25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਬਾਵਰੀਆ ਸਮਾਜ ਸੰਗਠਨ ਇਕਾਈ ਬਰਗਾੜੀ ਦੀ ਹੋਈ ਚੋਣ

ਬਰਗਾੜੀ, 24 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਸੰਗਠਨ ਇਕਾਈ ਬਰਗਾੜੀ ਦੀ ਚੋਣ ਲਈ ਬਰਗਾੜੀ ਦੇ ਸਮੂਹ ਬਾਵਰੀਆ ਸਮਾਜ ਦੀ ਮੀਟਿੰਗ ਸੰਗਠਨ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ, ਸਕੱਤਰ ਪਰਮਜੀਤ ਸਿੰਘ ਬਰਗਾੜੀ, ਸਮਾਜ ਦੇ ਆਗੂ ਕੁਲਵੰਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਇਕਾਈ ਬਰਗਾੜੀ ਦੀ ਚੋਣ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 25-08-2026
ਬਰਗਾੜੀ, 24 ਅਗਸਤ (ਲਖਵਿੰਦਰ ਸ਼ਰਮਾ)-ਬਾਵਰੀਆ ਸਮਾਜ ਸੰਗਠਨ ਇਕਾਈ ਬਰਗਾੜੀ ਦੀ ਚੋਣ ਲਈ ਬਰਗਾੜੀ ਦੇ ਸਮੂਹ ਬਾਵਰੀਆ ਸਮਾਜ ਦੀ ਮੀਟਿੰਗ ਸੰਗਠਨ ਦੇ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ, ਸਕੱਤਰ ਪਰਮਜੀਤ ਸਿੰਘ ਬਰਗਾੜੀ, ਸਮਾਜ ਦੇ ਆਗੂ ਕੁਲਵੰਤ ਸਿੰਘ ਬਰਗਾੜੀ ਦੀ ਅਗਵਾਈ ਹੇਠ ਹੋਈ। ਜਿਸ ਵਿਚ ਸਰਬਸੰਮਤੀ ਨਾਲ ਇਕਾਈ ਬਰਗਾੜੀ ਦੀ ਚੋਣ ਕੀਤੀ ਗਈ। ਚੋਣ ਵਿਚ ਇਕਾਈ ਬਰਗਾੜੀ ਦਾ ਪ੍ਰਧਾਨ ਸਾਬਕਾ ਪੰਚ ਚਤਰ ਦਾਸ, ਮੀਤ ਪ੍ਰਧਾਨ ਬਲਜੀਤ ਸਿੰਘ, ਸਕੱਤਰ ਸੁਖਪਾਲ ਸਿੰਘ, ਜਨਰਲ ਸਕੱਤਰ ਸੁਖਦੇਵ ਸਿੰਘ, ਖਜ਼ਾਨਚੀ ਬਲਵਿੰਦਰ ਸਿੰਘ, ਸਟੇਟ ਸਕੱਤਰ ਧਰਮ ਸਿੰਘ, ਸਹਾਇਕ ਖਜ਼ਾਨਚੀ ਗਗਨਦੀਪ ਸਿੰਘ, ਪ੍ਰੈਸ ਸਕੱਤਰ ਨਛੱਤਰ ਸਿੰਘ, ਸਕੱਤਰ ਗੁਰਦੀਪ ਸਿੰਘ, ਸੋਸ਼ਲ ਮੀਡੀਆ ਇੰਚਾਰਜ ਕ੍ਰਿਸ਼ਨ ਸਿੰਘ, ਮੈਂਬਰ ਕੁਲਵੰਤ ਸਿੰਘ, ਜਗਸੀਰ ਸਿੰਘ, ਸੂਰਜ ਸਿੰਘ, ਸਲਾਹਕਾਰ ਮੱਘਰ ਸਿੰਘ, ਮੰਗਲ ਸਿੰਘ ਆਦਿ ਚੁਣੇ ਗਏ ਅਤੇ ਸਮਾਜ ਦੇ ਸਮੂਹ ਲੋਕਾਂ ਨੂੰ ਸਹਿਯੋਗੀ ਮੈਂਬਰ ਬਣਾਇਆ ਗਿਆ। ਸੀਨੀਅਰ ਆਗੂਆਂ ਵਲੋਂ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਅਹੁਦੇਦਾਰ ਸਮਾਜ ਦੀ ਏਕਤਾ, ਤਰੱਕੀ ਅਤੇ ਹੱਕਾਂ ਲਈ ਕੀਤੇ ਜਾਣ ਵਾਲੇ ਹਰ ਸੰਘਰਸ ਲਈ ਪੂਰੀ ਮਿਹਨਤ ਨਾਲ ਕੰਮ ਕਰਨਗੇ। ਇਸ ਮੌਕੇ ਸਮਾਜ ਦੇ ਆਗੂ ਪੰਚ ਡਾ. ਵੀਰ ਸਿੰਘ, ਕਰਮਜੀਤ ਸਿੰਘ, ਗੁਰਦਿਆਲ ਸਿੰਘ, ਛਿੰਦਰ ਸਿੰਘ ਪਟਵਾਰੀ, ਨਿਰੰਜਨ ਸਿੰਘ ਮਾਨ ਸਿੰਘ ਵਾਲਾ, ਜਗਜੀਤ ਸਿੰਘ ਬੁਰਜ ਲੱਧਾ, ਬਲਵੀਰ ਸਿੰਘ, ਸੁਖਪਾਲ ਸਿੰਘ, ਗਗਨਦੀਪ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਮਾਜ ਦੇ ਲੋਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਨੇ ਲੋਕਾਂ ਦੇ ਗੁੰਮ ਹੋਏ 110 ਮੋਬਾਈਲ ਫ਼ੋਨ ਕੀਤੇ ਟਰੇਸ ਮਾਲਕਾਂ ਨੂੰ ਸੌਂਪੇ ਗਏ ਮੋਬਾਈਲ ਫ਼ੋਨ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ
Ad Position 24