13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਫ਼ੋਟੋਗਰਾਫ਼ਰ ਜਸਵਿੰਦਰ ਸਿੰਘ ਲੱਖਾ ਦਾ ਦਿਹਾਂਤ

ਫ਼ਰੀਦਕੋਟ , 13 ਨਵੰਬਰ ( ਜਸਵੰਤ ਸਿੰਘ ਪੁਰਬਾ )- ਇਲਾਕੇ ਦੇ ਨਾਮਵਰ ਫ਼ੋਟੋ ਗਰਾਫ਼ਰ ਅਤੇ ਗਲੈਮਰ ਸਟੂਡੀਓ ਦੇ ਮਾਲਕ ਜਸਵਿੰਦਰ ਸਿੰਘ ਲੱਖਾ ਸਪੁੱਤਰ ਅਵਤਾਰ ਸਿੰਘ ਦਾ ਅੱਜ ਦਿਲ ਦੀ ਧੜਕਣ ਰੁਕਣ ਨਾਲ ਦੇਹਾਂਤ ਹੋ ਗਿਆ । ਉਹ ਗਿਆਨੀ ਹਰਦੇਵ ਸਿੰਘ ਸਰਪ੍ਰਸਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਭਤੀਜੇ ਸਨ ।

Ad Position 21
No active advertisement
ਅਜੀਤ ਡੈਸਕ 14-11-2026
ਫ਼ਰੀਦਕੋਟ , 13 ਨਵੰਬਰ ( ਜਸਵੰਤ ਸਿੰਘ ਪੁਰਬਾ )- ਇਲਾਕੇ ਦੇ ਨਾਮਵਰ ਫ਼ੋਟੋ ਗਰਾਫ਼ਰ ਅਤੇ ਗਲੈਮਰ ਸਟੂਡੀਓ ਦੇ ਮਾਲਕ ਜਸਵਿੰਦਰ ਸਿੰਘ ਲੱਖਾ ਸਪੁੱਤਰ ਅਵਤਾਰ ਸਿੰਘ ਦਾ ਅੱਜ ਦਿਲ ਦੀ ਧੜਕਣ ਰੁਕਣ ਨਾਲ ਦੇਹਾਂਤ ਹੋ ਗਿਆ । ਉਹ ਗਿਆਨੀ ਹਰਦੇਵ ਸਿੰਘ ਸਰਪ੍ਰਸਤ ਬਾਬਾ ਨਾਮਦੇਵ ਪ੍ਰਬੰਧਕ ਕਮੇਟੀ ਦੇ ਭਤੀਜੇ ਸਨ । ਉਹ ਆਪਣੇ ਪਿੱਛੇ ਪਤਨੀ , ਬੇਟੀ ਅਤੇ ਇਕ ਬੇਟਾ ਛੱਡ ਗਏ ਹਨ । ਉਨ੍ਹਾਂ ਦੀ ਬੇਟੀ ਡਾਕਟਰ ਅਤੇ ਬੇਟਾ ਕੈਨੇਡਾ ਵਿਖੇ ਹੈ । ਬੇਟੇ ਦੇ ਇੱਥੇ ਆਉਣ ਉਪਰੰਤ ਜਸਵਿੰਦਰ ਸਿੰਘ ਲੱਖਾ ਦਾ ਅੰਤਿਮ ਸਸਕਾਰ 16 ਨਵੰਬਰ 2026 ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਸ਼ਾਂਤੀਵਣ ਡੋਗਰ ਬਸਤੀ ਫ਼ਰੀਦਕੋਟ ਵਿਖੇ ਕੀਤਾ ਜਾਵੇਗਾ ।
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰ ਕੇ.ਐਲ. ਮੁਕਸਰੀ ਨੂੰ ਸਦਮਾ-ਮਾਤਾ ਦਾ ਦਿਹਾਂਤ ਅਗਲੀ ਖ਼ਬਰ ਸ੍ਰੀ ਮਲੂਕ ਸਿੰਘ ਕਾਹਲੋਂ ਦੀ ਕਾਵਿ ਪੁਸਤਕ 15 ਨੂੰ ਹੋਵੇਗੀ ਲੋਕ ਅਰਪਣ
Ad Position 24