08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਮੱਕਾ ਸਮਝੌਤੇ ਤਹਿਤ ਪਾਕਿਸਤਾਨੀ ਜੈੱਟਾਂ ਨੇ ਯਮਨ ਵਿਚ ਹੂਤੀ ਟਿਕਾਣਿਆਂ 'ਤੇ ਹਮਲੇ ਕੀਤੇ

ਨਵੀਂ ਦਿੱਲੀ, 8 ਅਕਤੂਬਰ (ਇੰਟ)- ਪਾਕਿਸਤਾਨੀ ਹਵਾਈ ਸੈਨਾ ਨੇ ਯਮਨ ਵਿਚ ਈਰਾਨ-ਸਮਰਥਿਤ ਹੂਤੀ...

Ad Position 21
No active advertisement
ਅਜੀਤ ਡੈਸਕ 08-10-2026

ਨਵੀਂ ਦਿੱਲੀ, 8 ਅਕਤੂਬਰ (ਇੰਟ)- ਪਾਕਿਸਤਾਨੀ ਹਵਾਈ ਸੈਨਾ ਨੇ ਯਮਨ ਵਿਚ ਈਰਾਨ-ਸਮਰਥਿਤ ਹੂਤੀ ਬਾਗੀਆਂ ਵਿਰੁੱਧ ਹਮਲੇ ਕੀਤੇ ਹਨ, ਕਿਉਂਕਿ ਸਾਊਦੀ ਅਰਬ ਨਾਲ ਹੋਏ 'ਮੱਕਾ ਸਮਝੌਤੇ' ਨੂੰ ਪਹਿਲੀ ਵਾਰ ਲਾਗੂ ਕੀਤਾ ਗਿਆ ਹੈ।

ਸਾਊਦੀ ਅਰਬ ਵਿਚ ਪਾਕਿਸਤਾਨ ਦੇ ਲਗਭਗ 8,000 ਸੈਨਿਕ ਵੀ ਤਾਇਨਾਤ ਹਨ। ਇਸ ਕਦਮ ਨਾਲ ਪਾਕਿਸਤਾਨ ਮੱਧ ਪੂਰਬ ਦੇ ਵਿਆਪਕ ਟਕਰਾਅ ਵਿਚ ਸ਼ਾਮਲ ਹੋ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪਤੀ-ਪਤਨੀ ਦਾ ਘਰੇਲੂ ਵਿਵਾਦ ਸੋਸ਼ਲ ਮੀਡੀਆ ਤੱਕ ਪੁੱਜਾ, ਫਰਜ਼ੀ ਇੰਸਟਾਗ੍ਰਾਮ ਆਈ.ਡੀ. ਬਣਾਉਣ ਦੇ ਦੋਸ਼ ਹੇਠ ਪਤਨੀ ਖ਼ਿਲਾਫ... ਅਗਲੀ ਖ਼ਬਰ ਰਾਮਬਨ ਵਿਚ ਵੱਡਾ ਸੜਕੀ ਹਾਦਸਾ: 2 ਦੀ ਮੌਤ, 7 ਜ਼ਖ਼ਮੀ, ਇਕ ਨੂੰ ਜੰਮੂ ਰੈਫ਼ਰ ਕੀਤਾ ਗਿਆ
Ad Position 24