾਜ ਸੇਵੀ ਸ੍ਰੀ ਗੋਪਾਲ ਦਾਸ ਗੋਇਲ ਆਦ ਵੱਲੋਂ ਪਵਿੱਤਰ ਜੋਤਿ ਪ੍ਰਚੰਡ ਕਰ ਕੇ ਅਤੇ ਸ਼ਮਾ ਰੌਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ। ਪੰਡਿਤ ਸ਼ਿਵ ਕੁਮਾਰ ਅੰਬਾਲਵੀ ਅਤੇ ਗੋਬਿੰਦ ਸ਼ਰਮਾ ਵੱਲੋਂ ਪਵਿੱਤਰ ਜੋਤਿ ਦਾ ਪੂਜਨ ਬੜੀ ਸ਼ਰਧਾ ਵਿਧੀ ਅਤੇ ਮੰਤਰਾਂ ਦੇ ਜਾਪ ਨਾਲ ਕਰਵਾਇਆ ਗਿਆ। ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸੀਨੀਅਰ ਸਿਟੀਜਨ ਭਲਾਈ ਸੰਸਥਾ ਦੇ ਸਾਬਕਾ ਪ੍ਰਧਾਨ ਡਾ. ਨਰਵਿੰਦਰ ਕੌਸ਼ਲ, ਸਾਬਕਾ ਜਰਨਲ ਸਕੱਤਰ ਜਗਜੀਤ ਸਿੰਘ ਜੱਸਲ,ਪ੍ਰੋ: ਸੁਨੀਤਾ ਕੌਸ਼ਲ, ਗੁਰਪਾਲ ਸਿੰਘ ਗਿੱਲ, ਅਵਿਨਾਸ਼ ਸ਼ਰਮਾ, ਕੁਲਵੰਤ ਰਾਏ ਬਾਂਸਲ, ਸ੍ਰੀ ਹਰੀ ਗੋਪਾਲ ਗਾਬਾ, ਜਵਾਹਰ ਲਾਲ ਸ਼ਰਮਾ, ਸੁਭਾਸ਼ ਅਰੋੜਾ, ਸ਼ਕਤੀ ਮਿੱਤਲ,ਉੱਘੇ ਸਮਾਜ ਸੇਵੀ ਵਿਜੇ ਸਿੰਗਲਾ, ਸ਼੍ਰੀ ਸੁੰਦਰ ਕਾਂਡ ਕਮੇਟੀ ਦੇ ਪ੍ਰਧਾਨ ਰਕੇਸ਼ ਗੋਇਲ, ਲਹਿਰਾਗਾਗਾ ਨਿਵਾਸੀ ਸਭਾ ਦੇ ਪ੍ਰਧਾਨ ਰਜਿੰਦਰ ਗੋਇਲ (ਮੋਹਿਤ ਡੇਅਰੀ), ਸ਼੍ਰੀ ਬ੍ਰਾਹਮਣ ਸਭਾ ਦੇ ਸਰਪ੍ਰਸਤ ਅਮਰਜੀਤ ਸ਼ਰਮਾ, ਉੱਘੇ ਸਮਾਜ ਸੇਵੀ ਅਤੇ ਨਗਰ ਕੌਂਸਲਰ ਨੱਥੂ ਲਾਲ ਢੀਂਗਰਾ, ਸਮਾਜ ਸੇਵੀ ਪ੍ਰਭਾ ਢੀਂਗਰਾ, ਅਰੋੜਾ ਵੈਲਫੇਅਰ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ, ਜਨਰਲ ਸਕੱਤਰ ਤਰਸੇਮ ਕਾਲੜਾ, ਨਗਨ ਬਾਬਾ ਸ਼੍ਰੀ ਸਾਹਿਬ ਦਾਸ ਦੇ ਤਪ ਅਸਥਾਨ ਤੋਂ ਪ੍ਰਧਾਨ ਹਰੀਸ਼ ਅਰੋੜਾ, ਬਿਮਲਾ ਰਾਣੀ, ਅੱਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਕੈਪਟਨ ਅਨਿਲ ਗੋਇਲ,ਰੀਟਾ ਗੋਇਲ, ਸੁਭਾਸ਼ ਕਪੂਰ,ਕਿਰਨ ਕਪੂਰ, ਸ਼ਿਵ ਮੰਦਰ ਬਗੀਚੀ ਵਾਲਾ ਦੇ ਪ੍ਰਧਾਨ ਜਸਪਾਲ ਬਿੱਟੂ ਆਦਿ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਸਹਿਯੋਗ ਦਿੱਤਾ ਗਿਆ।ਇਸ ਮੌਕੇ ਨਗਨ ਬਾਬਾ ਸ੍ਰੀ ਸਾਹਿਬ ਦਾਸ ਸੇਵਾ ਦਲ ਦੇ ਪ੍ਰਧਾਨ ਸ੍ਰੀ ਹਰੀਸ਼ ਅਰੋੜਾ, ਸਨਾਤਨ ਉਤਕਰਸ਼ ਫਾਉਂਡੇਸ਼ਨ ਦੇ ਅਰੁਣ ਪਰਾਸ਼ਰ ਆਪਣੇ ਸਾਥੀਆਂ ਸਮੇਤ,ਕੈਅਰਿੰਗ ਪੀਪਲਜ਼ ਦੇ ਅਮਨ ਪ੍ਰੀਤ ਸੋਨੂੰ,ਜੈਵਰਧਨੇ ਸ਼ਰਮਾ ਵੀ ਮੋਜੂਦ ਸਨ। ਓ.ਪੀ.ਅਰੋੜਾ, ਮਨੀ ਕਾਮਰਾ, ਗੁੰਜਨ ਅਰੋੜਾ, ਰੇਖਾ ਗੋਇਲ, ਗੁਰਜੰਟ ਸਿੰਘ, ਮਹਿੰਦਰ ਸਿੰਘ ਢੀਂਡਸਾ,, ਸੁਰਜੀਤ ਸਿੰਘ, ਕੇਵਲ ਕ੍ਰਿਸ਼ਨ, ਮੁਕੇਸ਼ ਕੁਮਾਰ, ਸੁਰਿੰਦਰਪਾਲ ਸਿੰਘ ਸਿਦਕੀ, ਬਲਦੇਵ ਗੁਪਤਾ, ਓ.ਪੀ.ਗਰੋਵਰ,,ਆਬਕਾਰੀ ਤੇ ਕਰ ਵਿਭਾਗ ਦੇ ਪੈਨਸ਼ਨਰਾਂ ਦੇ ਪ੍ਰਧਾਨ ਜਸਵੰਤ ਸਿੰਘ ਭੁੱਲਰ, ਜਨਰਲ ਸਕੱਤਰ ਅਸ਼ੋਕ ਡੱਲਾਂ , ਡੀ.ਸੀ ਦਫ਼ਤਰ ਦੇ ਪੈਨਸ਼ਨਰਾਂ ਦੇ ਪ੍ਰਧਾਨ ਬਲਦੇਵ ਰਾਜ ਮਦਾਨ, ਕੇਵਲ ਕ੍ਰਿਸ਼ਨ ਸ਼ਰਮਾ, ਪਵਿੱਤਰ ਕੋਰ ਗਰੇਵਾਲ,ਬਾਲ ਕ੍ਰਿਸ਼ਨ ,ਜਮਨਾ ਦੇਵੀ, ਮਾਸਟਰ ਮਦਨ ਲਾਲ, ਸੁਰੇਸ਼ ਕੁਮਾਰੀ,ਬਲਵੰਤ ਸਿੰਘ ਭੀਖੀ, ਮਦਨ ਗੋਪਾਲ ਸਿਗਲਾ, ਮਹੇਸ਼ ਜੌਹਰ, ਵਿਨੈ ਮੋਹਣ ਗੁਲਾਟੀ, ਬੰਧਨਾ ਗੁਲਾਟੀ, ਹਰੀ ਗੋਪਾਲ ਗਾਬਾ, ਜੈ ਦੇਵੀ, ਸੁਰਿੰਦਰਪਾਲ ਗਰਗ, ਕਿਰਨ ਗਰਗ, ਸ਼ਿਦਰਪਾਲ ਅਸ਼ਟਾ, ਅਸ਼ੋਕ ਕੁਮਾਰ ਕਾਂਸਲ, ਸੱਤਦੇਵ ਸ਼ਰਮਾ ਨੈਸ਼ਨਲ ਅਵਾਰਡੀ,ਲਾਜਦੇਵੀ, ਅਸ਼ੋਕ ਨਾਗਪਾਲ, ਸੁਨੀਤਾ ਰਾਣੀ, ਰਾਜ ਕੁਮਾਰ ਬਾਂਸਲ, ਸੀਮਾ ਬਾਂਸਲ, ਦਵਿੰਦਰ ਕੁਮਾਰ ਗੁਪਤਾ, ਸੀਮਾ ਗੁਪਤਾ, ਅਸ਼ੋਕ ਕਾਂਸਲ, ਇੰਦਰਾ ਦੇਵੀ,ਤਰਸੇਮ ਜਿੰਦਲ, ਕੈਲਾਸ਼ ਰਾਣੀ, ਵਿਜੇ ਕੁਮਾਰ, ਵਿਮਲਾ ਦੇਵੀ, ਜਗਦੀਸ਼ ਸਿੰਘ ਵਾਲੀਆ, ਜਸਪਾਲ ਸਿੰਘ ਵਾਲੀਆ, ਵਰਿੰਦਰ ਬਾਂਸਲ, ਨਰਿੰਦਰ ਕੌਸ਼ਲ, ਸਰਲਾ ਕੌਸ਼ਲ, ਵਰਿੰਦਰ ਗਰਗ, ਰਜਿੰਦਰ ਗੋਇਲ, ਸੁਨੇਹ ਲਤਾ, ਕਿਰਨਾ ਘਈ ਕਪੂਰ, ਅਸ਼ਵਨੀ ਕੁਮਾਰ,ਨਰਾਤਾ ਰਾਮ ਸਿੰਗਲਾ, ਬਲਦੇਵ ਗੁਪਤਾ, ਤਰਲੋਚਨ ਸਿੰਘ, ਜਸਵੰਤ ਸਿੰਘ ਭੁੱਲਰ, ਯੁਧਿੱਸ਼ਟਰ, ਕ੍ਰਿਸ਼ਨਾ ਦੇਵੀ, ਅੰਜਨਾ ਕੁਮਾਰੀ, ਮੰਜੁਲਾ ਵਰਮਾ , ਮੈਡਮ ਚੰਚਲ, ਪੁਸ਼ਪਾ ਸ਼ਰਮਾ, ਪਰਦੀਪ ਰਾਣੀ, ਕਰਨੈਲ ਸਿੰਘ ਢੈਪਈ, ਜੈ ਜਵਾਲਾ ਸੇਵਾ ਸੰਮਤੀ ਦੇ ਪ੍ਰਧਾਨ ਮੋਤੀ ਕਪੂਰ, ਅਸ਼ੋਕ ਕੁਮਾਰ ਸ਼ੋਕੀ, ਮੇਘਨਾਥ, ਪ੍ਰੀਤਮ ਸਿੰਘ, ਥੰਮਨ ਬਹਾਦਰ, ਸੱਤ ਪਾਲ ਸਿੰਗਲਾ, ਦਰਸ਼ਨ ਸਿੰਘ ਨੌਰਥ, ਲਾਭ ਸਿੰਘ, ਨੰਦ ਲਾਲ ਮਲਹੋਤਰਾ, ਦਰਸ਼ਨ ਸਿੰਘ ਰੋਂਗਲਾ, ਗਿਰਧਾਰੀ ਲਾਲ ਆਦਿ ਨੂੰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਲਈ ਸਨਮਾਨਿਤ ਕੀਤਾ ਗਿਆ।