ਪੰਜਾਬ ਨੂੰ ਨਸ਼ਿਆਂ ਦਾ ਚੈਂਪੀਅਨ ਦੱਸ ਕੇ ਬਦਨਾਮ ਕਰਨਾ ਮੰਦਭਾਗਾ-ਡਾਕਟਰ ਵਾਲੀਆ
ਅਹਿਮਦਗੜ੍ਹ, 7 ਅਕਤੂਬਰ (ਸੁਖਜੀਤ ਸਿੰਘ ਖੇੜਾ)- ਪ੍ਰਸਿੱਧ ਲੇਖਕ ਅਤੇ ਪੰਜਾਬੀ ਚਿੰਤਕ ਡਾ. ਪਰਮਿੰਦਰ ਸਿੰਘ ਵਾਲੀਆ ਨੇ ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਧਿਰਾਂ ਵਲੋਂ ਕੀਤੀ ਜਾਂਦੀ ਰਾਜਨੀਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਨੂੰ ਲਗਾਤਾਰ ਨਸ਼ਿਆਂ ਦਾ ‘ਚੈਂਪੀਅਨ’ ਦੱਸ ਕੇ ਬਦਨਾਮ ਕਰਨਾ ਮੰਦਭਾਗਾ ਹੈ।
ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਬੀ.ਪੀ.ਓ. ਸੋਹਣ ਸਿੰਘ, ਸੈਂਟਰ ਟੀਚਰ ਰਾਜਦੇਵ ਸਿੰਘ ਅਤੇ ਹੋਰ। ਤਸਵੀਰ-ਪਵਿੱਤਰ ਸਿੰਘ
08-10-2026