19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਜੈ ਮਾਂ ਚਿੰਤਪੁਰਨੀ ਜਾਗਰਣ ਕਲੱਬ ਵਲੋਂ ਜਾਗਰਨ ਕਰਵਾਇਆ

ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਤੇ ਮੇਨ ਬਾਜ਼ਾਰ ਦੇ ਦੁਕਾਨਦਾਰ ਵੀਰਾਂ ਦੇ ਉੱਦਮ ਸਦਕਾ 20ਵਾਂ ਸਾਲਾਨਾ ਜਾਗਰਨ ਮੇਨ ਬਾਜ਼ਾਰ ਵਾਲੇ ਥੜ੍ਹੇ ਉੱਪਰ ਕਿਸ਼ਨਪੁਰਾ ਕਲਾਂ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਜਾਗਰਨ ਦੌਰਾਨ ਮਹਾਂਮਾਈ ਦੀ ਜੋਤ ਪ੍ਰਚੰਡ ਹੋਣ ਉਪਰੰਤ ਰਾਣਾ ਗਿੱਲ ਕਿਸ਼ਨਪੁਰਾ ਕਲਾਂ, ਸੁਮਨ ਸਫਰੀ ਅਤੇ ਨਾਮੀ ਗਾਇਕ ਸਾਗਰ ਗਿੱਲ ਨੇ ਮਹਾਂ ਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮਹਾਂ ਮਾਈ ਦੇ ਚਰਨਾਂ ਨਾਲ ਜੋੜਿਆ।

Ad Position 21
No active advertisement
ਅਜੀਤ ਡੈਸਕ 19-10-2026
ਕਿਸ਼ਨਪੁਰਾ ਕਲਾਂ, 18 ਅਕਤੂਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਜੈ ਮਾਂ ਚਿੰਤਪੁਰਨੀ ਜਾਗਰਨ ਕਲੱਬ, ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀ ਤੇ ਮੇਨ ਬਾਜ਼ਾਰ ਦੇ ਦੁਕਾਨਦਾਰ ਵੀਰਾਂ ਦੇ ਉੱਦਮ ਸਦਕਾ 20ਵਾਂ ਸਾਲਾਨਾ ਜਾਗਰਨ ਮੇਨ ਬਾਜ਼ਾਰ ਵਾਲੇ ਥੜ੍ਹੇ ਉੱਪਰ ਕਿਸ਼ਨਪੁਰਾ ਕਲਾਂ ਵਿਖੇ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਸ ਜਾਗਰਨ ਦੌਰਾਨ ਮਹਾਂਮਾਈ ਦੀ ਜੋਤ ਪ੍ਰਚੰਡ ਹੋਣ ਉਪਰੰਤ ਰਾਣਾ ਗਿੱਲ ਕਿਸ਼ਨਪੁਰਾ ਕਲਾਂ, ਸੁਮਨ ਸਫਰੀ ਅਤੇ ਨਾਮੀ ਗਾਇਕ ਸਾਗਰ ਗਿੱਲ ਨੇ ਮਹਾਂ ਮਾਈ ਦੀਆਂ ਭੇਟਾਂ ਗਾ ਕੇ ਸੰਗਤਾਂ ਨੂੰ ਮਹਾਂ ਮਾਈ ਦੇ ਚਰਨਾਂ ਨਾਲ ਜੋੜਿਆ। ਸਟੇਜ ਸੈਕਟਰੀ ਦੀ ਭੂਮਿਕਾ ਅਮਰਜੀਤ ਅੰਬਾ ਨੇ ਨਿਭਾਈ। ਅੰਤ ’ਚ ਪ੍ਰਬੰਧਕਾਂ ਵਲੋਂ ਆਏ ਹੋਏ ਗਾਇਕਾਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉੱਘੇ ਸਮਾਜ ਸੇਵੀ ਅਮਨਦੀਪ ਚਾਵਲਾ ਵਲੋਂ ਆਈਆਂ ਹੋਈਆਂ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਜਾਗਰਨ ’ਚ ਸਰਪੰਚ ਪ੍ਰਿੰਸ ਚਾਵਲਾ, ਅਮਨਦੀਪ ਚਾਵਲਾ, ਰਿੰਕੂ ਹਲਵਾਈ, ਭੋਲਾ ਪੇਂਟ ਸਟੋਰ ਵਾਲਾ, ਮੋਨੂੰ ਪੁਰੀ, ਟੈਂਕੂ ਪੁਰੀ, ਈਸ਼ਵਰ ਸਿੰਘ ਆੜ੍ਹਤੀਆ, ਸੱਤਾ ਪੰਨੂ, ਲਾਡੀ ਸੁਨਿਆਰਾ, ਬਿੰਦਰ ਪੰਨੂ, ਗੌਰਵ ਕਲਾਥ ਹਾਊਸ, ਸਤੀਸ਼ ਕੁਮਾਰ ਪੱਪੂ, ਨੱਥਾ ਸਿੰਘ ਨਸੀਰੇਵਾਲਾ, ਗੋਗੀ ਲੋਹਗੜੀਆ, ਹਿੰਮਤ ਮੋਬਾਈਲ ਵਾਲਾ, ਕਰਮ ਕਲਸੀ, ਸੋਨਾ ਵਪਾਰੀ, ਬਿੱਟੂ ਟੇਲਰ, ਮਦਨ ਲਾਲ ਗੂੰਬਰ, ਸੁੱਖਾ ਨਸੀਰੇਵਾਲਾ, ਰਾਕੇਸ਼ ਬੁੱਕ ਡੀਪੂ, ਜੋਗਿੰਦਰ ਸਿੰਘ, ਹਰਪ੍ਰੀਤ ਸਿੰਘ, ਅੰਗਰੇਜ਼ ਸਿੰਘ, ਰੇਸ਼ਮ ਸਿੰਘ, ਮੋਹਣੀ ਸਬਜ਼ੀ ਵਾਲਾ ਆਦਿ ਵੱਡੀ ਗਿਣਤੀ ’ਚ ਮਾਤਾ ਚਿੰਤਪੁਰਨੀ ਦੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਹਿਕਾਰੀ ਸਭਾ ਠੱਠੀ ਭਾਈ ਵਲੋਂ 20 ਲੱਖ ਰੁਪਏ ਦੀ ਲਾਗਤ ਵਾਲੇ ਨਵੇਂ ਖੇਤੀ ਸੰਦ ਅਤੇ ਨਿਊ ਹਾਲੈਂਡ ਟਰੈਕਟਰ ਕਿਸਾਨਾਂ ਲਈ ਲਿ... ਅਗਲੀ ਖ਼ਬਰ ਸਮਾਜਸੇਵੀ ਚੰਦਬਾਜਾ ਦੇ ਗ੍ਰਹਿ ਵਿਖੇ ਪੰਜਾਬ ਦੀ ਸਿਹਤਯਾਬੀ ਸੰਬੰਧੀ ਗੰਭੀਰ ਵਿਚਾਰ ਚਰਚਾ
Ad Position 24