ਟਾਵਰ ’ਤੇ ਚੜ੍ਹਨ ਵਾਲੇ ਧਰਨਾਕਾਰੀਆਂ ’ਤੇ ਕੇਸ ਦਰਜ
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਪਸਿਆਣਾ ਥਾਣੇ ’ਚ ਤੈਨਾਤ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਭੇਡਪੁਰਾ, ਹਾਈਵੇ ਸੰਗਰੂਰ ਸੜਕ ਕੋਲ ਮੌਜੂਦ ਸਨ। ਜਿਥੇ ਧਰਨਾਕਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਟਾਵਰ ’ਤੇ ਚੜੇ ਹੋਏ ਸਨ ਉਨਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪਟਿਆਲਾ, 18 ਨਵੰਬਰ (ਮਨਦੀਪ ਸਿੰਘ ਖਰੌੜ)-ਪਸਿਆਣਾ ਥਾਣੇ ’ਚ ਤੈਨਾਤ ਸਹਾਇਕ ਥਾਣੇਦਾਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਬੱਸ ਅੱਡਾ ਭੇਡਪੁਰਾ, ਹਾਈਵੇ ਸੰਗਰੂਰ ਸੜਕ ਕੋਲ ਮੌਜੂਦ ਸਨ। ਜਿਥੇ ਧਰਨਾਕਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਟਾਵਰ ’ਤੇ ਚੜੇ ਹੋਏ ਸਨ ਉਨਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਜਿਸ ਤਹਿਤ ਸੁਰਿੰਦਰ ਸਿੰਘ ਆਕਾਸ਼ਦੀਪ, ਰਾਜ ਸਿੰਘ, ਗੁਰਜੀਤ ਸਿੰਘ, ਜਗਤਾਰ ਸਿੰਘ, ਰਾਜਨ ਕੰਬੋਜ, ਵਿਜੇ ਕੁਮਾਰ, ਜਤਿੰਦਰ ਸਿੰਘ, ਸੰਦੀਪ ਕੁਮਾਰ, ਰਮਨ ਛਿੰਗੀ, ਅਮਨਦੀਪ ਸਿੰਘ, ਮਨਪ੍ਰੀਤ, ਗੁਰਪ੍ਰੀਤ ਸਿੰਘ, ਸਿਮਰਨਪ੍ਰੀਤ ਸਿੰਘ, ਲਾਡੀ ਲੰਡਾ, ਸੰਜੂ ਅਨਦਾਣਾ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਲਖਵਿੰਦਰ ਸਿੰਘ ਤੇ 50-60 ਬਿਜਲੀ ਬੋਰਡ ਦੇ ਨਾਮਲੂਲਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।