25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਨੇ ਸ੍ਰੀ ਗਣੇਸ਼ ਮਹਾਂਉਤਸਵ ਮਨਾਇਆ

ਮੋਗਾ, 25 ਸਤੰਬਰ (ਜਸਪਾਲ ਸਿੰਘ ਬੱਬੀ)- ਸਵਰਨਕਾਰ ਸੰਘ ਅਤੇ ਮਰਾਠਾ ਮੰਡਲ ਮੋਗਾ ਵਲੋਂ 32ਵਾਂ ਸ੍ਰੀ ਗਣੇਸ਼ ਮਹਾਂਉਤਸਵ ਸ਼ਰਧਾ ਅਤੇ ਸਤਿਕਾਰ ਨਾਲ ਸ਼ਰਾਫਾ ਬਾਜ਼ਾਰ ਮੋਗਾ ਵਿਖੇ ਮਨਾਇਆ ਗਿਆ| ਸਵਰਨਕਾਰ ਸੰਘ ਦੇ ਪ੍ਰਧਾਨ ਬਲਬੀਰ ਸਿੰਘ ਰਾਮੂੰਵਾਲਾ, ਸੈਕਟਰੀ ਪੰਜਾਬ ਸੁਖਚੈਨ ਸਿੰਘ ਰਾਮੂੰਵਾਲਾ, ਸੈਕਟਰੀ ਜ਼ਿਲ੍ਹਾ ਮੋਗਾ ਯਸ਼ਪਾਲ ਪਾਲੀ, ਖਜ਼ਾਨਚੀ ਸੰਜੀਵ ਕੁਮਾਰ ਵਰਮਾ, ਮਰਾਠਾ ਮੰਡਲ ਦੇ ਗਣਪਤ ਪਾਟਿਲ, ਸੂਰੀਆ ਯਾਦਵ, ਜੈ ਸਿੰਘ ਵਲੋਂ ਸ੍ਰੀ ਗਣੇਸ਼ ਮਹਾਂਉਤਸਵ ਵਿਧੀ ਪੂਰਵਕ ਸੰਪੂਰਨ ਹੋਇਆ| ਇਸ ਮੌਕੇ ਸੁਖਚੈਨ ਸਿੰਘ ਰਾਮੂੰਵਾਲਾ, ਗੁਰਮੇਲ ਸਿੰਘ ਧੁੰਨਾ, ਸਵਰਨ ਸਿੰਘ ਧੁੰਨਾ, ਨਵਜੋਤ ਸਿੰਘ ਜੋਤੀ, ਰਾਕੇਸ਼ ਭੱਲਾ, ਸੋਨੂੰ ਕੜਵੱਲ ਨੇ ਦੱਸਿਆ ਕਿ 32ਵਾਂ ਸ੍ਰੀ ਗਣੇਸ਼ ਮਹਾਂਉਤਸਵ ਧੂਮ ਧਾਮ ਨਾਲ ਮਨਾਇਆ ਗਿਆ| ਸਵੇਰੇ ਸ਼ਾਮ ਪੂਜਾ ਆਰਤੀ ਅਤੇ ਹਵਨ ਯੱਗ ਕੀਤਾ ਗਿਆ| ਸ੍ਰੀ ਗਣੇਸ਼ ਉਤਸਵ ਤੇ ਮੂਰਤੀ ਵਿਸਰਜਨ ਸੋਭਾ ਯਾਤਰਾ ਦੇ ਰੂਪ ਵਿਚ ਬੈਂਡ ਵਾਜਿਆਂ ਨਾਲ ਵਿਸਰਜਨ ਕੀਤਾ ਗਿਆ| ਇਸ ਮੌਕੇ ਚੇਅਰਮੈਨ ਅਮਰਜੀਤ ਕਲਕੱਤਾ, ਗੁਰਮੇਲ ਸਿੰਘ, ਜਸਵੰਤ ਸਿੰਘ, ਲੱਖਾਂ ਜਿਊਲਰਜ਼, ਰਣਜੀਤ ਸਿੰਘ, ਸਰਪ੍ਰਸਤ ਰਾਕੇਸ਼ ਭੱਲਾ, ਸਕੱਤਰ ਵਿਜੇ ਕੰਡਾ, ਓਮ ਪ੍ਰਕਾਸ਼, ਹਰਵਿੰਦਰ ਸਿੰਘ ਖੁਰਮੀ, ਰਿੰਕੂ ਜੋੜਾ, ਸੋਨੂੰ ਕੜਵਲ, ਸੁਰੇਸ਼ ਭੱਲਾ, ਵਰਣ ਭੱਲਾ, ਸਵਰਨ ਸਿੰਘ ਧੁੰਨਾ, ਕਪਿਲ ਕੰਡਾ, ਸੋਨੂੰ ਕੜਵੱਲ , ਸੋਨੂੰ ਕੰਡਾ, ਬੱਬੂ ਜੋੜਾ, ਪ੍ਰੇਮ ਸਿੰਘ, ਰਿੰਕੂ ਜੋੜਾ, ਇਜ਼ਰਾਈਲ ਅਲੀ, ਕਾਲਾ ਪਲਤਾ, ਜਗਮੀਤ ਖੁਰਮੀ, ਧਨ ਰਾਜ, ਜੋਬਨ ਸਿੰਘ, ਰੋਹਿਤ ਸਿੰਗਲਾ ਆਦਿ ਹਾਜ਼ਰ ਸਨ|

Ad Position 21
No active advertisement
ਅਜੀਤ ਡੈਸਕ 26-09-2026

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਬਿਲਾਸਪੁਰ ਨੇ ਅਜੀਤਵਾਲ ਦਾਣਾ ਮੰਡੀ ’ਚ ਨਵੇਂ ਸ਼ੈੱਡ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ’ਚ ਮਨਾਇਆ ਵਿਸ਼ਵ ਪੰਜਾਬੀ ਦਿਵਸ
Ad Position 24