ਕੋਟਕਪੂਰੇ ਦੀਆਂ ਮੁੱਖ ਸੜਕਾਂ ’ਤੇ ਲੱਗੇ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ
ਕੋਟਕਪੂਰਾ, 7 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ-ਫ਼ਰੀਦਕੋਟ ਮੁੱਖ ਮਾਰਗ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਦੇ ਨਜ਼ਦੀਕ ਵੱਡੇ ਕੂੜੇ ਦੇ ਢੇਰ ਲੱਗੇ ਹੋਏ ਹਨ। ਕੂੜੇ ਦੇ ਢੇਰਾਂ ਸਬੰਧੀ ਵੱਡੇ ਵੱਡੇ ਇਸ਼ਤਿਹਾਰੀ ਸਵੱਛ ਭਾਰਤ ਮੁਹਿੰਮ ਸਫ਼ਾਈ ਦੇ ਅਭਿਆਨ ਤਹਿਤ ਪ੍ਰਚਾਰ ਕੀਤਾ ਹੋਇਆ ਹੈ, ਜੋ ਗੰਦਗੀ ਦੇ ਢੇਰਾਂ ਨੂੰ ਕੋਸਦਾ ਨਜ਼ਰ ਆ ਰਿਹਾ ਹੈ।
ਕੋਟਕਪੂਰਾ ਤੇ ਫ਼ਰੀਦਕੋਟ ਰੋਡ ਉੱਪਰ ਲੱਗੇ ਗੰਦਗੀ ਦੇ ਲੱਗੇ ਢੇਰ ਦਾ ਦ੍ਰਿਸ਼। ਤਸਵੀਰ : ਰਿੰਕੂ ਮਲਹੋਤਰਾ
08-10-2026