15-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕੋਟਕਪੂਰਾ-ਮੋਗਾ ਰੋਡ ਮੁੱਖ ਮਾਰਗ ਸੜਕ ਦੀ ਹਾਲਤ ਤਰਸਯੋਗ

ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕਰਦੀ ਸੜਕ ਥਾਂ ਥਾਂ ’ਤੇ ਸੜਕ ਤੇ ਪਏ ਖੱਡਿਆਂ ਦੇ ਵਿਚ ਆਉਂਦੇ ਜਾਂਦੇ ਵਾਹਨ ਫ਼ਸ ਰਹੇ ਹਨ। ਛੋਟੇ ਵਾਹਨਾਂ ਨੂੰ ਇਸ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ।

Ad Position 21
No active advertisement
ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ’ਤੇ ਖੱਡੇ ਵਿਚ ਫ਼ਸਿਆ ਵਾਹਨ। ਤਸਵੀਰ : ਰਿੰਕੂ ਮਲਹੋਤਰਾ 16-10-2026
ਕੋਟਕਪੂਰਾ, 15 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਮੋਗਾ ਰੋਡ ਮੁੱਖ ਮਾਰਗ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ, ਰਾਹਗੀਰਾਂ ਲਈ ਪ੍ਰੇਸ਼ਾਨੀ ਪੈਦਾ ਕਰਦੀ ਸੜਕ ਥਾਂ ਥਾਂ ’ਤੇ ਸੜਕ ਤੇ ਪਏ ਖੱਡਿਆਂ ਦੇ ਵਿਚ ਆਉਂਦੇ ਜਾਂਦੇ ਵਾਹਨ ਫ਼ਸ ਰਹੇ ਹਨ। ਛੋਟੇ ਵਾਹਨਾਂ ਨੂੰ ਇਸ ਤੋਂ ਵੱਡੀ ਮੁਸ਼ਕਿਲ ਆ ਰਹੀ ਹੈ। ਜਾਣਕਾਰੀ ਅਨੁਸਾਰ ਤਿੰਨਕੋਨੀ ਤੋਂ ਲੈ ਕੇ ਬੱਤੀਆਂ ਵਾਲਾ ਚੌਂਕ ਤੱਕ ਨਵੀਂ ਸੜਕ ਬਣਾਉਣ ਲਈ ਪੁਰਾਣੀ ਸੜਕ ਨੂੰ ਪੁੱਟਿਆ ਗਿਆ ਸੀ, ਪਰ ਸੜਕ ਨੂੰ ਹਾਲੇ ਤੱਕ ਬਣਾਉਣਾ ਸ਼ੁਰੂ ਨਹੀਂ ਕੀਤਾ ਗਿਆ। ਬੀਤੇ ਦਿਨ ਪਏ ਮੀਂਹ ਨੇ ਸੜਕ ਦਾ ਹੋਰ ਬੁਰਾ ਹਾਲ ਕਰ ਦਿੱਤਾ ਹੈ। ਨਵਾਂ ਬੱਸ ਸਟੈਂਡ ਨਜ਼ਦੀਕ ਹੋਣ ਕਾਰਨ ਆਵਾਜਾਈ ਇਸ ਸੜਕ ’ਤੇ ਵਧੇਰੇ ਹੁੰਦੀ ਹੈ। ਅੱਜ ਸਵੇਰ ਤੋਂ ਹੀ ਸੜਕ ਵਿਚ ਪਏ ਖੱਡਿਆਂ ਕਾਰਨ ਲੋਕ ਡਿੱਗਦੇ ਨਜ਼ਰ ਹੀ ਆ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਕਤਲ ਦੀ ਨਿਰਪੱਖ ਜਾਂਚ ਕਰਕੇ ਦੋਸ਼ੀਆਂ ਨੂੰ ਜਲਦ ਸਜ਼ਾ ਮਿਲੇ : ਬਰਗਾੜੀ ਅਗਲੀ ਖ਼ਬਰ ਮੁਖ਼ਤਿਆਰ ਸਿੰਘ ਵੰਗੜ ਵਲੋਂ ਬਾਬਾ ਫ਼ਰੀਦ ਪਬਲਿਕ ਸਕੂਲ ਦੀ ਲਾਇਬ੍ਰੇਰੀ ਨੂੰ ਪੁਸਤਕਾਂ ਭੇਟ
Ad Position 24