30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਬਿਜਲੀ ਦੀ ਦੁਕਾਨ ’ਚ ਚੋਰੀ

ਬਨੂੜ, 29 ਸਤੰਬਰ (ਭੁਪਿੰਦਰ ਸਿੰਘ)- ਸ਼ਹਿਰ ਵਿਚ ਸਥਿਤ ਮੁੱਖ ਮਾਰਗ ’ਤੇ ਪੈਂਦੀ ਗੁਰੂ ਕ੍ਰਿਪਾ ਇਲੈਕਟ੍ਰੋਨਿਕ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਗੋਲਡੀ ਧਰਮਗੜ੍ਹ ਨੇ ਦੱਸਿਆ ਕਿ ਉਹ ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ।

Ad Position 21
No active advertisement
ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਇਆਂ ਦੁਕਾਨਦਾਰ। ਤਸਵੀਰ : ਭੁਪਿੰਦਰ ਸਿੰਘ 30-09-2026
ਬਨੂੜ, 29 ਸਤੰਬਰ (ਭੁਪਿੰਦਰ ਸਿੰਘ)- ਸ਼ਹਿਰ ਵਿਚ ਸਥਿਤ ਮੁੱਖ ਮਾਰਗ ’ਤੇ ਪੈਂਦੀ ਗੁਰੂ ਕ੍ਰਿਪਾ ਇਲੈਕਟ੍ਰੋਨਿਕ ਦੀ ਦੁਕਾਨ ਦੇ ਤਾਲੇ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਦੁਕਾਨਦਾਰ ਗੋਲਡੀ ਧਰਮਗੜ੍ਹ ਨੇ ਦੱਸਿਆ ਕਿ ਉਹ ਰਾਤ 9 ਵਜੇ ਦੁਕਾਨ ਬੰਦ ਕਰਕੇ ਘਰ ਗਏ ਸਨ। ਅੱਜ ਜਦੋਂ ਸਵੇਰੇ ਆਏ ਦੁਕਾਨ ਦੇ ਸ਼ਟਰ ਦੇ ਦੋਵੇਂ ਤਾਲੇ ਟੁੱਟੇ ਹੋਏ ਸਨ ਅਤੇ ਅੰਦਰੋਂ ਐਲਮੀਨੀਅਮ ਦੀ ਫੀਟਿੰਗ ਦਾ ਇਕ ਪਾਸੇ ਤੋਂ ਹਿੱਸਾ ਖੋਲ ਕੇ ਚੋਰ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਦੁਕਾਨ ਅੰਦਰ ਪਈ ਤਾਂਬੇ ਦੀ ਦਰਜਨਾਂ ਰੀਲਾਂ ਅਤੇ ਕੁਇੰਟਲ ਤੋਂ ਵੱਧ ਪੁਰਾਣਾ ਤਾਬਾਂ ਲੈ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਨਾਭਾ ਜ਼ੋਨਲ ਅਥਲੈਟਿਕ ਵਿਚ ਜੀ. ਬੀ. ਆਈ. ਸਕੂਲ ਪਹਿਲੇ ਸਥਾਨ ’ਤੇ ਰਿਹਾ ਅਗਲੀ ਖ਼ਬਰ ਮਿਸ਼ਨ ਕਲੀਨ ਪਟਿਆਲਾ ਦੀਆਂ ਦੋ ਸ਼੍ਰੇਣੀਆਂ ’ਚ ਮੋਦੀ ਕਾਲਜ ਦੂਜੇ ਸਥਾਨ ’ਤੇ
Ad Position 24