21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਵੈਲਫੇਅਰ ਕਮੇਟੀ ਬੱਗੂਆਣਾ ਨੇ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦੇ ਵਿਆਹ ਦਾ ਚੁੱਕਿਆ ਖਰਚਾ <br/>

Ad Position 21
No active advertisement
ਅਜੀਤ ਡੈਸਕ 01-03-2026
ਸੰਗਰੂਰ, 28 ਫਰਵਰੀ (ਅਮਨਦੀਪ ਸਿੰਘ ਬਿੱਟਾ) - ਬੱਗੂਆਣਾ ਵੈਲਫੇਅਰ ਕਮੇਟੀ ਵਲੋਂ ਇੱਕ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਦਾ ਵਿਆਹ ਕਰਵਾਇਆ ਗਿਆ | ਕਮੇਟੀ ਦੇ ਚੇਅਰਮੈਨ ਭੁਪਿੰਦਰ ਸ਼ਰਮਾ ਅਤੇ ਪ੍ਰਧਾਨ ਬਲਕਾਰ ਸਿੰਘ ਨੇ ਦੱਸਿਆ ਕਿ ਸਬੰਧਤ ਪਰਿਵਾਰ ਰੇਹੜੀ ਆਦਿ ਲਗਾ ਕੇ ਜੀਵਨ ਬਸਰ ਕਰਦਾ ਹੈ ਅਤੇ ਆਰਥਿਕ ਤੰਗੀ ਤੁਰਸੀਆਂ ਦੇ ਚੱਲਦਿਆਂ ਪਰਿਵਾਰ ਲੜਕੀ ਦਾ ਵਿਆਹ ਕਰਨ ਤੋਂ ਅਸਮਰਥ ਸੀ | ਵੈਲਫੇਅਰ ਕਮੇਟੀ ਨੇ ਇਸ ਕੰਮ ਦਾ ਬੀੜਾ ਚੁੱਕਿਆ ਤੇ ਘਰੇਲੂ ਵਰਤੋਂ ਦੇ ਸਮਾਨ ਤੋਂ ਇਲਾਵਾ ਵਿਆਹ ਦੇ ਹੋਰ ਖ਼ਰਚਿਆਂ ਨੂੰ ਵੀ ਚੁੱਕਦਿਆਂ ਪਰਿਵਾਰ ਦੀ ਮਦਦ ਕੀਤੀ | ਇਸ ਮੌਕੇ ਸਬੰਧਿਤ ਪਰਿਵਾਰ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਜਨਰਲ ਸਕੱਤਰ ਹਰਦੀਪ ਸਿੰਘ, ਖ਼ਜ਼ਾਨਚੀ ਮਹਿੰਦਰਜੀਤ ਸਿੰਘ, ਸਕੱਤਰ ਮਨਦੀਪ ਸਿੰਘ ਲਾਡੀ, ਸਹਾਇਕ ਰਣਜੀਤ ਸਿੰਘ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਜਖੇਪਲ ਨੂੰ 17 ਕੰਪਿਊਟਰ ਅਰਪਣ ਕੀਤੇ <br/> ਅਗਲੀ ਖ਼ਬਰ ਚੰਦੂਰਾਈਆਂ ਪਰਿਵਾਰ ਨੇ ਸ਼ੁਕਰਾਨੇ ਵਜੋਂ ਧਾਰਮਿਕ ਸਮਾਗਮ ਕਰਵਾਇਆ <br/>
Ad Position 24