02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਲਾਇਨਜ਼ ਕਲੱਬ ਵਲੋਂ ਬਿਰਧ ਆਸ਼ਰਮ ’ਚ ਸੇਵਾ

ਸੰਗਰੂਰ, 1 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿਖੇ ਲਾਇਨਜ਼ ਕਲੱਬ ਗ੍ਰੇਟਰ ਵਲੋਂ ਆਸ਼ਰਤ ਬਜੁਰਗਾਂ ਨੂੰ ਭੋਜਨ ਖਵਾਉਣ ਦੇ ਨਾਲ ਨਾਲ ਫਲ ਵੀ ਵੰਡੇ ਗਏ। ਉਹਨਾਂ ਦੇ ਇਸ ਨੇਕ ਕਾਰਜ ਦੀ ਪ੍ਰਸੰਸਾ ਕਰਦਿਆਂ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ ਨੇ ਕਿਹਾ ਕਿ ਇਹ ਆਸ਼ਰਮ ਦਾਨੀ ਸਜਨਾਂ ਦੇ ਸਹਾਰੇ ਹੀ ਸਫਲਤਾਪੂਰਵਕ ਚਲ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿਖੇ ਲਾਇਨਜ਼ ਕਲੱਬ ਗ੍ਰੇਟਰ ਵਲੋਂ ਆਸ਼ਰਤ ਬਜੁਰਗਾਂ ਨੂੰ ਭੋਜਨ ਖਵਾਉਣ ਦੇ ਨਾਲ ਨਾਲ ਫਲ ਵੀ ਵੰਡੇ ਗਏ। ਉਹਨਾਂ ਦੇ ਇਸ ਨੇਕ ਕਾਰਜ ਦੀ ਪ੍ਰਸੰਸਾ ਕਰਦਿਆਂ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ ਨੇ ਕਿਹਾ ਕਿ ਇਹ ਆਸ਼ਰਮ ਦਾਨੀ ਸਜਨਾਂ ਦੇ ਸਹਾਰੇ ਹੀ ਸਫਲਤਾਪੂਰਵਕ ਚਲ ਰਿਹਾ ਹੈ। ਆਸ਼ਰਮ ਲਈ ਕੋਈ ਸਰਕਾਰੀ ਗਰਾਂਟ ਪ੍ਰਾਪਤ ਨਹੀਂ ਕੀਤੀ ਜਾਂਦੀ । ਆਸ਼ਰਮ ਦੇ ਟਰੱਸਟੀ ਏ.ਪੀ ਸਿੰਘ ਨੇ ਸੰਸਥਾ ਦੀ ਕਾਰਗੁਜਾਰੀ ਸਬੰਧੀ ਦਸਦਿਆਂ ਦਰਪੇਸ਼ ਸਮੱਸਿਆਵਾ ਦਾ ਵੀ ਜਿਕਰ ਕੀਤਾ । ਇਸ ਸਮੇਂ ਕਲੱਬ ਦੇ ਅਹੁਦੇਦਾਰ ਅੰਮ੍ਰਿਤ ਗਰਗ, ਜਸਪਾਲ ਸਿੰਘ, ਐਨ ਡੀ ਸਿੰਗਲਾ, ਜਸਪਾਲ ਰਾਣਾ, ਰਾਜਵਿੰਦਰ ਕੌਰ ਅਤੇ ਜਸਪਾਲ ਰਤਨ ਵਲੋਂ ਆਸ਼ਰਮ ਦੀ ਭਲਾਈ ਲਈ ਹਰ ਸੰਭਵ ਮੱਦਦ ਕਰਨ ਦਾ ਭਰੋਸਾ ਦਿਤਾ । ਇਸ ਸਮੇਂ ਹਰਪਾਲ ਸਿੰਘ ਅਤੇ ਡੌਲੀ ਰਾਣੀ ਨੇ ਵੀ ਸ਼ੁਭ ਕਾਮਨਾਵਾਂ ਦਾ ਪ੍ਰਗਟਾਵਾ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਵਿੱਤ ਮੰਤਰੀ ਚੀਮਾ ਨੇ ਹਰਿਆਉ ਦੀ ਪੰਚਾਇਤ ਨੂੰ ਵਿਕਾਸ ਕਾਰਜਾਂ ਲਈ 50 ਲੱਖ ਦੇ ਚੈੱਕ ਵੰਡੇ ਅਗਲੀ ਖ਼ਬਰ ਇੰਦਰਾ ਕਾਲੋਨੀ ਵਿਚ ਗਣੇਸ਼ ਮਹਾਂਉਤਸਵ 14 ਤੋਂ
Ad Position 24