27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਰਾਸਾ ਪੰਜਾਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਏ. ਆਈ. ਸੈਮੀਨਾਰ ਦਾ ਵਿਰੋਧ

ਅੰਮ੍ਰਿਤਸਰ, 26 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਏ. ਆਈ.

Ad Position 21
No active advertisement
ਅਜੀਤ ਡੈਸਕ 27-08-2026
ਅੰਮ੍ਰਿਤਸਰ, 26 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਏ ਜਾ ਰਹੇ ਏ. ਆਈ. ਸੈਮੀਨਾਰ ਅਤੇ ਸਕੂਲਾਂ ਵਿਚ ਏ. ਆਈ. ਵਿਸ਼ੇ ਨੂੰ ਲਾਗੂ ਕਰਨ ਦੇ ਤਰੀਕੇ ਸੰਬੰਧੀ ਰਾਸਾ ਪੰਜਾਬ ਵਲੋਂ ਆਪਣਾ ਸਪਸ਼ਟ ਵਿਰੋਧ ਦਰਜ ਕਰਵਾਇਆ ਗਿਆ। ਇਸ ਸੰਬੰਧੀ ਰਾਸਾ ਪੰਜਾਬ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਜ਼ਿਲ੍ਹਾ ਅੰਮ੍ਰਿਤਸਰ ਦੀ ਡਿਪੂ ਮੈਨੇਜਰ ਅੰਜੂ ਬਾਲਾ ਦੀ ਮਾਰਫਤ ਚੇਅਰਮੈਨ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਰਾਸਾ ਪੰਜਾਬ ਦੇ ਜਨਰਲ ਸਕੱਤਰ ਸੁਜੀਤ ਸ਼ਰਮਾ, ਮੁੱਖ ਸਲਾਹਕਾਰ ਜਗਜੀਤ ਸਿੰਘ, ਰਾਸਾ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਸੁਸ਼ੀਲ ਅੱਗਰਵਾਲ, ਕਾਰਜਕਾਰੀ ਪ੍ਰਧਾਨ ਸਮੀਰ ਭਾਟੀਆ, ਜਨਰਲ ਸਕੱਤਰ ਯਾਦਵਿੰਦਰ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਹਰਪਾਲ ਸਿੰਘ ਯੂ. ਕੇ. ਚੇਅਰਮੈਨ (ਰਾਸਾ ਯੂ. ਕੇ.), ਸੰਦੀਪ ਸਰੀਨ, ਡਾ. ਵਿਨੋਦ ਕਪੂਰ, ਮੋਹਿਤ ਮਹਾਜਨ, ਮਯੰਕ ਕਪੂਰ, ਕੁਲਬੀਰ ਸਿੰਘ ਮਾਨ, ਜਸਕੀਰਤ ਸਿੰਘ, ਕਮਲਜੋਤ ਕੋਹਲੀ, ਅਰੁਣ ਮਨਸ਼ੋਤਰਾ, ਦਵਿੰਦਰ ਪਿਪਲਾਨੀ, ਦਿਨੇਸ਼ ਕਪੂਰ, ਕੁਲਵਿੰਦਰ ਸਿੰਘ, ਸੁਮਿਤ ਪੁਰੀ, ਸ਼ੁਭਮ ਪਿਪਲਾਨੀ, ਸੰਦੀਪ ਸਿੰਘ, ਨਰਿੰਦਰਪਾਲ ਸਿੰਘ, ਸਲਿਲ ਸਾਗਰ ਅਰੋੜਾ, ਨਵਜੋਤ ਸਿੰਘ ਭੰਗੂ, ਗੌਰਵ ਅਰੋੜਾ, ਕੁਨਾਲ ਕਪੂਰ, ਸੰਜੀਵ ਗੁਲਾਟੀ, ਵਿਪਨ ਗੁਲਾਟੀ, ਦਵਿੰਦਰ ਸਿੰਘ, ਅਮਰਜੀਤ ਸਿੰਘ, ਗਗਨਦੀਪ ਸਿੰਘ, ਰਾਜੀਵ ਪੁੰਜ, ਰਿਤੇਸ਼ ਪੁਰੀ, ਅਭਿਸ਼ੇਕ ਪੁਰੀ, ਰਾਜੇਸ਼ ਪ੍ਰਭਾਕਰ, ਹਰਸਿਮਰਨ ਸਿੰਘ, ਗੁਰਜੀਤ ਸਿੰਘ, ਬਿਕਰਮਜੀਤ ਚੀਮਾ, ਸੂਰਜ ਸਿੰਘ, ਗੁਰਸੇਵਕ ਸਿੰਘ, ਤੇਜਬੀਰ ਸਿੰਘ, ਅਮਰਪ੍ਰੀਤ ਸਿੰਘ, ਅਸ਼ਵਨੀ ਮਲਹੋਤਰਾ, ਕਰਨਜੀਤ ਸਿੰਘ, ਕਰਨਬੀਰ ਸਿੰਘ, ਅਜੈ ਕਨਵਰ, ਅਜੈ ਸ਼ਰਮਾ, ਪਵਨ ਸ਼ਰਮਾ, ਰਮਾ ਮਹਾਜਨ, ਰਿਤੂ ਸ਼ਰਮਾ, ਪਰਮਜੀਤ ਕੌਰ ਸੇਖੋਂ, ਰਿਤੂ ਪੁਰੀ, ਸਰਬਜੀਤ ਕੌਰ , ਰੂਪਾ ਸ਼ਰਮਾ, ਸਾਰਿਕਾ ਸ਼ਰਮਾ, ਬਲਵਿੰਦਰ ਕੌਰ, ਅਮਨਦੀਪ ਕੌਰ ਅਤੇ ਸ਼ਰੂਤੀ ਮਹਾਜਨ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇਮਰਾਨ ਖ਼ਾਨ ਦੇ ਪੁੱਤਰ ਸੁਲੇਮਾਨ ਈਸਾ ਨੇ ਪਿਤਾ ਨਾਲ ਜੇਲ੍ਹ ’ਚ ਬੁਰੇ ਵਤੀਰੇ ਦਾ ਲਗਾਇਆ ਦੋਸ਼ ਅਗਲੀ ਖ਼ਬਰ ਡਾ. ਦਿਪਿੰਦਰ ਕੌਰ ਨੇ ਪੰਜਾਬ ਐਜੂਕੇਸ਼ਨਲ ਟ੍ਰਿਬਿਊਨਲ ਦੇ ਮੈਂਬਰ (ਅਕਾਦਮਿਕ) ਵਜੋਂ ਅਹੁਦਾ ਸੰਭਾਲਿਆ
Ad Position 24