10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸੀ. ਜੀ. ਐੱਮ. ਕਾਲਜ ਮੋਹਲਾਂ ਵਿਖੇ ਅਵਤਾਰ ਸਿੰਘ ਪਾਸ਼ ਦਾ ਜਨਮ ਦਿਨ ਮਨਾਇਆ

ਮਲੋਟ, 9 ਸਤੰਬਰ (ਪਾਟਿਲ)-ਅੱਜ ਸੀ. ਜੀ.

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਮਲੋਟ, 9 ਸਤੰਬਰ (ਪਾਟਿਲ)-ਅੱਜ ਸੀ.ਜੀ.ਐੱਮ. ਕਾਲਜ ਮੋਹਲਾਂ ਵਿਖੇ ਅਵਤਾਰ ਸਿੰਘ ਪਾਸ਼ ਦਾ ਜਨਮ ਦਿਨ ਮਨਾਇਆ ਗਿਆ। ਇਸ ਸਮੇਂ ਜਿੱਥੇ ਕਾਲਜ ਦਾ ਸਟਾਫ਼ ਤੇ ਵਿਦਿਆਰਥੀ ਲਾਇਬ੍ਰੇਰੀ ਵਿਚ ਹਾਜ਼ਰ ਸਨ, ਤਾਂ ਇਸ ਸਮੇਂ ਅਵਤਾਰ ਸਿੰਘ ਪਾਸ਼ ਦੀ ਜੀਵਨੀ ਬਾਰੇ ਸੀ.ਜੀ.ਐੱਮ. ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾਂ ਨੇ ਚਾਨਣਾ ਪਾਇਆ ਅਤੇ ਉਨ੍ਹਾਂ ਨੇ ਪਾਸ਼ ਦੀਆਂ ਕਵਿਤਾਵਾਂ ਬਾਰੇ ਦੱਸਿਆ। ਇਸ ਸਮੇਂ ਰਾਜਵਿੰਦਰ ਸਿੰਘ ਬੀ.ਏ. ਪਹਿਲਾ ਨੇ ਪਾਸ਼ ਦੀ ਕਵਿਤਾਵਾਂ ਪੜ੍ਹਿਆ ਸਟਾਫ਼ ਵਲੋਂ ਪ੍ਰੋਫ਼ੈਸਰ ਸਤਵੀਰ ਕੌਰ, ਪ੍ਰੋਫ਼ੈਸਰ ਪ੍ਰਿਅੰਕਾ ਰਾਣੀ, ਪ੍ਰੋਫ਼ੈਸਰ ਗੁਰਨੇਕ ਸਿੰਘ ਅਤੇ ਪਵਨਪ੍ਰੀਤ ਸਿੰਘ ਹਾਜ਼ਰ ਸਨ ਅਤੇ ਉਨ੍ਹਾਂ ਨੇ ਵੀ ਅਵਤਾਰ ਪਾਸ਼ ਦੀ ਜ਼ਿੰਦਗੀ ਬਾਰੇ ਦੱਸਿਆ।
Ad Position 22
No active advertisement
ਪਿਛਲੀ ਖ਼ਬਰ ਅਵਤਾਰ ਸਿੰਘ ਸਿੱਧੂ ਖ਼ਾਲਸਾ ਸਕੂਲ ਦੇ ਨਵੇਂ ਪ੍ਰਿੰਸੀਪਲ ਨਿਯੁਕਤ ਅਗਲੀ ਖ਼ਬਰ ਪੁਲਿਸ ਨੇ ਬੀ.ਕੇ.ਯੂ. ਏਕਤਾ ਸਿੱਧੂਪੁਰ ਦਾ ਪੰਜਾਬ ਪੱਧਰੀ ਧਰਨਾ ਕੀਤਾ ਅਸਫ਼ਲ
Ad Position 24