11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਬਿੱਟੂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸ਼ਲਾਘਾ

ਬਿੱਟੂ ਵਲੋਂ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 12-08-2026

ਜਲੰਧਰ, 11  ਅਗਸਤ (ਅ.ਬ.)-ਸਾਬਕਾ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਬੰਗਲਾਦੇਸ਼ ਰੇਲਵੇ ਲਈ 19 ਐੱਲ. ਬੀ. ਐੱਚ. ਡੱਬਿਆਂ ਵਾਲਾ ਪਹਿਲਾ ਰੇਕ ਤਿਆਰ ਕਰਕੇ ਦੇਣ ਲਈ ਰੇਲ ਕੋਚ ਫੈਕਟਰੀ ਕਪੂਰਥਲਾ ਦੀ ਸਮੁੱਚੀ ਟੀਮ ਅਤੇ ਰੇਲਵੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਦੀ ਇੰਜਨੀਅਰਿੰਗ ਦੇ ਵਿਸ਼ਵ ਪੱਧਰੀ ਹੁਨਰ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਵੀ ਵਧਾਈ ਦਿੱਤੀ ਹੈ।a

Ad Position 22
No active advertisement
ਪਿਛਲੀ ਖ਼ਬਰ ਪੁਰਸ਼ ਤੇ ਮਹਿਲਾ ਹਾਕੀ ਵਿਸ਼ਵ ਕੱਪ 15 ਅਗਸਤ ਤੋਂ ਅਗਲੀ ਖ਼ਬਰ ਆਰ.ਸੀ.ਐਫ. ਵਲੋਂ ਬੰਗਲਾਦੇਸ਼ ਰੇਲਵੇ ਲਈ 19 ਐਲ.ਐਚ.ਬੀ. ਰੇਲ ਡੱਬਿਆਂ ਦਾ ਪਹਿਲਾ ਰੇਕ ਤਿਆਰ ਬੰਗਲਾਦੇਸ਼ ਰੇਲਵੇ ਲਈ ਆਰ.ਸ...
Ad Position 24